Выберите трек для воспроизведения
ਲੋੜ ਪੈਣ ਤੇ ਯਾਰਾਂ ਤੇ ਏ ਜਿੰਦਰੀ ਵਾਰਦੇ ਨੇ
ਹੁੰਦਾ ਜੇ ਕੋਈ ਔਖਾ ਤੇ ਜਦ ਗੱਡੀ ਚੜਦੇ ਨੇ
ਲੋੜ ਪੈਣ ਤੇ ਯਾਰਾਂ ਤੇ ਏ ਜਿੰਦਰੀ ਵਾਰਦੇ ਨੇ
ਹੁੰਦਾ ਜੇ ਕੋਈ ਔਖਾ ਤੇ ਜਦ ਗੱਡੀ ਚੜਦੇ ਨੇ
ਰੱਬ ਦੀ ਮਿਹਰ ਨਾਲ ਕਾਹਤੋਂ ਹੋ ਗਈ ਢਾਣੀ ਯਾਰਾਂ ਦੀ
ਦੂਰ ਦੂਰ ਤੱਕ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਹਾਏ ਵਿਚ ਮੈਦਾਨਾਂ ਬੱਬਰ ਸ਼ੇਰਾਂ ਵਾਂਗਰ ਗੱਜਦੇ ਨੇ
ਹੋ ਵੈਰੀ ਦੇਖੀ ਗਿੱਦਣ ਵਾਂਗਰ ਮੂਹਰੇ ਵਜਦੇ ਨੇ
ਹਾਏ ਵਿਚ ਮੈਦਾਨਾਂ ਬੱਬਰ ਸ਼ੇਰਾਂ ਵਾਂਗਰ ਗੱਜਦੇ ਨੇ
ਹੋ ਵੈਰੀ ਦੇਖੀ ਗਿੱਦਣ ਵਾਂਗਰ ਮੂਹਰੇ ਵਜਦੇ ਨੇ
ਲੰਡੀ ਜੀਪ ਦੇ ਵਿਚ ਰਹਿੰਦੀ ਏ ਦੁਨਾਲੀ ਯਾਰਾਂ ਦੀ
ਦੂਰ ਦੂਰ ਤੱਕ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਜਿੱਧਰ ਜਾਂਦੇ ਵਾਂਗ ਤੂਫਨਾ ਧੂੜਾਂ ਪੱਟਦੇ ਨੇ
ਸ਼ੇਰਾਂ ਵਰਗੇ ਦਿਲ ਨੇ ਜਿਸਮ ਛੱਟਣਾ ਵਰਗੇ ਨੇ
ਜਿੱਧਰ ਜਾਂਦੇ ਵਾਂਗ ਤੂਫਨਾ ਧੂੜਾਂ ਪੱਟਦੇ ਨੇ
ਸ਼ੇਰਾਂ ਵਰਗੇ ਦਿਲ ਨੇ ਜਿਸਮ ਛੱਟਣਾ ਵਰਗੇ ਨੇ
ਹੋ ਜੂਨ ਇਥੇ ਤੱਕ ਪਹੁੰਚੀ ਏ ਕਹਾਣੀ ਯਾਰਾਂ ਦੀ
ਦੂਰ ਦੂਰ ਤੱਕ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
Jeeta Gill ਦੇ ਯਾਰ ਅਵੱਲੇ ਦਿਲ ਨੂੰ ਤੂਂਡੇ ਨੇ
ਕੁੜਤੇ ਚਢਾਰੇ ਲਾ ਕੇ ਜਦ ਮੇਲੇ ਵਿਚ ਘੁਮਦੇ ਨੇ
Jeeta Gill ਦੇ ਯਾਰ ਅਵੱਲੇ ਦਿਲ ਨੂੰ ਤੂਂਡੇ ਨੇ
ਕੁੜਤੇ ਚਢਾਰੇ ਲਾ ਕੇ ਜਦ ਮੇਲੇ ਵਿਚ ਘੁਮਦੇ ਨੇ
ਹੋ ਵੱਖਰੀ ਟੋਹਰ ਤੇ ਵੱਖਰੀ ਏ ਦਿਲਦਾਰੀ ਯਾਰਾਂ ਦੀ
ਦੂਰ ਦੂਰ ਤੱਕ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ
ਹਾਏ ਦੂਰ ਦੂਰ ਤੱਕ ਚਲਦੀ ਏ ਸਰਦਾਰੀ ਯਾਰਾਂ ਦੀ