Выберите трек для воспроизведения
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਬਿੰਦੇ ਝੱਟੇ ਕਰਦੀ ਏ ਫ਼ੋਨ ਪੱਟ ਹੋਣੀਏ
ਹਰ ਵੇਰੀ ਆਉਂਦਾ unknown ਪੱਟ ਹੋਣੀਏ
ਬਿੰਦੇ ਝੱਟੇ ਕਰਦੀ ਏ ਫ਼ੋਨ ਪੱਟ ਹੋਣੀਏ
ਹਰ ਵੇਰੀ ਆਉਂਦਾ unknown ਪੱਟ ਹੋਣੀਏ
ਨੀ ਤੂੰ ਭਾਲੇ ਕਲ ਸੋਹਾਂ ਜੱਟ ਤੋਂ
ਕਦੇ ਠੇਕੇ ਕਦੇ ਠਾਣੇ ਬੱਲੀਏ
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਓਏ ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਅੱਥਰੇ ਜਿਹੇ ਸ਼ੌਂਕ ਅਸੀਂ ਰਖੀਏ ਰਕਾਣੇ
ਤੀਲੀ ਹਵਾ ਵਿਚ ਲਾ ਕੇ ਝੋਂਕ ਦਈ ਦੀ
ਹਵਾ ਵਿਚ ਲਾ ਕੇ ਝੋਂਕ ਦਈ ਦੀ
ਮਾੜੇ ਮੋਟੇ ਵੈਲੀ ਨੇ ਤਾਂ ਖੜਨਾ ਕਿ ਮੁਹਰੇ
ਮੌਤ ਵੀ ਜੇ ਆਵੇ ਠੋਕ ਦੇਈ ਦੀ
ਮੌਤ ਵੀ ਜੇ ਆਵੇ ਠੋਕ ਦੇਈ ਦੀ
ਅੱਥਰੇ ਜਿਹੇ ਸ਼ੌਂਕ ਅਸੀਂ ਰਖੀਏ ਰਕਾਣੇ
ਤੀਲੀ ਹਵਾ ਵਿਚ ਲਾ ਕੇ ਝੋਂਕ ਦਈ ਦੀ
ਮਾੜੇ ਮੋਟੇ ਵੈਲੀ ਨੇ ਤਾਂ ਖੜਨਾ ਕਿ ਮੁਹਰੇ
ਮੌਤ ਵੀ ਜੇ ਆਵੇ ਠੋਕ ਦਈ ਦੀ
ਨਿੱਤ ਦੇ ਸੀ ਪੀ ਪੀ ਬੁੱਕਦੇ
ਮਾਰੇ ਖੂਨ ਵੀ ਉਬਾਲੇ ਬੱਲੀਏ
ਖੂਨ ਵੀ ਉਬਾਲੇ ਬੱਲੀਏ
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਓਏ ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਬਾਹਲੀ ਸੋਹਣੀ ਹੋਣ ਦਾ ਤੂੰ ਮਾਣ ਜਿਹਾ ਨਾ ਕਰ
ਤੇਰੇ ਨਖਰੇ ਦੀ ਕਿਲੀ ਜੱਟ ਪੱਟ ਦੁ
ਤੇਰੇ ਨਖਰੇ ਦੀ ਕਿਲੀ ਜੱਟ ਪੱਟ ਦੁ
ਅੱਖਾਂ ਵਿਚੋਂ ਖ਼ਵਾਬ ਤੇਰੇ ਉੱਡਣੇ guarantee
ਰਾਤਾਂ ਵਾਲੀ ਨੀਂਦ ਵੀ ਹਾਏ ਚੱਕ ਦੁ
ਰਾਤਾਂ ਵਾਲੀ ਨੀਂਦ ਵੀ ਹਾਏ ਚੱਕ ਦੁ
ਬਾਹਲੀ ਸੋਹਣੀ ਹੋਣ ਦਾ ਤੂੰ ਮਾਣ ਜਿਹਾ ਨਾ ਕਰ
ਤੇਰੇ ਨਖਰੇ ਦੀ ਕਿਲੀ ਜੱਟ ਪੱਟ ਦੁ
ਅੱਖਾਂ ਵਿਚੋਂ ਖ਼ਵਾਬ ਤੇਰੇ ਉੱਡਣੇ guarantee
ਰਾਤਾਂ ਵਾਲੀ ਨੀਂਦ ਵੀ ਹਾਏ ਚੱਕ ਦੁ
ਨਿੱਤ ਨਵੀਂ ਦਿਲ ਹਾਰਦੀ
ਕੀਹਦੇ ਸੁਣਾ ਮੈਂ ਕਹਾਣੇ ਬੱਲੀਏ
ਕੀਹਦੇ ਸੁਣਾ ਮੈਂ ਕਹਾਣੇ ਬੱਲੀਏ
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਓਏ ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਚਰਚਾ ਚ ਕਮ ਰਹਿਣਾ ਚਾਹੀਦਾ ਜ਼ਰੂਰੀ
ਕੰਮ ਜੇਹੜਾ ਹੋਵੇ ਫਤਿਹ ਕਰਵਾਈਦਾ
ਜੇਹੜਾ ਹੋਵੇ ਫਤਿਹ ਕਰਵਾਈਦਾ
ਹੋ ਮਿੱਤਰਾਂ ਨੂੰ ਜਚਦੀ ਐ ਘੈਂਟ ਗੱਲਬਾਤ
ਏਰੀਏ ਚ ਡੰਡਾ ਤੁੱਕ ਜਾਈਦਾ
ਏਰੀਏ ਚ ਡੰਡਾ ਤੁੱਕ ਜਾਈਦਾ
ਚਰਚਾ ਚ ਕਮ ਰਹਿਣਾ ਚਾਹੀਦਾ ਜ਼ਰੂਰੀ
ਕੰਮ ਜੇਹੜਾ ਹੋਵੇ ਫਤਿਹ ਕਰਵਾਈਦਾ
ਮਿੱਤਰਾਂ ਨੂੰ ਜਚਦੀ ਐ ਘੈਂਟ ਗੱਲਬਾਤ
ਏਰੀਏ ਚ ਡੰਡਾ ਤੁੱਕ ਜਾਈਦਾ
Happy Raikoti ਉੱਡ ਦਾ
ਜਿਹਦੇ ਭਾਣੇ ਨਾਲ ਯਾਰਾਣੇ ਬੱਲੀਏ
ਭਾਣੇ ਨਾਲ ਯਾਰਾਣੇ ਬੱਲੀਏ
ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਓਏ ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ
ਓਏ ਜੱਟ ਦੇ ਟਿਕਾਣੇ ਬੱਲੀਏ
ਰੱਬ ਵੀ ਨਾ ਜਾਣੇ ਬੱਲੀਏ