Выберите трек для воспроизведения

ਹੋ ਜਿਸ ਬੰਦੇ ਨੇ ਪੀਣੀਆਂ cigarette
ਨਿੱਤ ਤਮਬਾਕੂ ਖਾਣਾ
ਸੌ ਕਮੌਣਾ ਸਾਰੇ ਦਿਨ ਵਿਚ
ਸ਼ਾਮ ਨੂ ਠੇਕੇ ਜਾਣਾ
ਜਿਸ ਬੰਦੇ ਨੇ ਪੀਣੀਆਂ cigarette
ਨਿੱਤ ਤਮਬਾਕੂ ਖਾਣਾ
ਸੌ ਕਮੌਣਾ ਸਾਰੇ ਦਿਨ ਵਿਚ
ਸ਼ਾਮ ਨੂ ਠੇਕੇ ਜਾਣਾ
ਬਕ੍ਰਿਯਾਨ ਦਾ ਪੀਣਾ ਦੁਧ ਕਿ ਕਿਸੇ ਨੂ ਜੱਫਾ ਲੌਣਾ
ਬਕ੍ਰਿਯਾਨ ਦਾ ਪੀਣਾ ਦੁਧ ਕਿ ਕਿਸੇ ਨੂ ਜੱਫਾ ਲੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਬੇਲਿਯੋ ਫੜਆਂ ਗੁੱਟ ਛੁਡੌਆਣਾ
ਜੇਹੜਾ ਗਭਰੂ ਕਰੇ ਸ਼ੌਕੀਨੀ
Gel ਵਾਲਾਂ ਨੂ ਲਾਵੇ
ਕੁੜੀਆਂ ਪਿਛੇ ਗੇੜੀਆਂ ਮਾਰੇ
ਨਿੱਤ ਸ਼ਹਿਰ ਨੂ ਜਾਵੇ
ਕਿਸੇ ਦੁਕਾਣੇ ਬਿਹ ਮਾਸ਼ੂਕ ਨਾਲ
ਟਿਕੀਆਂ ਸ਼ੋਲੇ ਖਾਵੇ
ਪੇਓ ਦਾਦੇ ਦੀ ਕਰੀ ਕਮਾਈ ਬੁਕਾ ਨਾਲ ਲੁਟਾਵੇ
ਓਹਨੇ ਕਿ ਭਲਵਾਨੀ ਕਰਨੀ ਕਿ ਕਿਸੇ ਨੂ ਢਾਹੁਣਾ
ਓਹਨੇ ਕਿ ਭਲਵਾਨੀ ਕਰਨੀ ਕਿ ਕਿਸੇ ਨੂ ਢਾਹੁਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਬੇਲਿਯੋ ਫੜਆਂ ਗੁੱਟ ਛੁਡੌਆਣਾ
ਵੇਖੀ ਨੀ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ
Facebook ਤੇ chatting ਕਰਦਾ ਨਿਤ ਚੁਵਾਰੇ ਚੜ ਕੇ
ਫੋਨ ਫਾਨ ਤੇ ਮਾਰੇ ਗੱਲਾਂ ਪਿਛਲੇ ਅੰਦਰ ਵੜ ਕੇ
ਉਠਦਾ ਜੇਹੜਾ ਨਿੱਤ ਦੁਪਿਹਰੇ ਫਿਰ ਵੀ ਨੀਂਦਾਰ ਰੜਕੇ
ਕੇ ਵਡਣੀ ਓਹਨੇ ਕਣਕ ਤੇ ਕਿ ਝੋਨੇ ਨੂ ਪਾਣੀ ਲੌਣਾ
ਕੇ ਵਡਣੀ ਓਹਨੇ ਕਣਕ ਤੇ ਕਿ ਝੋਨੇ ਨੂ ਪਾਣੀ ਲੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਬੇਲਿਯੋ ਫੜਆਂ ਗੁੱਟ ਛੁਡੌਆਣਾ
ਜਿਸ ਬਾਨੀਏ ਨੂ ਨਾ ਯਾਰੋ ਤਕੜੀ ਫੜਨੀ ਆਵੇ
ਓਹਦੀ ਕਰੀ ਕਮਾਈ ਕਿੱਦਾਂ ਬੈਠਾ ਟੱਬਰ ਖਾਵੇ
ਤੋਲੇ ਘੱਟ ਤੇ ਦੱਸੇ ਜ਼ਿਆਦਾ ਇਕ ਦਾ ਸੌ ਬਣਾਵੇ
ਓ ਪ੍ਰੀਤ ਸਿਹਾਂ ਇਸ ਦੁਨਿਯਾ ਨੂ ਹੁਣ ਰੱਬ ਤੋਂ ਡਰ ਨਾ ਆਵੇ
ਅਧੀ ਦਾਲ 'ਚ ਅਧਿਆ ਰੋਡਾ ਕਿ ਕਿਸੇ ਨੇ ਖਾਣਾ
ਅਧੀ ਦਾਲ 'ਚ ਅਧਿਆ ਰੋਡਾ ਕਿ ਕਿਸੇ ਨੇ ਖਾਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਓਹਨੇ ਕਿ ਕਿਸੇ ਗਭਰੂ ਕੋਲੋਂ ਫੜਆਂ ਗੁੱਟ ਛੁਡੌਣਾ
ਬੇਲਿਯੋ ਫੜਆਂ ਗੁੱਟ ਛੁਡੌਆਣਾ