Выберите трек для воспроизведения
ਤੂੰ ਨਿਕਲੀ ਬੇਵਫ਼ਾ
ਕਿਉਂ ਦਿੱਤੀ ਏ ਸਜ਼ਾ
ਕਿਉਂ ਨਿਕਲੀ ਬੇਵਫ਼ਾ
ਤੂੰ ਦਿੱਤੀ ਏ ਸਜ਼ਾ
ਪਿਆਰ ਨਹੀਂ ਆਉਂਦਾ ਇਸ ਦਿਲ ਨੂੰ ਹੁਣ ਤੇਰੇ ਤੇ
ਪਿਆਰ ਨਹੀਂ ਆਉਂਦਾ ਇਸ ਦਿਲ ਨੂੰ ਹੁਣ ਤੇਰੇ ਤੇ
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ
ਕਿਵੇਂ ਦਈਏ ਤੂੰ ਹਾਏ ਤੂੰ ਧੋਕੇਬਾਜ਼ ਹੈ
ਦੱਸਦੇ ਨਾ ਤੂੰ ਤੇਰੇ ਕਿੰਨੇ ਰਾਜ਼ ਹੈ
ਨਾ ਰਿਹਾ ਮੈਂ, ਮੈਨੂੰ ਕੀਤਾ ਖ਼ਾਕ ਹੈ
ਮੈਨੂੰ ਕੀਤਾ ਖ਼ਾਕ ਹੈ, ਮੈਨੂੰ ਕੀਤਾ ਖ਼ਾਕ ਹੈ
ਕਹਿ ਦਿੰਦੀ ਜੇ ਕਰਨਾ ਨਹੀਂ ਸੀ ਪਿਆਰ ਤੇਨੂੰ
ਕਹਿ ਦਿੰਦੀ ਜੇ ਲੱਭ ਗਿਆ ਨਿਆਂ ਯਾਰ ਤੇਨੂੰ
ਕਹਿ ਦਿੰਦੀ ਨਾ ਮੈਂ ਆਉਂਦਾ ਨਦੀਆਂ ਪਾਰ
ਮੈਨੂੰ ਕਹਿ ਦਿੰਦੀ
ਗਲਤੀ ਤੇਰੀ ਨਹੀਂ (ਤੇਰੀ ਨਹੀਂ)
ਹਾਂ ਗਲਤੀ ਮੇਰੀ ਹੈ (ਮੇਰੀ ਹੈ)
ਪਿਆਰ ਕੀਤਾ ਮੈਂ, ਦਗ਼ਾ ਤੇਰੀ ਹੈ (ਤੇਰੀ ਹੈ)
ਓਰ ਨਾ ਤੂੰ ਮੇਰੀ ਹੈ (ਮੇਰੀ ਹੈ)
ਨਾ ਕਿਸੇ ਹੋਰ ਦੀ
ਓ ਧੋਖਾ ਦੇਣ ਦੀ ਹਾਂ ਫ਼ਿਤਰਤ ਤੇਰੀ ਹੈ
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ
ਮੇਰਾ ਜੋ ਪਿਆਰ ਹੁਣ ਤੇਰੇ ਕੋਲੋਂ ਭੁਲਣਾ ਨਹੀਂ
ਮੈਂ ਤੇਰੇ ਪਿੱਛੇ ਹੁਣ ਆਵੇਂ ਹੋਰ ਰੁਲਣਾ ਨਹੀਂ
ਹੱਦ ਤੋਂ ਜ਼ਿਆਦਾ ਤੈਨੂੰ ਚਾਹਿਆ ਸੀ ਮੈਂ ਸੋਹਣੀਏ
ਹੁਣ ਏ ਦਿਲ ਮੇਰਾ ਤੇਰੇ ਲਈ ਖੁਲਣਾ ਨਹੀਂ
ਜਿੰਦੇ ਨੇ ਲੱਗ ਚੁੱਕੇ ਹੁਣ ਮੇਰੇ ਪਿਆਰ ਨੂੰ
ਮੰਗੀ ਸੀ ਇੱਕੋ ਚੀਜ਼ ਹੋਵੇ ਮੇਰੇ ਨਾਲ ਤੂੰ
ਕੋਈ ਨਾ ਪੁੱਛੇ ਹੁਣ ਹਾਲ ਤੇਰੇ ਯਾਰ ਦਾ
ਛੱਡ ਦਿੱਤਾ ਤੂੰ ਸਾਥ ਅੱਧ ਵਿਚਕਾਰ ਕਿਉਂ
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ (ਤੇਰੇ ਤੇ)
Jaqeen ਨਹੀਂ ਹੁੰਦਾ ਇਸ ਦਿਲ ਨੂੰ ਤੇਰੇ ਤੇ (ਤੇਰੇ ਤੇ)
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ (ਮੇਰੀ ਏ)
ਨਾ ਏ ਮੰਨਦਾ ਨਾ ਸੁਣਦਾ ਮੇਰੀ ਏ (ਮੇਰੀ ਏ)