Выберите трек для воспроизведения
Noxious Music
ਤੁਰੇ ਜਾਂਦੇ ਦੀ ਝਲਕ ਕਿਵੇਂ ਪੇਗੀ
ਤੂੰ ਮੈਂ ਹੀ ਮੇਥੋ ਖੋਕੇ ਰੱਖ ਲਈ
ਤੁਰੇ ਜਾਂਦੇ ਦੀ ਝਲਕ ਕਿਵੇਂ ਪੇਗੀ
ਤੂੰ ਮੈਂ ਹੀ ਮੇਥੋ ਖੋਕੇ ਰੱਖ ਲਈ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ
ਤੇਰੇ ਬਿਨਾ ਬੱਚਦੀ ਨੀ ਕਹੀ ਜਾਵਾਂ ਵੇ
ਸੁਤੀ ਪਈ ਵੀ ਨਾਮ ਤੇਰਾ ਲਈ ਜਾਵਾਂ ਵੇ
ਲੱਗਦਾ ਇਹ ਹੀਰ ਦੀ ਮੈਂ ਭੇਣ ਹੋ ਗਈ
ਸੱਖੀਆਂ ਵੀ ਕਹਿੰਦਿਆਂ ਸੁਦੈਣ ਹੋ ਗਈ
ਤੈਨੂੰ ਸੋਚ ਸੋਚ ਮਿੱਠੀ ਲੱਗੀ ਜਾਵੇ
ਵੇ ਚਾਹ ਵੀ ਜਮਾ ਫਿੱਕੀ ਰੱਖ ਲੀ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ
ਕਾਸ਼ ਬਨ ਜਾਵਾਂ ਜਾਮ ਤੇਰਾ
ਕਾਸ਼ ਬਨ ਜਾਵਾਂ ਜਾਮ ਤੇਰਾ
ਮੈਂ ਰੂਹ ਦੇ ਉੱਤੇ ਲਿਖੀ ਬੈਠੀ ਵੇ
ਮੈਂ ਰੂਹ ਦੇ ਉੱਤੇ ਲਿਖੀ ਬੈਠੀ ਵੇ
Parry Sidhu'ਆ ਵੇ ਨਾਮ ਤੇਰਾ
Sidhu'ਆ ਵੇ ਨਾਮ ਤੇਰਾ
ਉਹਨਾਂ ਆਵਾ ਤੇਰੇ ਵਲ ਜਿਨਾ ਕਰਦੀ ਟਾਲਾ
ਕਦੇ ਆਉਣ ਤਰੇਲੀਆਂ ਵੇ ਕਦੇ ਪਾਲਾ
ਫਿਰਾਂ ਉੱਡ ਦੀ ਤੇ
ਕੰਨਾਂ ਚ ਅਲਾਪ ਸੁਣਦੇ
ਲਾ ਲਾ ਲਾ ਲਾ ਲਾ ਲਾ
ਸੱਚੋ ਸੱਚ ਦੱਸੀ ਲਾਵੀ ਨਾ ਬਹਾਨਾ ਵੇ
ਡੇਲੀ ਲਹਿਰੇ ਬੇਗਿਓ ਬਠਿੰਡੇ ਜਾਣਾ ਵੇ
ਸਿੱਖਦਾ ਇਹ ਗਾਉਣਾ ਜਾ ਕੋਈ ਇਲਮ ਕਾਲਾ
ਹੁਣ ਕੁੜੀ ਦੀ ਘਟਾ ਆਕੇ ਪੀੜ ਨੂੰ
ਉਡੀਕ ਮੈਂ ਬਥੇਰੀ ਕੱਟਲੀ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ
ਗੱਲ ਗੱਲ ਤੇ ਬੁੱਲਾਂ ਤੇ ਨਾਮ ਆਉਂਦਾ
ਕੀ ਪੈਰ ਦੀ ਤੂੰ ਮਿੱਟੀ ਚੱਕਲੀ