Выберите трек для воспроизведения
ਫੁਲ ਡਿਗਦੇ ਹਸਦੀ ਜਦ ਤੂੰ
ਨੈਣ ਜਿਵੇਂ ਤਾਰੇ ਨੀ
ਜਿੰਦ ਨੇ ਦੀ ਹਾਂ ਤੂੰ ਕੀਤੀ
ਹੋਸ਼ ਗਵਾ ਲਏ ਸਾਰੇ ਨੀ
ਹੁਣ ਤਾ ਮੇਰਾ ਸਭ ਹੋ ਗਿਆ ਤੇਰਾ ਨੀ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਨੀਯੋ ਲਗਣਾ
ਜੀ ਨੀਯੋ ਲਗਣਾ ਮੇਰਾ ਨੀ ਜੀ ਨੀਯੋ ਲਗਣਾ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਮੇਰਾ ਨੀ
ਤੇਰੇ ਉੱਤੇ ਸਭ ਵਾਰ ਦੇਵਾਂ
ਤੇਰੇ ਆਗੇ ਸਭ ਹਾਰ ਗਿਆ
ਕਮੀ ਕੋਈ ਆਵੇ ਨਾ
ਇੰਨਾ ਤੈਨੂੰ ਪਿਆਰ ਦੇਵਾਂ
ਸੌਕੇ ਕੱਟੀ ਕੋਈ ਰਾਤ ਨਹੀ
ਕਿਥੇ ਹੋ ਜਾਵੇ ਮੁਲਾਕਾਤ ਕੋਈ
ਜਿਸ ਵਿਚ ਤੇਰਾ ਜ਼ਿਕਰ ਨਾ ਹੋਵੇ
ਐਸੀ ਨਾ ਹੁਣ ਬਾਤ ਕੋਈ
ਤੂੰ ਜਿਥੋਂ ਲੰਝੇਂ ਖਿੜ ਜਾਵੇ ਓ ਵੇਡਾ ਨੀ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਨੀਯੋ ਲਗਣਾ
ਜੀ ਨੀਯੋ ਲਗਣਾ ਮੇਰਾ ਨੀ ਜੀ ਨੀਯੋ ਲਗਣਾ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਮੇਰਾ ਨੀ
ਖੁਸ਼ਬੂ ਤੇਰੀ ਆਉਂਦੀ ਏ
ਹਵਾ ਦਿਆਂ ਲਹਿਰਾਂ ਚੋਂ
ਅਸੀਂ ਤਾਂ ਹਾਲ ਵੀ ਤੇਰਾ
ਬੁਝ ਲੈਂਦੇ ਆ ਨਹਿਰਾਂ ਤੋਂ
ਹੱਥ ਫੜ ਤੂੰ ਸੀ ਸਾਡਾ ਜੀ
ਕੱਢ ਦਿੱਤਾ ਸਾਨੂੰ ਸਹਿਰਾਂ ਚੋਂ
ਸਾਡੇ ਤਾਂ ਦਿਨ ਵੀ ਸ਼ੁਰੂ ਹੁੰਦੇ ਥੋਡੇ ਪੈਰਾਂ ਤੋਂ
ਜਿੰਨੂੰ ਹੱਸ ਕੇ ਤੱਕਦੇਹੋ ਜਾਵੇ ਓ ਤੇਰਾ ਨੀ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਨੀਯੋ ਲਗਣਾ
ਜੀ ਨੀਯੋ ਲਗਣਾ ਮੇਰਾ ਨੀ ਜੀ ਨੀਯੋ ਲਗਣਾ
ਹਾਂ ਤੇਰੇ ਬਿਨਾ ਜੀ ਨੀਯੋ ਲਗਣਾ ਮੇਰਾ ਨੀ