Выберите трек для воспроизведения
ਗੱਲ ਵਿੱਚ ਪਈ ਸਜਣਾਂ ਦੀ ਗਾਣੀ
ਹੱਥੀ ਛੱਲੇ ਸ਼ਬ ਨਿਸ਼ਾਨੀ
ਉਹਨੇ ਪਈ ਸਜਣਾਂ ਦੀ ਗਾਣੀ
ਹੱਥੀ ਛੱਲੇ ਸ਼ਬ ਨਿਸ਼ਾਨੀ
ਕਿਹੜਾ ਦੱਸ ਦਿਲਾ ਦਾ ਜਾਨੀ
ਕੁੜੀਆਂ ਤਨੇ ਮਰਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ

ਨੈਣੀ ਪਾ ਸੁਰਮੇ ਦੀ ਧਾਰੀ
ਤੀਖੀ ਕਰਕੇ ਤੇਜ਼ ਕਤਾਰੀ
ਨੈਣੀ ਪਾ ਸੁਰਮੇ ਦੀ ਧਾਰੀ
ਤੀਖੀ ਕਰਕੇ ਤੇਜ਼ ਕਤਾਰੀ
ਹੁਣ ਤਾ ਦੱਸ ਦੇ ਕਿਹੜੀ ਵਾਰੀ
ਟੰਗਾਂ ਕਿਹੜੇ ਯਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਪਾਇਆ ਸੂਟ ਕੁਨਾਬੀ ਰੰਗ ਦਾ
ਜਾਂਦਾ ਮੁੰਡਿਆਂ ਦੇ ਦਿਲ ਡਾਂਗੜਾ
ਪਾਇਆ ਸੂਟ ਕੁਨਾਬੀ ਰੰਗ ਦਾ
ਜਾਂਦਾ ਮੁੰਡਿਆਂ ਦੇ ਦਿਲ ਡਾਂਗੜਾ
ਜਿਹਨੂੰ ਡਾਂਗੜੇ ਨਾ ਪਾਣੀ ਮੰਗਦਾ
ਸਿਫਤਾਂ ਕੀ ਸਰਕਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਜਦ ਤੂੰ ਤੁਰਦੀ ਏਹ ਹਿਕ ਤਨ ਕੇ
ਪੈਰੀ ਛਨ ਛਨ ਝੰਜਰ ਛਨ ਕੇ
ਜਦ ਤੂੰ ਤੁਰਦੀ ਏਹ ਹਿਕ ਤਨ ਕੇ
ਪੈਰੀ ਛਨ ਛਨ ਝੰਜਰ ਛਨ ਕੇ
ਗੱਲਾਂ ਕਰਨ ਮਾਲਾ ਦੇ ਮੰਕੇ
ਮੌਜਾਂ ਨੇ ਦਿਨ ਚਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਗੱਲਾਂ ਗਲੀ ਗਲੀ ਵਿੱਚ ਗੱਲ ਗੱਲ ਵਰਗੀ ਗੋਰੀ ਨਾਰ ਦੀਆਂ
ਮਿਲਦਾ ਹੁਸਨ ਕਰੋੜ ਨਾਲ ਲੱਖੀਂ
ਬਲਦੀ ਅੱਗ ਲੁੱਕੇ ਨਾ ਕਾਖੀਂ
ਮਿਲਦਾ ਹੁਸਨ ਕਰੋੜ ਨਾਲ ਲੱਖੀਂ
ਬਲਦੀ ਅੱਗ ਲੁੱਕੇ ਨਾ ਕਾਖੀਂ
ਸੱਚੀ ਪ੍ਰੀਤ ਪਰਸ ਨਾਲ ਰੱਖੀ
ਸੁਖਾਂ ਸੁਖ ਦਿਲਦਾਰ ਦੀਆਂ