Выберите трек для воспроизведения

Desi Crew, Desi Crew
Desi Crew, Desi Crew
ਚੰਗੀ ਤਰਹ ਦੇਖ ਲੇਯੋ ਕਨ ਹੋਵੇ ਪ੍ਯਾਰ ਦਾ
ਕਰ ਜੀ ਨਾ ਹਨ ਕੋਹਇ ਭੂਖਾ PR ਦਾ
ਚੰਗੀ ਤਰਹ ਦੇਖ ਲੇਯੋ ਕਨ ਹੋਵੇ ਪ੍ਯਾਰ ਦਾ
ਕਰ ਜੀ ਨਾ ਹਨ ਕੋਹਇ ਭੂਖਾ PR ਦਾ
ਨੀ band ਮੈਨੂ 8 ਆਏ ਆ
ਨੀ ਦੱਸ ਕੇਡਾ ਘਟ ਆਏ ਆ
ਜਾਉ ਸਿਧੀ ਹੀ ਕੈਨਡਾ ਦਾੜੀ ਮਾਰ ਨੀ
ਨਾ ਰੋਜ ਰੋਜ ਲਾਇਆ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ
ਨਾ ਰੋਜ ਰੋਜ ਲਾਇਆ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ
ਵੇਖਾ ਅਖ੍ਬਾਰ ਨੂ ਤੇ ਹਥ ਕੰਨੀ ਲਗਡੇ
ਸੱਜਰੇ ਜੀ ਵਿਆਹੇ ਬੇਬੇ ਸਾਲ ਵੀ ਨਹੀ ਕਢਦੇ
ਵੇਖਾ ਅਖ੍ਬਾਰ ਨੂ ਤੇ ਹਥ ਕੰਨੀ ਲਗਡੇ
ਸੱਜਰੇ ਜੀ ਵਿਆਹੇ ਬੇਬੇ ਸਾਲ ਵੀ ਨਹੀ ਕਢਦੇ
ਨੀ ਦਿਲੋਂ ਕੁਝ ਹੋਰ ਹੁੰਦੇ ਆ
ਨੀ ਅਸਲ ਚ ਚੋਰ ਹੁੰਦੇ ਆ
ਲਬੇ ਸਾਔ ਜੇਯਾ ਕੋਹਇ ਪਰਿਵਾਰ ਨੀ
ਨਾ ਰੋਜ ਰੋਜ ਲਾਈਆਂ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ
ਨਾ ਰੋਜ ਰੋਜ ਲਾਇਆ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ
ਕੋਲ ਮੇਰੇ ਬੈਠ ਮਾਏ ਧੀ ਨੇ ਕੁਝ ਮੰਗਣਾ
ਮਾਪੇਆ ਤੋਂ ਲੈਣਾ ਹੁੰਦਾ ਦੱਸ ਕਾਹਦਾ ਸੰਗਨਾ
ਕੋਲ ਮੇਰੇ ਬੈਠ ਮਾਏ ਧੀ ਨੇ ਕੁਝ ਮੰਗਣਾ
ਮਾਪੇਆ ਤੋਂ ਲੈਣਾ ਹੁੰਦਾ ਦੱਸ ਕਾਹਦਾ ਸੰਗਨਾ
ਨੀ ਮੋਜੂ ਖੇਡੇ ਮੈਨੂ ਮੰਗ੍ਦੇ
ਨਾ ਮਾਵੀ ਬਿਨਾ ਦਿਨ ਲੰਘਦਾ
ਮੁੰਡਾ ਬਡਾ ਹੀ ਮਸ਼ੁਰ ਗੀਤਕਾਰ ਨੀ
ਨਾ ਰੋਜ ਰੋਜ ਲਾਈਆਂ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ
ਨਾ ਰੋਜ ਰੋਜ ਲਾਇਆ ਜਾਣਿਆ
ਮਾਏ ਸੋਚਕੇ ਦਵਾਈਆਂ ਲਵਾਂ ਚਾਰ ਨੀ