Выберите трек для воспроизведения
ਨਿੱਕੀ ਉਮਰੇ ਹੀ ਘਰੋਂ ਬਾਹਰ ਹੋ ਗਯਾ
ਆਪਣੇ ਪੈਰਾਂ ਤੇ ਖਡ਼ਾ ਯਾਰ ਹੋ ਗਯਾ
ਡਿਗਦਾ ਸੀ ਉਠਦਾ ਸੀ ਮੁੱਡ ਮੁੱਡ ਬੇਹੰਦਾ
ਬੇਦੀ ਲਾਦੇ ਮੇਰੀ ਪਾਰ ਗੱਲ
ਬਾਬੇ ਨੂ ਸੀ ਕਿਹੰਦਾ
ਓਹਦੇ ਹੋਂਸਲੇ ਚ ਲਿਖ ਲਿਖ ਕਾਪੀ ਭਰ ਲੀ
ਜਿਥੇ ਆਪਣੇ ਆ ਛੱਡੀ ਓਹਨੇ ਬਾਂਹ ਫਡ ਲੀ
ਹੋਈ ਮਾਲਿਕ ਦੀ ਮਿਹਰ ਹੁੰਨ ਕੋਯੀ ਤੋਡ਼ ਨਈ
ਮੈਨੂ ਫੋਕੇ ਜੇ ਸਹਾਰੇਯਾਨ ਦੀ ਕੋਯੀ ਲੋਡ ਨਈ
ਮਾਹਿਦੇ ਟਾਇਮ ਚ ਸੀ ਛੱਡ ਮੈਨੂ ਕੱਲਾ ਟੁੱਰ ਗਾਏ
ਆਯਾ ਚੰਗਾ ਟਾਇਮ ਚੰਗੇਯ ਚੰਗੇਯ ਨਾਲ ਜਡ ਗਾਏ
ਓਹ੍ਡੋਂ ਕਰ ਕਰ ਟੀਚਰਾਂ ਸੀ ਜਿਹਦੇ ਲੰਗਦੇ
ਹੁੰਨ ਕਰ ਕਰ ਫੋਨ ਨੇ ਸਲਾਹਾਂ ਮੰਗ੍ਦੇ
ਸਲਾਹਾਂ ਮੰਗ੍ਦੇ
ਸਲਾਹਾਂ ਮੰਗ੍ਦੇ
ਤੌਚਵੂਡ ਕਾਮ ਗੁਡ ਪੂਰੀ ਓਕੇ ਆਏ ਰਿਪੋਰ੍ਟ
ਥੱਲੇ ਡਿੱਗਣ ਨੀ ਦਿੰਦੇ ਪਿਛੇ ਯਾਰਾਂ ਦੀ ਸਪੋਰ੍ਟ
ਚੁਪ ਬੈਠ੍ਦੇ ਨੀ ਹੱਲੇ ਪੂਰੀ ਅੱਤ ਕਰਵਨੀ
ਗਲੀ ਬਾਟੀ ਨਾ ਤੂ ਜਾਣੀ ਦੇਖੀ ਚੀਖ਼ ਕੱਡਣੀ
ਥੋਡੇ ਟਾਇਮ ਤਕ ਫੋਟੋ ਨਵੀ ਗੱਡੀ ਨਾਲ ਪਾਣੀ
ਜਿਹਦੇ ਮਚਦੇ ਿਹਿੰਨਹਆ ਦੇ ਅੱਗ
ਕਾਲਜੇ ਤੇ ਲਾਣੀ
ਹੁੰਨ ਪੱਟ ਦਿਤੀ ਢੂਦ ਪਿਹਲਾਂ ਸੱਦੀ ਢੀਲ ਸੀ
ਜਦੋ ਚੱਕੇਯਾ ਸ੍ਟੇਪ ਲੰਡੂ ਗਾਏ ਹਿਲ ਸੀ
ਗੁੱਡੀ ਅਂਬਰੀ ਚਢਾਯੀ ਭਵੇਈਂ ਖਾਤੇ ਨੀਲ ਸੀ
ਮੁੱਲ ਪੈਣਾ ਲਾਜ਼ਮੀ ਸੀ ਕ੍ਯੂਂਕਿ ਸਾਫ ਦਿਲ ਸੀ
ਨਾ ਪੈਸੇ ਦਾ ਕੋਯੀ ਮੋਹ ਨਾ ਰਾਖੀ ਕਾੰਯਕੁਮਾਰੀ
ਦਿਲ ਵਿਚ ਵਸਦੀ ਆਏ ਬੇਬੇ ਜਾਂ ਤੋਂ ਪ੍ਯਾਰੀ
ਬੈਠਾ ਅਰਬ ਚ ਕਰਦਾ ਕੈਨਡਾ ਦੀ ਤੈਇਯਰੀ
ਬਾਪੂ ਆਗਿ ਆਗਿ ਆਗਿ ਤੇਰੇ ਚੋਬਰ ਦੀ ਬਾਰੀ
ਤੇਰੇ ਚੋਬਰ ਦੀ ਬਾਰੀ
ਤੇਰੇ ਚੋਬਰ ਦੀ ਬਾਰੀ
ਪਿੰਡ ਨੰਗਲ ਦੇ ਕੋਲ ਜ਼ਿਲਾ ਵਜਦਾ ਰੋਪੜ
ਪੂਰੀ ਤਤੀ ਆਏ ਤਾਸੀਰ ਉੱਤੋ ਗਰਮ ਖੋਪਦ
ਕਾਂਡ ਦਸਵੀ ਚ ਕੀਤੇ ਬੇਡ ਠੰਡੇ ਤੱਤੇ ਪੀਤੇ
ਬੁੱਲ ਵੈਲਿਯਨ ਦੇ ਸੀਤੇ ਦਿਨ ਥਾਨੇਯਾ ਚ ਬੀਤੇ
ਬਾਡਾ ਜ਼ਿੰਦਗੀ ਚ ਹ੍ਨਿਹਰਾ ਪੁਛੀ ਪਾਸ੍ਟ ਨਾ ਮੇਰਾ
ਮਾਤਾ ਜਿਹਨੇ ਵੀ ਆਏ ਲਾਯਾ ਬਾਡੀ ਰੀਝ ਨਾਲ ਬਜਾਯਾ
ਜਿਥੇ ਜਿਥੇ ਹਾਥ ਪਾਯਾ ਕਮ ਡੁਮ ਤੇ ਕਢਯਾ
ਕਦੇ ਰਾਜ਼ਿਨਾਮੇਯਾ ਨੂ ਕਾਕਾ ਫੋਨ ਨੀ ਲਵਯਾ
ਫੋਨ ਨੀ ਲਵਯਾ
ਕਦੇ ਰਾਜ਼ਿਨਾਮੇਯਾ ਨੂ ਕਾਕਾ
ਨਾ ਪਿਹਲ ਕਦੇ ਕੀਤੀ ਨਾ ਨਾਰਾਂ ਪਿਛੇ ਲਦੇ
ਯਾਰ ਯਾਰਾਂ ਦੇ ਆ ਬੁੱਗੇ ਆ
ਤੇ ਯਾਰਾਂ ਲਾਯੀ ਹੀ ਖਾਦੇ
ਭਵੇਈਂ ਟਾਇਮ ਲੱਗੂ ਥੋਡਾ ਗੱਲ ਲਗ ਜਾਣੀ ਪਾਰ
ਵਿਕ੍ਟੋਰੀਯਾ ਚ ਬੈਠਾ ਆਪ੍ੜੇ ਤੋਂ ਮੇਰਾ ਯਾਰ
ਧੀਰਾ ਕਿਹੰਦਾ ਕਰਨੀ ਨੀ ਪਰਵਾਹ ਫੌਜੀਯਾ
ਬਸ ਲਿਖ ਲਿਖ ਪਾਯੀ ਚਾਲ ਗਾਹ ਫੌਜੀਯਾ
ਕਯੀ ਵੈਰੀ ਹੱਲੇ ਕਰਨੇ ਸਵਾਹ ਫੌਜੀਯਾ
ਤੇਰੇ ਹੋਰਾਂ ਨਾਲੋ ਵਖਰੇ ਆ ਰਾਹ ਫੌਜੀਯਾ
ਪਾਡੇ ਗਾਹ ਫੌਜੀਯਾ
ਪਾਡੇ ਗਾਹ ਫੌਜੀਯਾ
ਪਾਡੇ ਪਾਡੇ ਪਾਡੇ
ਪਾਡੇ ਗਾਹ ਫੌਜੀਯਾ
ਪਾਡੇ ਗਾਹ ਫੌਜੀਯਾ
ਇੱਕੋ ਰਾਤ ਵਿਚ ਲਿਖੇਯਾ ਤੇ ਤੀਜੇ ਦਿਨ ਗਾਯਾ
ਰਪ ਪਿਹਲੀ ਬਾਬਾਰੀ ਕੀਤਾ ਸੱਚ ਜ਼ਿੰਦਗੀ ਦਾ ਪਾਇਆ
ਮੁੰਡਾ ਵੀਡੀਓ ਬਣਾਉਣ ਐ ਰੁਸਿਲ ਖੇਮੇ ਆਇਆ
ਵਿਚ video ਦੇ ਗਾ ਪੂਰਾ ਯਾਰਾ ਨਾਲ ਪਾਇਆ
ਯਾਰਾ ਨਾਲ ਪਾਇਆ
ਯਾਰਾ ਯਾਰਾ ਯਾਰਾ ਨਾਲ ਪਾਇਆ
ਓਹ ਸ਼ੇਰਾ ਥਾਮ ਥਾਮ ਥਾਮ ਮੇਰੀ ਲਿਖਤ ਚ ਦਮ
ਕਰਾਂ ਮਰਜ਼ੀ ਨਾਲ ਕਾਮ ਤਾਈਓਂ ਲੱਗਦੀ ਆ ਦੇਰੀ
ਫੇਮ ਜਿੰਨੀ ਮਿਲ ਗਈ ਆ ਬੱਸ ਐਂਨੀ ਕੇ ਬਥੇਰੀ
ਓਦੋਂ ਤਕ ਚੱਲੀ ਜਾਉ ਜਦੋਂ ਤਕ ਮੇਰੇ ਸਾਹ
ਕਿੰਨੇ ਆਉਣੇ ਨੇ ਵਿਊ ਮੈਨੂੰ eh ਨੀ ਪ੍ਰਵਾਹ
ਮੈਨੂੰ ਇਹ ਨੀ ਪ੍ਰਵਾਹ
ਜੋ ਕਹਿੰਦੇ ਲੱਗਿਆ ਤੁੱਕਾ ਐ
ਨਹੀਂ ਪਤਾ ਜਾਗਿਆਨ ਰਾਤਾਂ ਨੇ
ਓਹ ਤੁਸੀ ਥੋੜਾ ਚਿਰ ਤਾਂ ਸਬਰ ਕਰੋ
ਕਿਉਂ ਇਹ ਤਾਂ ਬੱਸ ਸ਼ੁਰੂਆਤ ’ਆਂ ਨੇ
ਇਹ ਤਾ ਬੱਸ ਸ਼ੁਰੂਆਤ ’ਆਂ ਨੇ