Выберите трек для воспроизведения
Сингл / Трек
ਹੋਏ ਦੀਦੀ ਸਾਡੀ ਕੂਲ ਕੂਲ
ਜੀਜਾ ਸਾਡਾ hot ਨੀ
ਹੋਏ ਐਨੂ ਤਾਂ ਸੂਟ ਕਰੂਗਾ
Wedding ਵਾਲਾ ਕੋਟ ਨੀ
ਹੋਏ ਦੀਦੀ ਸਾਡੀ ਕੂਲ ਕੂਲ
ਜੀਜਾ ਸਾਡਾ hot ਨੀ
ਹੋਏ ਐਨੂ ਤਾਂ ਸੂਟ ਕਰੂਗਾ
Wedding ਵਾਲਾ ਕੋਟ ਨੀ
ਤੈਨੂੰ ਕੋਠੀ ਵੀ ਪਵਾ ਦੂੰ
ਹੋ ਤੈਨੂੰ ਗੱਡੀ ਵੀ ਮੰਗਵਾ ਦੂੰ
ਤੈਨੂੰ ਕੋਠੀ ਵੀ ਪਵਾ ਦੂੰ
ਤੈਨੂੰ ਗੱਡੀ ਵੀ ਮੰਗਵਾ ਦੂੰ
ਤੇਰੀ ਸਿਸਟਰ ਦੇ ਨਾਲ ਤੇਰੀ ਵੀ
ਫੁੱਲ ਫੁੱਲ ਐਸ਼ ਕਰਾ ਦੂੰ
ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਹਾਏ ਹਲ ਬਜ਼ਾਰ ਚੋਂ ਖੱਟ ਕੇ ਲਿਆਉਂਦੀ
ਖੱਟ ਕੇ ਲਿਆਉਂਦੀ ਆਰੀ
ਹਲ ਬਜ਼ਾਰ ਚੋਂ ਖੱਟ ਕੇ ਲਿਆਉਂਦੀ
ਖੱਟ ਕੇ ਲਿਆਉਂਦੀ ਆਰੀ
ਹਾਏ ਜੀਜਾ ਸਾਨੂੰ ਓ ਚਾਹੀਦਾ
ਜੋ ਹੋਵੇ ਨਾ ਜੂਆਰੀ
ਘਰ ਛੇਤੀ ਆਵੇ ਓ ਕਦੇ ਘੁੱਟ ਨਾ ਲਾਵੇ
ਓ ਸ਼ਾਮ ਸਵੇਰੇ ਬਸ ਰੱਬ ਨੂੰ ਧਿਆਵੇ
ਆਪਾਂ ਐਹੀਓ ਗੱਲ ਹੈ ਕਹਿਣੀ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਓ ਦਿਲ ਨੂੰ ਮੇਰੇ ਟਚ ਕਰ ਗਈ
ਬਸ ਇੱਕ ਓਦੀ ਹੀ ਬਿਊਟੀ
ਓਹਦੀ ਉਂਗਲ ਵਿਚ ਪਾਵਾਂਗਾ ਮੈਂ
ਹੀਰੇ ਦੀ ਅੰਗੂਠੀ
ਓ ਦਿਲ ਨੂੰ ਮੇਰੇ ਟਚ ਕਰ ਗਈ
ਬਸ ਇੱਕ ਓਦੀ ਹੀ ਬਿਊਟੀ
ਓਹਦੀ ਉਂਗਲ ਵਿਚ ਪਾਵਾਂਗਾ ਮੈਂ
ਹੀਰੇ ਦੀ ਅੰਗੂਠੀ
ਤੈਨੂੰ ਹਾਰ ਮੈਂ ਪਵਾਦੁ
ਤੈਨੂੰ ਹਾਰ ਮੈਂ ਪਵਾਦੁ
ਤੈਨੂੰ ਸੋਨੇ ਵਿਚ ਮੜਾ ਦੂੰ
ਤੇਰੀ ਸਿਸਟਰ ਦੇ ਨਾਲ ਤੇਰੀ ਵੀ
ਫੁੱਲ ਫੁੱਲ ਐਸ਼ ਕਰਾ ਦੂੰ
ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਸਾਡੀ ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਇੱਕ ਵਾਰੀ ਸੈਟਿੰਗ ਹੋ ਲੈਣ ਦੇ
ਟੈਂਸ਼ਨ ਨਹੀਂ ਲੈਣੀ
ਟੈਂਸ਼ਨ ਨਹੀਂ ਲੈਣੀ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ
ਟੈਂਸ਼ਨ ਨਹੀਂ ਲੈਣੀ ਸਾਲੀਏ
ਆਜਾ ਭੰਗੜਾ ਪਾਲੀਏ