Выберите трек для воспроизведения
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ
ਪਹਿਲੀ ਮੁਲਾਕਾਤ ਵਾਲੀ ਸੰਗ ਭੁੱਲੇ ਨਾ
ਤੇਰਾ ਨਾਮ ਲਏ ਬਿਨਾਂ ਅੱਖ ਖੁੱਲ੍ਹੇ ਨਾ
ਬੜੀ ਛੇਤੀ ਕੀਤੇ ਤੂੰ ਮੁਰੀਦ ਅੱਖ ਦੇ
ਸੁਣਿਆ ਮੈਂ ਦਿਲ ਬਣੇ ਹੁੰਦੇ ਕੱਚ ਦੇ
ਰੂਹਾਂ ਦਾ ਮਹਿੰਗਾ ਐ ਸ਼ਿੰਗਾਰ
ਚਿਹਰੇ ਨੂੰ ਤੱਕਾਂ ਕੰਬ ਜਾਂਦੀ ਮੇਰੀ ਦੇਹ
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ
ਸੋਹਣੀਏ ਨੀ ਪਿਆਰਾਂ ਵੱਟੇ ਹਉਕੇ ਨਾਹੀਓਂ ਮਿਲਦੇ
ਸਾਡੇ ਜਿਹੇ ਸੱਜਣ ਵੀ ਸੌਖੇ ਨਾਹੀਓਂ ਮਿਲਦੇ
ਦਿਲਾਂ ਵਾਲੀ ਗੱਲ ਕੁੜੇ ਅੱਖਾਂ ਨਾਲ ਨਬੇੜ ਨੀ
ਫੇਰ ਭਾਵੇਂ ਟੋਟੇ ਸਾਡੇ ਹੋ ਜਾਣ ਦਿਲ ਦੇ
ਚੰਦਰਾ ਐ ਭੈੜਾ ਨੀ ਬੁਖ਼ਾਰ
ਚੜ੍ਹ ਜਾਵੇ ਇੱਕ ਵਾਰੀ ਲੱਥਦਾ ਨਾ ਫੇਰ
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ
ਕੀਤਾ ਜੋ ਤੇਰੇ ਨਾਲ ਪਿਆਰ
ਮੈਨੂੰ ਰਾਤਾਂ ਨੂੰ ਨੀਂਦ ਕਾਹਤੋਂ ਆਉਣ ਨਾ ਦੇਵੇ
ਤੇਰੇ ਤੋਂ ਦਿਲ ਗਿਆ ਹਾਰ
ਫੇਰ ਕਾਹਤੋਂ ਤੂੰ ਅੱਖਾਂ ਚਾਰ ਹੋਣ ਨਾ ਦੇਵੇ