ਤੇਰੇ ਨਾਲ ਤਾਂ ਰਕਾਨੇ ਯਾਰੀ ਲੱਗੀ ਨੂੰ ਨੀ
ਦਿਨ ਹਾਲੇ ਹੋਏ ਵੀ ਨਾ
ਤੇਰੇ ਬਿਨਾਂ ਤਾਂ ਇਹੁ ਬਿਲੋ ਮੁੰਡਾ ਸਰਲੂ
ਯਾਰਾਂ ਦੇ ਨਾਲ ਲੱਗੇ ਜੀ ਨਾ
ਖੂਬੀ ਲਗਾ ਮੈਂ ਗਿਣਾਉਣ ਕਲੇ ਕਲੇ ਦੀ
ਖੂਬੀ ਲਗਾ ਮੈਂ ਗਿਣਾਉਣ ਕਲੇ ਕਲੇ ਦੀ
ਨੀ ਸਾਰੀ ਗੱਲ ਸੱਚ ਸੱਚ ਦੱਸਦਾ
ਐਵੇਂ ਜਾਣੀ ਨਾ ਮੰਡੀਰ ਤੂੜੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਐਵੇਂ ਜਾਣੀ ਨਾ ਮੰਡੀਰ ਤੂੜੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਫੋਨ ਸਾਰੇ ਚਿੱਤ ਚਿੱਤ ਲਾਉਂਦੇ ਨੇ ਨੀ
ਤੇਰੇ ਕੋਲ ਕਦੇ ਪਰਦੇ
ਕਾਲਾ ਬੱਚਿਆਂ ਐ ਵੱਡਾ ਭਾਈ ਸੋਹਣੀਏ ਨੀ
ਜਿਹਦੇ ਕੋਲੇ ਸਾਰੇ ਡਰਦੇ
ਪਾਵੇ ਵਿਪਦਾ ਤਾਂ ਫਣੇ ਵਾਂਗੂ ਅੱਡੇ
ਪਾਵੇ ਵਿਪਦਾ ਤਾਂ ਫਣੇ ਵਾਂਗੂ ਅੱਡੇ
ਨਾ ਪੈਂਦੀਆਂ ਚ ਕੋਈ ਨੱਸ ਦਾ
ਐਵੇਂ ਜਾਣੀ ਨਾ ਮੰਡੀਰ ਤੁਰਦੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਐਵੇਂ ਜਾਣੀ ਨਾ ਮੰਡੀਰ ਤੁਰਦੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਕਈ ਯਾਰ ਮੇਰੇ ਕਲਾਕਾਰ ਸੋਹਣੀਏ ਨੀ
ਕਈ ਬਦਮਾਸ਼ ਚੋਟੀ ਦੇ
ਕਈ ਬਾਹਰ ਬੈਠੇ ਘਰ ਬਾਰ ਛੱਡ ਕੇ
ਸਾਰੇ ਮਸਲੇ ਆਂ ਰੋਟੀ ਦੇ
ਨਾਈਟ ਯਾਰਾਂ ਦੀ ਯਾਰੀ ਤੋਂ ਜਾਨ ਵਾਰਦਾਤ
ਨਾਈਟ ਯਾਰਾਂ ਦੀ ਯਾਰੀ ਤੋਂ ਜਾਨ ਵਾਰਦਾਤ
ਨਾ ਯਾਰਾਂ ਬਿਨਾਂ ਬੰਦਾ ਕੱਖ ਦਾ
ਐਵੇਂ ਜਾਣੀ ਨਾ ਮੰਡੀਰ ਤੁਰੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਐਵੇਂ ਜਾਣੀ ਨਾ ਮੰਡੀਰ ਤੁਰੀ ਫਿਰਦੀ
ਯਾਰਾਂ ਵਿਚ ਰੱਬ ਵਸਦਾ
ਇਖਵਿੰਦਰ ਤੇ ਕੱਢ ਦੋਵੇਂ ਸੋਹਣੀਏ
ਨੀ ਬੈਂਦੇ ਪੂਰੇ ਟੱਟੇ ਅੱਗ ਤੋਂ
ਨੀ ਘੱਟ ਕਈਆਂ ਦੀ ਤਾਂ ਵੀਰੇ ਸਾਡਾ ਰੜਕੂ
ਜੋ ਦੂਰ ਹੋਕੇ ਬਹਿਗੇ ਜੱਗ ਤੋਂ
ਹੀਰੇ ਬੰਦਿਆਂ ਨੀ ਮੂਸੇ ਪਿੰਡ ਵਾਲ ਦੇ
ਹੀਰੇ ਬੰਦਿਆਂ ਨੀ ਗੋਨੀਆਣੇ ਵਾਲ ਦੇ
ਜਿਨਾਂ ਕਰਕੇ ਮੈਂ ਹੱਸਦਾ
ਐਵੇਂ ਜਾਣੀ ਨਾ ਮੰਡੀਰ ਤੂਰੀ ਫਿਰਦੀ
ਯਾਰਾਂ ਵਿਚ ਰਬ ਵਸਦਾ
ਐਵੇਂ ਜਾਣੀ ਨਾ ਮੰਡੀਰ ਤੂਰੀ ਫਿਰਦੀ
ਯਾਰਾਂ ਵਿਚ ਰਬ ਵਸਦਾ
ਐਵੇਂ ਜਾਣੀ ਨਾ ਮੰਡੀਰ ਤੂਰੀ ਫਿਰਦੀ
ਯਾਰਾਂ ਵਿਚ ਰਬ ਵਸਦਾ