Выберите трек для воспроизведения
ਪੁੱਤ ਪਿਉਂ ਨੂ ਵੇਖ ਕੇ ਮੁੱਛਾਂ ਨੂ ਵੱਟ ਨਹੀਂ ਦੇਈਦਾ
ਤੇਰੀ ਬੇਬੇ ਗੁੱਸਾ ਕਰ ਜੂ
ਓਏ ਛੱਡੀਆਂ ਲੜਾਈਆਂ
ਲੜਨਾ ਨਹੀਂ ਭੁੱਲੇ
ਬੈਹੰਦੇ ਨਹੀਂ ਜੇ ਯਾਰਾਂ ਨਾਲ
ਖੜਨਾ ਨਹੀਂ ਭੁੱਲੇ
ਮੈਂ ਪੈਰ ਕਾਹਦੇ ਪਿੱਛੇ ਮੋੜ ਲਏ
ਤੂੰ ਤਾਂ ਬਾਹਲਾ ਏ advance ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
ਏਹ ਨਾ ਸੋਭਣ ਕਤੀੜਆ ਨੂ
ਓਏ ਜਚਦੇ ਨਾ ਖੰਦੇ rifleਆਂ
ਕੱਕਾ ਤੇਰੇ ਜਿਹੀਆਂ ਲੀਰਾਂ ਨੂ
ਓਏ ਸ਼ੇਰਾਂ ਮੂਹਰੇ ਮਾਰੇ ਬਦਕਣ
ਏਹ ਨਾ ਸੋਭਣ ਕਟੀਦਾਂ ਨੂ
ਹਾਂ ਨਾ ਜਚਦੇ ਨਾ ਖੰਦੇ rifleਆਂ
ਕੱਕਾ ਤੇਰੇ ਜਿਹੀਆਂ ਲੀਰਾਂ ਨੂ
ਵੈਲਪੁਣੇ ਵਿਚੋਂ fail ਮੱਖਣਾ
ਭਾਵੇਂ ਬਾਰ੍ਹਵੀਂ ਚੋਂ pass ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਬੱਚਾ ਬੱਚਾ ਬਦਮਾਸ਼ ਹੋ ਗਿਆ
ਮੌਤ ਰੰਨ ਵਾਂਗੂ ਨਾਲ ਰੱਖਾਂ ਮੈਂ
ਜੱਟ ਦੱਬ ਜੂ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿੱਚ coke ਪੀਂਦੇ ਨੇ
ਨੀ ਤੂੰ ਜਿੰਨਾਂ ਨੂ stud ਦੱਸਦੀ
ਮੌਤ ਰੰਨ ਵਾਂਗੂ ਨਾਲ ਰੱਖਾਂ ਮੈਂ
ਜੱਟ ਦੱਬ ਜੂ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿੱਚ coke ਪੀਂਦੇ ਨੇ
ਨੀ ਤੂੰ ਜਿੰਨਾਂ ਨੂ stud ਦੱਸਦੀ
ਬੜੇ ਔਖੇ ਹੱਡ ਪੈਰ ਜੁੜਣੇ
ਜਦੋਂ ਖਿੱਲੜੀ ਹੋਈ ਤਾਸ਼ ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਤੇਰਾ ਭਰਾ ਬਦਮਾਸ਼ ਹੋ ਗਿਆ
ਨੀ ਮੈਂ ਕਾਹਦਾ ਵੈਲਪੁਣਾ ਛੱਡਿਆ
ਸਾਲਾ ਚੁੰ ਚਾ ਬਦਮਾਸ਼ ਹੋ ਗਿਆ