Gur Sidhu Music
ਓ ਭੀੜੇ ਦਿਲਾਂ ਨਾਲ ਜੁੜਨਾ ਯਾਰੀ ਨਾ
ਤੇ ਖੱਲੇ ਕੋਕਿਆਂ ਤੇ ਜੁੜਣੀ ਕਨਾਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਨੀ ਤੂੰ ਨੈਸ਼ਨਲ ਹੀਰ ਲੱਗੇ ਰਾਣੀ ਏ
ਪੱਟੇ ਵਾਲਾਂ ਦੇ ਕਰਾਏ ਪੱਟ ਰਾਣੀ ਏ
ਤੇਰੇ ਨੀਲਿਆਂ ਨੈਣਾ ਤੋਂ ਪਤਾ ਲੱਗਿਆ
ਕੇ ਸੱਪ ਨੀਲੇ ਵੀ ਹੁੰਦੇ ਆ ਮਰ ਜਾਨੀ ਏ
ਸਾਡੇ ਰਾਜ ਰੱਖੀ ਦਿਲ ਵਿੱਚ ਦੱਬ ਕੇ
ਕਿਤੇ ਕਰਦੀ ਨਾ ਲੀਕ ਹੱਥ ਛੱਡ ਕੇ
ਕਰਾ ਤੇਰੇ ਤੇ ਭਰੋਸਾ ਅੱਖਾਂ ਮੀਚ ਕੇ
ਤੇਨੂ ਖੁੱਲੀਆਂ ਅੱਖਾਂ ਨਾ ਲਿਆਂਦਾ ਲੱਭ ਕੇ
ਤੈਨੂੰ ਸ਼ੀਸ਼ਾ ਵੀ ਬੁਲਾਂਦਾ ਕਹਿ ਕੇ darling
ਕਿੱਥੇ ਜਾਣ ਸਾਡੇ ਵਰਗੇ ਸ਼ੁਦਾਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਲੱਕ ਢਾਈ ਇੰਚ ਤੋਂ ਵੀ ਹੋਣਾ ਘੱਟ ਨੀ
ਜੇ ਨੇ ਸਿੱਟ ਲਿਆ ਬੁਰਜ ਜਿਡਾ ਜੱਟ ਨੀ
ਤੇਰੇ ਹੁਸਨ ਨੇ ਦੁਨੀਆ ਨੂੰ ਦੱਸਿਆ
ਕੇ ਕਿਵੇਂ ਪੱਥਰਾਂ ਨੂੰ ਪਾੜਦਾ ਏ ਕੱਚ ਨੀ
ਦਰ ਆਈ ਘੋੜੇ ਵਰਗੀਆਂ ਬੋਟੀਆਂ
ਮਿੱਟੀ ਨਾਲ ਮਿੱਟੀ ਹੋਂਦੀਆਂ ਹੋਬੀਆਂ
ਸਾਨੂੰ ਸ਼ੌਕ ਨੇ ਜੱਫੇ ਤੇ ਗੱਫੇ ਲਾਉਣ ਦੇ
ਅਸੀਂ ਮੂਲ ਪਾਈਏ ਯਾਰ ਪਾਉਂਦੇ ਕੌਡੀਆਂ
ਮੁੰਡੇ ਨਾਗਣੀ ਲਵਰ ਮਰ ਜਾਨੀ ਏ
ਜਿਨੂੰ ਸਾਡੇ ਪਿੰਡ ਕਹਿੰਦੇ ਆ ਦਵਾਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਅੱਠ ਸਾਲਾਂ ਦੀ ਪੁਗਾ ਕੇ ਯਾਰੀ ਆਏ ਆਂ
ਨੌ ਲੱਖ ਦਾ ਸ਼ਗਨ ਪਾ ਕੇ ਆਏ ਆਂ
ਅੱਜ ਸਾਰਾ ਦਿਨ ਤਾਹੀਂ ਸੌ ਕੇ ਕੱਢਤਾਂ
ਕੱਲ੍ਹ ਯਾਰ ਦੇ ਵਿਆਹ ਤੇ ਜਾ ਕੇ ਆਏ ਆਂ
ਦਸ ਕਿਲਿਆਂ ਪਿੱਛੇ ਕੀ ਬੰਦੇ ਮਾਰਨੇ
ਸਾਡੇ ਕੋਲ ਨੇ ਲੱਦਾਖ ਪਹਾੜ ਨੇ
ਕਪਤਾਨ ਕੋਲ ਬੰਦਾ ਇਕੋ ਐਹੋ ਜਿਹਾ
ਸਭ ਟੈਂਸ਼ਨਾਂ ਦੇ ਜੀਲਾਂ ਨੂੰ ਜਗਾੜ ਨੇ
ਕੱਠੇ ਹੋਣ ਤਾਂ ਆ ਦੇ ਗਈ ਕੰਪਲੀਟ ਨੀ
ਹਾਲੇ ਮਹਿਫ਼ਲ ਤਾਂ ਮਿੱਤਰਾਂ ਨੇ ਲਾਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ
ਓਥੇ ਦੂਜਾ ਗੇੜਾ ਮਾਰਿਆ ਨੀ ਜੱਟ ਨੇ
ਜਿੱਥੋਂ ਪਹਿਲੀ ਵਾਰੀ vibes ਸਾਨੂੰ ਆਈ ਨੀ