Выберите трек для воспроизведения

ਵੇ ਮੈਂ ਦੁਨਿਯਾ ਭੁਲ ਜਾ ਸਾਰੀ ਪਰ ਤੇਰਾ ਚਿਹਰਾ ਨਈ ਭੂਲਦਾ

ਕਾਹਦਾ ਪ੍ਯਾਰ ਤੂ ਪਾ ਗਯਾ ਈ ਢਾਡਾ ਰੋਗ ਤੂ ਲਾ ਗਯਾ ਐਨ
ਵੇ ਮੈਂ ਇਸ਼੍ਕ਼ ਤੇਰੇ ਵਿਚ ਹਾਰੀ ਵੇ ਇਕ ਤੇਰੇ ਚਿਹਰਾ ਨੀ ਭੂਲਦਾ
ਵੇ ਮੈਂ ਦੁਨਿਯਾ ਭੁਲ ਜਾ ਸਾਰੀ ਪਰ ਤੇਰੇ ਚਿਹਰਾ ਨੀ ਭੂਲਦਾ
ਜਦੋ ਦਾ ਤੈਨੂੰ ਤਕਿਆ ਸਜ੍ਣਾ ਦਿਲ ਹੋਆ ਬੇਕਾਬੂ
ਜਦੋ ਦਾ ਤੈਨੂੰ ਤਕਿਆ ਸਜ੍ਣਾ ਦਿਲ ਹੋਆ ਬੇਕਾਬੂ
ਪ੍ਯਾਰ ਤੇਰੇ ਦਾ ਜਾਂ ਮੇਰੀ ਤੇ ਚਲ ਗਿਆ ਕੈਸਾ ਜਾਦੂ

ਮੈਨੂ ਚਡ ਗਯੀ ਇਸ਼੍ਕ਼ ਕੁਮਾਰੀ ਵੇ ਇਕ ਤੇਰਾ ਚਿਹਰਾ ਨੀ ਭੂਲਦਾ
ਵੇ ਮੈਂ ਦੁਨਿਯਾ ਭੁਲ ਜਾ ਸਾਰੀ ਪਰ ਤੇਰਾ ਚਿਹਰਾ ਨੀ ਭੂਲਦਾ
ਦਿਲ ਦਾ ਰਾਜਾ ਸਬ ਤੋ ਸੋਹਣਾ ਨਜ਼ਰ ਨਾ ਮੇਰੀ ਲਗ ਜਾਏ

ਤੇਰੀ ਡੀਡ ਨੂ ਅੱਖੀਆਂ ਤਰਸਨ ਹਾਲ ਬੁਰਾ ਓ ਕਰ ਜਾਏ

ਵੇ ਮੈਂ ਹਿਜਰ ਤੇਰੇ ਦੀ ਮਾਰੀ ਵੇ ਇਕ ਤੇਰੇ ਚਿਹਰੇ ਨੀ ਭੂਲਦਾ
ਵੇ ਮੈਂ ਦੁਨਿਯਾ ਭੁਲ ਜਾ ਸਾਰੀ ਪਰ ਤੇਰਾ ਚਿਹਰਾ ਨੀ ਭੂਲਦਾ
ਤੇਰੇ ਕਰਕੇ ਹਾਣ ਡੇਯਾ ਮੈਨੂ ਦੁਨਿਯਾ ਚੰਗੀ ਲਗਦੀ

ਤੂ ਮੇਰੀ ਕਿਸਮਤ ਵਿਚ ਹੋਵੇ ਨਿੱਤ ਦੁਆਵਾਂ ਮੰਗਦੀ

ਸੁਖ ਜਾਂ ਤੇਰੇ ਤੋ ਵਾਰੀ ਵੇ ਇਕ ਤੇਰਾ ਚਿਹਰਾ ਨੀ ਭੂਲਦਾ

ਚਿਹਰਾ ਨੀ ਭੂਲਦਾ