Выберите трек для воспроизведения
ਹੋ ਡੋਲੀ ਆਲੀ ਕਾਰ ਦੀ ਥਾਂ ਲਈ ਕੇ ਆਊਂਗਾ
ਹੋ ਡੋਲੀ ਆਲੀ ਕਾਰ ਦੀ ਥਾਂ ਲਈ ਕੇ ਆਊਂਗਾ
helicoptor ਬਾਲੀਏ
ਓ ਸਾਰੀ ਉਮਰ ਦੀ
ਸਾਰੀ ਉਮਰ ਦੀ .. ਸਾਰੀ ਉਮਰ ਦੀ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
High ਰੈਂਕ ਉੱਤੇ ਜਾਣੇ ਖਾਣੇ ਨੂੰ ਨੀ ਮਿਲਦਾ
ਗੱਬਰੂ ਦੇ sign ਬਿਨਾਂ ਪੱਤਾ ਵੀ ਨੀ ਹਿਲਦਾ
High ਰੈਂਕ ਉੱਤੇ ਜਾਣੇ ਖਾਣੇ ਨੂੰ ਨੀ ਮਿਲਦਾ
ਗੱਬਰੂ ਦੇ sign ਬਿਨਾਂ ਪੱਤਾ ਵੀ ਨੀ ਹਿਲਦਾ
ਹਾਂ ਕਰ ਨੌਕਰ ਰਾਖਾ ਦੂੰ
ਨੀ ਪੂਰਾ ਦਫ਼ਤਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਝੱਲੀਏ ਨੀ ਝੱਲਿਰੇ
ਓ ਕੰਨ ਖੋਲ ਗੱਲ ਸੁੰਨ ਲਈ ਮੇਰੀ ਝੱਲੀਏ
ਓ ਮੁੱਲ ਵਿਕਦਾ ਨਾ ਇਹੋ ਜੇਹਾ ਗੱਬਰੂ
ਤੇਰਾ ਕੋਈ ਲੱਕ ਬਾਲੀਏ ਹਾਏ ਬਾਲੀਏ
ਲੱਕ ਬਾਲੀਏ ਹਾਏ ਬਾਲੀਏ
ਲੱਕ ਬਾਲੀਏ ਹਾਏ ਬਾਲੀਏ
ਇਕ ਔਹਦੇਦਾਰ ਦੂਜਾ ਸਾਫ ਕਿਰਦਾਰ ਨੀ
ਸੋਨੇ ਤੇ ਸੁਹਾਗਾ ਉੱਤੋਂ ਹੇਗਾ ਸਰਦਾਰ ਨੀ
ਇਕ ਔਹਦੇਦਾਰ ਦੂਜਾ ਸਾਫ ਕਿਰਦਾਰ ਨੀ
ਸੋਨੇ ਤੇ ਸੁਹਾਗਾ ਉੱਤੋਂ ਹੇਗਾ ਸਰਦਾਰ ਨੀ
ਸਾਹਮਬ ਚੂੜਾ ਪਾ ਕੇ ਲਾਲ ਰੰਗ ਦਾ
ਮੇਰਾ ਘਰ ਬਾਲੀਏ
ਹੋ ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ
ਸਾਰੀ ਉਮਰ ਦੀ salary ਲਵਾਦੁ ਤੇਰੇ ਨਾ
ਮੁੰਡਾ ਅਫਸਰ ਬਾਲੀਏ