Выберите трек для воспроизведения
ਕਿੱਕਰਾਂ ਨੂੰ ਚੁਲ੍ਹੇ ਵਿਚ ਪਾ ਕੇ ਸਾੜ ਤਾ
ਸੜਦੇ ਨੇ ਲੋਕੀਂ ਸਾਨੂੰ ਵੇਖ ਵੇਖ ਕੇ
ਅੱਲੜਾਂ ਦੇ ਟੋਲਿਆਂ ਨੂੰ ਗ਼ਸ਼ ਪੇ ਜਾਂਦੇ
ਜਦੋ ਜਦੋ ਪੈਰ ਰਖਦਾ ਮੈਂ ਰੇਸ ਤੇ
ਲੇ ਚਾਰ ਸਾਲ ਤੇਰੇ Canada ਚ ਲਗ ਗਏ
ਗੋਰਿਆਂ ਦਾ ਮਾਰ ਨਾ slang ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ
ਸ਼ਹਿਰ ਵਿਚ ਜਾਕੇ ਚਾਹੇ ਪੁਛ ਲੀ ਕਿਤੋਂ
ਯਾਰ ਤੇਰਾ ਰਖੇ ਕੀ stand ਬਲੀਏ
ਬੜਾ ਹੀ unique ਏ style ਜੱਟਾਂ ਦਾ
ਤਾਈਓਂ ਬਣਿਆ ਏ addiction ਕਯੀ ਅਖਾਂ ਦਾ
ਬੜਾ ਹੀ unique ਏ style ਜੱਟਾਂ ਦਾ
ਤਾਈਓਂ ਬਣਿਆ ਏ addiction ਕਯੀ ਅਖਾਂ ਦਾ
ਪੇਨੀ ਏ ਗਲਾਸੀ ਫਿਰ change ਕਰਨੀ
ਮੂਲ ਫੇਰ ਪੇਨਾ ਜਾਕੇ ਇਜ਼ *** ਦਾ
ਦਬਕਾ ਪੂਰਾ ਏ ਸਾਡੇ ਜੱਟਵਾਦ ਦਾ
ਕੰਮ ਕਰਦਾ ਹੁੰਦਾ ਏ ਜਿਹੜਾ ban ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ
ਸਿੱਖਿਆ ਕਦੇ ਨਾ ਥੁੱਕ ਕੇ ਵੀ ਚੱਟਣਾ
ਮਿਤਰਾਂ ਦਾ ਕੰਮ ਬੱਸ ਧੂੜ ਪਟਣਾ
ਸਿੱਖਿਆ ਕਦੇ ਨਾ ਥੁੱਕ ਕੇ ਵੀ ਚੱਟਣਾ
ਮਿਤਰਾਂ ਦਾ ਕੰਮ ਬੱਸ ਧੂੜ ਪਟਣਾ
ਯਾਰ ਮੇਰੇ ਸਾਰੇ ਗਰਮ ਦਿਮਾਗ ਦੇ
ਕਰੀ ਰਖਦੇ ਨੇ ਤਿੱਜੇ ਦਿਨ ਕੱਢਣਾ
ਸਮਝ ਲੋ ਜਿਧਾ ਖੱਡ ਗੇ ਤੇ ਅਡ ਗਏ
ਮੂਲ ਯਾਰੀ ਕੀਤੇ ਟਾਇਮ ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ
ਸ਼ਹਿਰ ਵਿਚ ਜਾਕੇ ਚਾਹੇ ਪੁਛ ਲੀ ਕਿਤੋਂ
ਯਾਰ ਤੇਰਾ ਰਖੇ ਕੀ stand ਬਲੀਏ
ਡਾਕੇਰੀ ਵਿਚ Inda ਕਰੇ ਗੱਲ ਚੱਕਮੀ
ਸੋਹਣੀਏ ਤੂੰ Gora Gora ਜੱਪ ਨੀ
ਡਾਕੇਰੀ ਵਿਚ Inda ਕਰੇ ਗੱਲ ਚੱਕਮੀ
ਸੋਹਣੀਏ ਤੂੰ Gora Gora ਜੱਪ ਨੀ
ਅਖਾਂ ਨਾਲ ਖੇਡ ਦਾ ਸ਼ਿਕਾਰ ਗਬਰੂ
ਸਾਲ 18ਵਾ ਤਾ ਗਈ ਤੂੰ ਭੀ ਟੱਪ ਨੀ
ਉਂਜ ਅੱਲੜਾਂ ਬਥੇਰਿਯਾ ਨੇ ਆਣ offer'ਆਂ
ਦੇਖ PB 32 ਵਾਲੇ ਦਾ swag ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ
Mustang ਉੱਤੇ ਲੱਗਾ ਮੁੱਛ tag ਬਲੀਏ
ਯਾਰਾਂ ਨੇ ਕਰਤੀ bang bang ਬਲੀਏ