It's a very mean and nasty place
And I don't care how tough you are
It will beat you to your knees and keep you there permanently if you let it
ਜਿਹਦੀ ਟੌਰ ਕਡ਼ੀ ਬਾਰੇ ਆ ਸ਼ੋਕੀਨ ਪੁਛਦੇ
ਜਿਹਨੂ ਆਉਂਦੀ ਕਿੰਨੀ ਜੱਟੀਏ ਜਮੀਨ ਪੁਛਦੇ
ਜਿਹਨੂ ਅੱਲੜਾ ਪੁਛਣ cup coffee ਦਾ ਕੁੜੇ
ਲਾਉਂਦਾ ਥੋੜੀ ਥੋੜੀ time ਕਿੱਥੇ ਸੋਫ਼ੀ ਦਾ ਕੁੜੇ
32 ਬੋਰ ਜਿਹਾ ਕਰਦਾ cross ਬੱਤੀਆਂ
ਜੱਟ ਸੋਨੇ ਜਿਹਾ ਸੋਨੇ ਦੀਆਂ ਪਾਵੇ ਨੱਤੀਆਂ
ਜਿਹਦੀ ਲਾਲੋ ਲਾਲ ਅੱਖ ਵੜ ਦੀ ਆ ਦਿਲ ਚ
ਜਿਹਦਾ ਵੱਖੀ ਕੋਲ ਟੰਗਿਆ ਵਾ ਪਾੜੇ ਵੱਖੀਆਂ
ਰੰਗ coca cola ਤਾ ਵੀ ਕੋਕਾ ਜੜ੍ਹਿਆ ਪਿਆ
ਨੀ ਸੋਹਣਾ ਰੱਜ ਕੇ ਰੱਬ ਵੱਲੋਂ ਘੜਿਆ ਪਿਆ ਏ
ਇਕ ਐਨਕਾਂ ਨੀ ਲਾਉਂਦਾ ਦੂਜਾ ਦਿਲ ਤੋ ਨੀ ਲੈਂਦਾ
ਉੱਤੋ ਸੋਹਣੀਏ ਅੱਖਾਂ ਦੇ ਉੱਤੇ ਚੜਿਆ ਪਿਆ
ਜਿਹਦੀ ਘੜੀ ਨਾਲ time ਇਕ ਵੀ ਨੀ ਸਸਤਾ
ਜਿਹਨੂ ਕਾਲੀਆ ਤੇ ਉੱਚੀਆਂ ਕਾਰਾਂ ਦਾ ਚਸਕਾ
ਜਿਹਦੀ ਡੱਬੀ ਵਿਚੋਂ ਸੱਪਣੀ ਫੁਕਾਰੇ ਮਰਦੀ
ਜਿਹੜਾ ਗੱਡੀ ਵਿਚੋਂ ਵੈਰੀਆਂ ਨੂੰ ਸਿੱਟੇ ਦਬਕਾ
ਜਿਹਦੇ ਬਾਰੇ ਗੱਲਾਂ ਉੱਡਦੀਆਂ ਰਹਿਨ ਨਿੱਤ ਨੀ
ਜਿਹਦੀ ਗੱਲ ਡਾਕੇ ਕਈ ਤੀਰ ਲੈਂਨ ਨਿੱਤ ਨੀ
ਜਿਹਤੋ ਸ਼ੁਰੂ ਹੁੰਦੀ ਗੱਲ ਬਦਮਾਸ਼ਪੁਣੇ ਦੀ
ਜਿਹਤੇ ਆਕੇ ਗੱਲਾਂ ਮੁੱਕਦੀਆਂ ਰਹਿਨ ਨਿੱਤ ਨੀ
ਹੋਰ ਬੜੇ ਪਰ ਗੱਲ ਕਪਤਾਨ ਆਲੀ ਨੀ
ਆਈ ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਆਈ ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਹੋ ਲੋਹਾ ਕੋਰੀਅਨ ਗੱਡੀ German ਪਤਲੋ
ਇਕ ਘੋੜਾ ਰਖਿਆ ਤੇ ਦੂਜੀ gun ਪਤਲੋ
ਲੋਕ ਅੱਡੀਆਂ ਨੂੰ ਚੱਕ ਚੱਕ scene ਕਰਦੇ
ਚਿੱਟੇ ਦਿਨ ਜੋ ਚੜਾਏ ਅਸੀਂ ਚੰਦ ਪਤਲੋ
ਅਸੀਂ ਗੱਲਾਂ ਚ ਰਕਾਨੇ ਮਿੱਠਾ ਘੱਟ ਰੱਖਦੇ
ਪਰ ਚਾਏ Latte ਵਿਚ ਨੱਕੋ ਨੱਕ ਰੱਖਦੇ
ਸਾਡੇ ਜੋਬਨ ਦਾ ਨਸ਼ਾ ਜਵਾ ਪਹਿਲੇ ਤੋੜ ਦਾ
ਨੀ ਜਿਹਦੇ ਨਾਲ ਕਰੀ ਜੁੱਸਿਆ ਨੂੰ ਬੱਟ ਰੱਖਦੇ
ਟੌਰ ਟੱਪੇ ਚ ਨਾ ਕਮ ਕੋਈ ਬਰੇਕਾਂ ਆਲਾ ਐ
ਜੇ ਤੂੰ ਕਿਦਾਂ ਪੁੱਛਦੀ ਏਂ ਓਹੀ ਖੇਤਾਂ ਆਲਾ ਐ
ਹੁੰਦਾ London ਏ ਜੁੱਤੀ ਪਾਕੇ Lahore ਦੀ ਕੁਡੇ
ਨੀ ਸਾਡਾ taste dressing ਦਾ ਸ਼ੇਖਾਂ ਆਲਾ ਐ
ਸਾਡਾ ਮਾਹੌਲ ਚਾਲ ਦੋਵੇਂ mood ਤੇ depend ਨੀ
ਸਾਡੀ ਸੋਹਣੀਏ ਗਰਾਰੀ ਡਾਈ ਰੱਖੇ ਸਿੰਘ ਨੀ
ਲੋਕੀ ਸੋਚਦੇ ਵਰੋਲਾ ਕਿੱਥੋਂ ਉਠਿਆ ਕੁੜੇ
ਦੱਸ ਦਿਨਾਂ ਕੇ ਬਠਿੰਡੇ ਦੇ ਆ ਨਾਲ ਪਿੰਡ ਨੀ
ਅਸੀਂ ਹੂਰਾ ਦੀਆਂ ਅੱਖਾਂ ਪੜ੍ਹਦੇ ਨਾ ਫਿਰਦੇ
ਪਰ ਅੱਖਾਂ ਚ ਰਕਾਨੇ ਚੜ ਦੇ ਆਂ ਫਿਰਦੇ
ਜਾਨ ਹਥਾਂ ਦੀਆਂ ਲੀਕਾਂ ਉੱਤੇ ਚੱਕੀ ਫਿਰਦੇ
ਅਸੀਂ ਕੱਲੀ ਯਾਰੀ ਯਾਰੀ ਕਰਦੇ ਨਾ ਫਿਰਦੇ
ਗੱਲ ਜਦੋਂ ਕਰੀ ਕਰੀ ਆ ਜੁਬਾਨ ਆਲੀ ਨੀ
ਆਈ ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਆਈ ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
ਜੱਟ ਤੇ ਜਵਾਨੀ ਛੇਤੀ ਜਾਣ ਆਲੀ ਨੀ
Hey, it's Black Virus