ਸੋਚਦਾ ਤੂੰ ਕੀ ਆ ਦਿਲਾਂ ਬਦਲ ਹੀ ਜਾਂਦੀਆਂ
ਸੋਹਣੀਆਂ ਏ ਕਸਮਾਂ ਤਾਂ ਝੂਟੀਆਂ ਹੀ ਖਾਂਦੀਆਂ
ਸੋਚਦਾ ਤੂੰ ਕੀ ਆ ਦਿਲਾਂ ਬਦਲ ਹੀ ਜਾਂਦੀਆਂ
ਸੋਹਣੀਆਂ ਏ ਕਸਮਾਂ ਤਾਂ ਝੂਟੀਆਂ ਹੀ ਖਾਂਦੀਆਂ
ਸਾਡੀ ਸੋਹਣੀ ਨੇ ਵੀ ਬੜੇ ਦਾਅਵੇ ਕੀਤੇ ਸੀ
ਇਕਰਾਰਾਂ ਤੋਂ ਓ ਆਕੇ ਝੂਟੀ ਪੈ ਗਈ
ਮੇਰੇ ਸ਼ਾਹਾ ਦੀ ਤਾ ਓਹਦੇ ਹੱਥ ਡੋਰ ਸੀ
ਜੀਣ ਦੀ ਤੰਮਨਾ ਹੀ ਨਾ ਰਹਿ ਗਈ
ਹੋ ਸਾਨੂੰ ਜੀਣ ਦੀ ਤੰਮਨਾ ਹੀ ਨਾ ਰਹਿ ਗਈ
ਮੈਂ ਤਾ ਬੁੱਲ ਸੀਤੇ ਕੀ ਓ ਹੋਵੇ ਬਦਨਾਮ ਨਾ
ਜ਼ਿਕਰ ਵੀ ਓਹਦਾ ਕਦੇ ਹੋਵੇ ਸ਼ਰੇਆਮ ਨਾ
ਮੈਂ ਤਾ ਬੁੱਲ ਸੀਤੇ ਕੀ ਓ ਹੋਵੇ ਬਦਨਾਮ ਨਾ
ਜ਼ਿਕਰ ਵੀ ਓਹਦਾ ਕਦੇ ਹੋਵੇ ਸ਼ਰੇਆਮ ਨਾ
ਓਹਨੇ ਖੱਟੇ ਮੇਰੇ ਪਿਆਰ ਚੋ ਵੀ ਚਰਚੇ
ਓਹਨੂੰ ਫ਼ੋਕੀ ਮਸ਼ਹੂਰੀ ਲੈਕੇ ਬਿਹ ਗਈ
ਮੇਰੇ ਸ਼ਾਹਾ ਦੀ ਤਾ ਓਹਦੇ ਹੱਥ ਡੋਰ ਸੀ
ਜੀਣ ਦੀ ਤੰਮਨਾ ਹੀ ਨਾ ਰਹਿ ਗਈ
ਹੋ ਸਾਨੂੰ ਜੀਣ ਦੀ ਤੰਮਨਾ ਹੀ ਨਾ ਰਹਿ ਗਈ
ਸੱਮਝ ਨੀ ਆਉਂਦਾ ਕਿਵੇਂ ਕਰੇ ਕੋਈ ਯਕੀਨ
ਖਿੱਚ ਲੈਂਦੇ ਆਪਣੇ ਹੀ ਪੈਰਾ ਤੋਂ ਜ਼ਮੀਨ
ਸੱਮਝ ਨੀ ਆਉਂਦਾ ਕਿਵੇਂ ਕਰੇ ਕੋਈ ਯਕੀਨ
ਖਿੱਚ ਲੈਂਦੇ ਆਪਣੇ ਹੀ ਪੈਰਾ ਤੋਂ ਜ਼ਮੀਨ
ਕਦੇ ਬੁਕੱਲ ਮੇਰੀ ਦਾ ਨਿਗ ਮਾਣ ਦੀ ਸੀ
ਹੁਣ ਨਵੀਂ ਨੂੰ ਪਹਿਚਾਣ ਦੀ ਨਾ ਕਹਿ ਗਈ
ਮੇਰੇ ਸ਼ਾਹਾ ਦੀ ਤਾ ਓਹਦੇ ਹੱਥ ਡੋਰ ਸੀ
ਜੀਣ ਦੀ ਤੰਮਨਾ ਹੀ ਨਾ ਰਹਿ ਗਈ
ਹੋ ਸਾਨੂੰ ਜੀਣ ਦੀ ਤੰਮਨਾ ਹੀ ਨਾ ਰਹਿ ਗਈ