Ae Yo
Turrrr
Jassar
Parwaaz
Burj Khalifa ਜਿੰਨੀਂ ਉੱਚੀ ਸੋਚ ਨੀਂ
ਸੁਣ ਵੈਰੀ ਸਾਡੇ ਹੋ ਜਾਂਦੇ Shake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਸਾਡਾ Busy Schedule ਤੈਨੂੰ ਲੱਗਦੇ ਆਂ ਵਿਹਲੇ
ਬਿੰਦੇ ਝੱਟੇ ਕਰੇਂ ਤੰਗ ਨਈਉਂ ਹੋਣੇਂ ਮੇਲੇ ਗੇਲੇ
ਖੁਦ ਲਈ ਵੀ time ਮੈਥੋਂ ਕੱਢ ਨਹੀਂ ਹੁੰਦਾ
ਤੈਨੂੰ ਦੱਸ ਕਿਵੇਂ ਬੀਬਾ ਲੈ ਚੱਲਾਂ ਮੇਲੇ
ਜਿਹੜਾ ਚੱਲਦਾ ਏ ਤੱਤਾ On Time ਛਾਂਗਦੇ
ਜਿਵੇਂ ਛਾਂਗਦੇ ਹੁੰਦੇ ਆ ਜੱਟ ਡੇਕ ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਧੂਰੋਂ ਆ ਲਿਖਾਈ ਕਿਸਮਤ ਜੱਟੀਏ
ਨਾ ਕਰਦੇ believe ਟੂਣੇਂ ਟੱਪਿਆਂ ਚ ਨੀਂ
ਵੱਜੇ ਛਿੱਕ ਬਿੱਲੀ ਰਾਹ ਕਿਵੇਂ ਕੱਟਜੂ ਸਾਡਾ
ਰੱਖਾਂ ਖੁਦ ਚ ਯਕੀਨ ਨਹੀਉਂ ਲੱਪਿਆਂ ਚ ਨੀਂ
ਮਹੀਆਂ ਵਾਲੇ ਤੋਂ ਗੁਆਂਡ ਪਿੰਡ ਅਵਾਜ ਸੁਣਦੀ
ਜਦੋਂ ਲਾਉਂਦਾ ਏ ਜੱਸੜ ਉੱਚੀ ਹੇਕ ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਸਾਡੀ ਚਰਚਾ ਤਾਂ ਢਾਣੀਆਂ ਚ ਸੁਣਦੀ ਹੋਵੇਂਗੀ
ਮੇਰੇ ਖ੍ਵਾਬ ਤਾਂ ਤੂੰ ਸੁਪਨੇ ਚ ਬੁਣਦੀ ਹੋਵੇਗੀ
ਕਰਦੀ Plan date ਨਾਲ ਜੱਟ ਦੇ
ਸੂਟ ਪਾਉਣਾ ਕਿਹੜਾ ਪੱਗ ਨਾਲ ਚੁਣਦੀ ਹੋਵੇਂਗੀ
ਜਣੇ-ਖਣੇ ਨਾਲ ਦਿਲ ਦੇ ਨਾਂ ਭੇਤ ਖੋਲ ਲਈਂ
ਐਥੇ ਡੋਗਰ ਜਿਹੇ ਬੜੇ ਆ Snake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਅੰਮ੍ਰਿਤ ਵੇਲੇ ਉੱਠ ਜਾਪ ਕਰਦੇ
ਭਲਾ ਮੰਗਦੇ ਆ ਦੁਨੀਆ ਇਹ ਸਾਰੀ ਦਾ
ਜਿੰਦਗੀ ਜਿਉਨੇਂ ਆਂ ਗਰੂਰ ਨਾਲ ਨੀਂ
ਜਿਹੜਾ ਸੜਦਾ ਏ ਰੀਝਾਂ ਨਾਲ ਸਾੜੀਦਾ
ਉੰਝ ਤਾਂ ਸੁਬਾਹ ਸਾਡਾ ਠੰਡਾ ਗੋਰੀਏ
90degree ਦਾ ਛੱਡੇ ਕਦੇ ਸੇਕ ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ
ਪਾਈਦਾ ਪਿਆਰ ਜਿੱਥੇ ਦਿਲੋਂ ਪਾਈਦਾ
ਯਾਰੀ ਲਾਈ ਨਈਉਂ ਜੱਟਾਂ ਕਦੇ fake ਨੀਂ