Выберите трек для воспроизведения
I'm not going anywhere
I'm not going anywhere
I'm not going anywhere
Ayo
I'm not going anywhere
Phantom on the beat
ਦਿਲਾਂ ਦੀਆਂ ਗੱਲਾਂ
ਸਮਝ ਨਾ ਆਉਂਦੀ
ਅੱਖਾਂ ਦੇ ਇਸ਼ਾਰੇ
ਲੱਗਦੇ ਨੇ ਪਿਆਰੇ
ਦਿਲਾਂ ਦੀਆਂ ਗੱਲਾਂ ਕਾਹਤੋਂ
ਸਮਝ ਨਾ ਆਉਂਦੀ ਸਾਨੂੰ
ਅੱਖਾਂ ਦੇ ਇਸ਼ਾਰੇ ਤੇਰੇ
ਲੱਗਦੇ ਨੇ ਪਿਆਰੇ ਬੜੇ
ਦਿਲ ਦੀ ਗਲੀ ਦੇ ਵਿੱਚ ਸ਼ੋਰ ਮੱਚਿਆ
ਇਸ਼ਕ਼ ਦਾ ਸੋਹਣੀਏ ਵੇ ਢੋਲ ਵੱਜਿਆ
ਹੁਸਨਾ ਦੀ ਰਾਣੀਏ ਹੀਰੀਏ
ਰਾਂਝਾ ਮੈਂ ਤੇਰਾ ਜੀ ਤੋੜ ਨੱਚਿਆ
ਲੁੱਟੇ ਆ ਗਿਆ ਮੈਂ ਸੋਹਣੀਏ
ਰੁਲ ਜਾ ਗਿਆ ਮੈਂ ਸੋਹਣੀਏ
ਜਦੋਂ ਲੰਗੀ ਕੋਲੋਂ ਤੂੰ ਹਾਂ ਸਾਹਾਂ
ਰੁੱਕ ਜਾ ਗਿਆ ਵੇ ਸੋਹਣੀਏ
ਦਿਲਾਂ ਦੀਆਂ ਗੱਲਾਂ
ਸਮਝ ਨਾ ਆਉਂਦੀ
ਅੱਖਾਂ ਦੇ ਇਸ਼ਾਰੇ
ਲੱਗਦੇ ਨੇ ਪਿਆਰੇ ਸੋਹਣੀਏ
ਦਿਲਾਂ ਦੀਆਂ ਗੱਲਾਂ ਕਾਹਤੋਂ
ਸਮਝ ਨਾ ਆਉਂਦੀ ਸਾਨੂੰ
ਅੱਖਾਂ ਦੇ ਇਸ਼ਾਰੇ ਤੇਰੇ
ਲੱਗਦੇ ਨੇ ਪਿਆਰੇ ਬੜੇ
ਇਸ਼ਕ਼ ਦਾ ਐਸਾ ਵੇ ਰੋਗ ਲੱਗਿਆ
ਦੋ ਸੌ ਚਾਲੀਆਂ ਦਾ ਜਿਵੇਂ ਸ਼ੌਕ ਲੱਗਿਆ
ਬੁੱਲਾਂ ਦੀ ਏ ਲਾਲੀ ਤੇਰੀ ਸੋਹਣੀਏ
ਹੱਸਣਾ ਤੇਰਾ ਵਕਤ ਸਟਾਪ ਕਰ ਗਿਆ
ਲੁੱਟੇ ਆ ਗਿਆ ਮੈਂ ਸੋਹਣੀਏ
ਰੁਲ ਜਾ ਗਿਆ ਮੈਂ ਸੋਹਣੀਏ
ਜਦੋਂ ਲੰਘੀ ਕੋਲੋਂ ਤੂੰ ਹਾਂ ਸਾਹਾਂ
ਰੁੱਕ ਜਾ ਗਿਆ ਵੇ ਸੋਹਣੀਏ
ਸੱਜਦੀ ਤੇ ਲੱਗੇ ਹੂਰ ਜਿਹੀ
ਜ਼ਾਲਿਮ ਤੇਰੀ ਹੈ ਟੋਰ
Versace Missoni Fendi Kors Gucci
ਸਟਾਈਲ ਤੇਰੇ ਦਾ ਕੋਈ ਜੋੜ ਨਹੀਂ
ਦਿਲਾਂ ਦੀਆਂ ਗੱਲਾਂ
ਸਮਝ ਨਾ ਆਉਂਦੀ
ਅੱਖਾਂ ਦੇ ਇਸ਼ਾਰੇ
ਲੱਗਦੇ ਨੇ ਪਿਆਰੇ
I'm not going anywhere
I'm not going anywhere
Always by your side
ਅੱਖਾਂ ਦੇ ਇਸ਼ਾਰੇ ਤੇਰੇ