Выберите трек для воспроизведения
ਤੂੰ ਚੰਨਾ ਰਾਤੀ ਬੜਾ ਕੁੱਟੀ ਵੇ, ਦੋ ਗੋਗਲਾਂ ਬਦਲੇ
ਚੰਨਾ ਰਾਤੀ ਬੜਾ ਕੁੱਟੀ ਵੇ, ਦੋ ਗੋਗਲਾਂ ਬਦਲੇ
ਮੈਂ ਤਾਂ ਸਾਰੀ ਰਾਤ ਨ ਸੁੱਟੀ ਵੇ, ਦੋ ਗੋਗਲਾਂ ਬਦਲੇ
ਮੈਂ ਤਾਂ ਸਾਰੀ ਰਾਤ ਨ ਸੁੱਟੀ ਵੇ, ਦੋ ਗੋਗਲਾਂ ਬਦਲੇ
ਨਿੱਤ ਸ਼ਰਾਬਾਂ ਪੀ ਕੇ ਲੜਦਾ
ਨਿੱਤ ਸ਼ਰਾਬਾਂ ਪੀ ਕੇ ਲੜਦਾ
ਸਿਰ ਚੜ੍ਹ ਕੇ ਓਏ ਤੇਰੇ
ਵੇ ਮੈਂ ਹੋਜੂ
ਵੇ ਮੈਂ ਹੋਜੂ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਰਾਤੀ ਦਾਰੂ ਪੀ ਕੇ ਆਇਆ ਵਿੱਚ ਡਿਗੇ ਸਦਿਕਾਂ
ਨਾਲੇ ਗੱਲਾਂ ਸਾਨੂੰ ਕੱਦੇ, ਨਾਲੇ ਮਾਰੇ ਬਦਿਕਾਂ
ਅੱਧੀ ਰਾਤੀ ਘਰ ਤੇ ਤੂੰ ਵਰਦਾ
ਅੱਧੀ ਰਾਤੀ ਘਰ ਤੇ ਤੂੰ ਵਰਦਾ
ਘੁੰਮਦਾ ਚਾਰ ਚੁੱਪ੍ਹੇਰੇ
ਵੇ ਮੈਂ ਹੋਜੂ
ਵੇ ਮੈਂ ਹੋਜੂ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਤੈਨੂੰ ਬਹੁਤਾ ਸਿਰ ਚੜ੍ਹਿਆ, ਮੈਂ ਮੁੜੇ ਬੋਲੀ ਨ
ਆਲੇ ਸੰਭ ਲੈ ਨੇਯਾਨੇ, ਮੈਂ ਕੋਈ ਤੇਰੀ ਗੋਲੀ ਨ
ਨ ਕੋਈ ਤੈਨੂੰ ਫਿਕਰ ਵੇ ਘਰਦਾ
ਨ ਕੋਈ ਤੈਨੂੰ ਫਿਕਰ ਵੇ ਘਰਦਾ
ਕਰਦਾ ਝਗੜੇ ਛੇੜੇ
ਵੇ ਮੈਂ ਹੋਜੂ
ਵੇ ਮੈਂ ਹੋਜੂ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਕਹਿੰਦਾ ਹੁਣ ਨੀਂ, ਦਾਰੂ ਪੀਂਦਾ, ਹੱਥ ਕੰਨਨ ਨੂੰ ਲੈ
ਨਾਲੇ ਮਾਫੀਆ ਨੂੰ ਮੰਗਦੇ, ਨਾਲੇ ਮਾਲਾ ਫੇਰੀ ਜਾਏ
ਜਿੰਦੀ ਇਕਬਾਲ ਕੀ ਮੇਰਾ ਲੱਗਦਾ
ਜਿੰਦੀ ਇਕਬਾਲ ਕੀ ਮੇਰਾ ਲੱਗਦਾ
ਜੱਸੀ ਨਾਂ ਲੈ ਫੇਰੇ
ਵੇ ਮੈਂ ਹੋਜੂ
ਵੇ ਮੈਂ ਹੋਜੂ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ
ਵੇ ਮੈਂ ਹੋਜੂ ਸਾਧਨੀ
ਬੈਠ ਜੁ ਕਿਸੇ ਸਾਧ ਦੇ ਢੇਰੇ