Выберите трек для воспроизведения
ਗਲਾ ਵਿਚ ਚੇਨ ਨਾਲ ਬੰਦੇ ਤਿੰਨ main
ਜੇੜੇ ਨਜ਼ਰਾਂ ਨਾ ਗੱਲਾਂ ਬਸ ਕਰਦੇ
ਅੱਖਾਂ 'ਚ ਪ੍ਰੋ ਲੈਂਦੇ, ਮੰਗਦੇ ਨਹੀਂ, ਖੋ ਲੈਂਦੇ
ਗੱਜਦੇ ਵੀ ਪੂਰਾ ਨਾਲ ਵਰਦੇ
ਓ ਵੈਰ ਪਾਵੇ, ਯਾਰੀ ਪਾਲੇ, ਰੀਜਾਂ ਲੌਂਦੇ ਮਾਝੇ ਆਲੇ
ਓ ਵੈਰ ਪਾਵੇ, ਯਾਰੀ ਪਾਲੇ, ਰੀਜਾਂ ਲੌਂਦੇ ਮਾਝੇ ਆਲੇ, ਬੋਲਾਂ ਦੇ ਆ ਪੰਨੂੰ ਪੱਕਿਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕਢਾਉਣ ਲੱਗਿਆ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ, ਐਵੇ ਨੀ ਓ ਗੱਲਾਂ ਹੁੰਦੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕਢਾਉਣ ਲੱਗਿਆ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ, ਐਵੇ ਨੀ ਓ ਗੱਲਾਂ ਹੁੰਦੀਆਂ
ਯਾਰ ਤੇਰਾ ਰੱਖੇ ਕੁੜੇ, ਗੱਲ ਪੂਰੀ ਗਾਹ ਦੀ
ਸਾਗਾ ਵਿਚ ਚੁੱਲੀ ਕੱਲ, ਗੋਲੀ ਤੇਰੀ ਨਾਂ ਦੀ
ਸਾਡੇ ਗਰੂਪ ’ਚ ਸਨਿੱਚ ਦੀ ਕੋਈ ਥਾਂ ਨੀ
ਚਲਦਾ ਹੈ ਨਾਮ ਕੁੜੇ, ਸਾਡਾ ਥਾਂ ਥਾਂ ਨੀ
ਬੰਨਿਦਾ ਨੀ ਟਾਈਮ ਕੁੜੇ, ਸਿੱਧਾ ਬੰਦਾ ਚੱਕੀਦਾ
ਪੈਂਦੀਆਂ ਨੇ ਦੱਸ ਡੱਬ ਨਾਲ ਪੱਕਾ ਰੱਖੀਦਾ
ਕੰਮ ਦੀਆਂ ਹੱਥ ਕਦੇ ਜੱਟ ਦੀ, ਨੀ ਚੈਂਬਰ 'ਚ ਪਾਉਣ ਲੱਗਿਆ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕਢਾਉਣ ਲੱਗਿਆ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ, ਐਵੇ ਨੀ ਓ ਗੱਲਾਂ ਹੁੰਦੀਆਂ
ਓਪੀਅਮ ਕੀਤਾ ਕਹਿੰ ਅੱਖ ਵੇਖ ਕੇ, ਜਿਮ ਦਾ ਸ਼ੌਕੀਨ ਕਹਿੰ ਪੱਟ ਵੇਖ ਕੇ
ਹੱਥ ਨਹੀਂ ਪਾਂਦਾ ਕੋਈ ਛੇਤੀ ਕਿਤੇ ਅੱਡੀਏ, ਠਿਰਕਦੇ ਪੈਰ ਸਾਡੇ ਕੱਠ ਵੇਖ ਕੇ
ਹੋ ਜਾ ਬੇਫਿਕਰ ਮੈਂ ਡੋਲਦਾ ਨਹੀਂ
ਬਹੁਤੀਆਂ ਦੇ ਮੈਸੇਜਾਂ ਮੈਂ ਖੋਲਦਾ ਨਹੀਂ
ਕਰੇਂਗੀ ਤੂੰ ਮਿੱਤਰਾ ਨੂੰ ਯਾਦ, ਅੱਖੀ ਸੂਰਮਾ ਏ ਪੌਣ ਲੱਗੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕਢਾਉਣ ਲੱਗਿਆ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ, ਐਵੇ ਨੀ ਓ ਗੱਲਾਂ ਹੁੰਦੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕਢਾਉਣ ਲੱਗਿਆ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ, ਐਵੇ ਨੀ ਓ ਗੱਲਾਂ ਹੁੰਦੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ
ਫੁੱਲ ਚਰਚੇ ਮਹਿਫ਼ਿਲਾਂ ਬਗਾਨਿਆਂ ਚ
ਕਢਾਉਣ ਲੱਗਿਆ