Выберите трек для воспроизведения
ਚੰਗਾ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚੱਲਦੇ
ਦੁੱਖ ਸੁਖ ਵੇਹੜਾ ਰਹਿੰਦਾ ਸਾਰਿਆਂ ਦਾ ਮੱਲਦੇ
ਚੰਗਾ ਮਾੜੇ ਦਿਨ ਰਹਿੰਦੇ - ਸਾਰਿਆਂ ਤੇ ਚੱਲਦੇ
ਦੁੱਖ ਸੁਖ ਵੇਹੜਾ ਰਹਿੰਦਾ - ਸਾਰਿਆਂ ਦਾ ਮੱਲਦੇ
ਜਾਂਦੀ ਨੀ ਵੀ ਆਹੀ ਕਦੇ ਜੇ ਨੀ ਵੀ ਆਈ ਦੀ
ਮਸਤੀ ਚ ਰਹੀਏ ਗੱਲ - ਓਹ ਬੱਲੇ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਉੱਠ ਕੱਕਾ ਕੰਮ ਕਰ ਬਾਪੂ ਮਾਰੇ ਛਿੜਕਾਂ
ਲਾਡਲਾ ਨਾ ਗੁੱਸੇ ਹੋ ਜਾਏ ਬੇਬੇ ਲੈਂਦੀ ਭਿਡਕਾਂ
ਉੱਠ ਕੱਕਾ ਕੰਮ ਕਰ - ਬਾਪੂ ਮਾਰੇ ਛਿੜਕਾਂ
ਲਾਡਲਾ ਨਾ ਗੁੱਸੇ ਹੋ ਜਾਏ - ਬੇਬੇ ਲੈਂਦੀ ਭਿਡਕਾਂ
ਤੋੜੀਏ ਨਾ ਡਕਾਨ ਹਾਂ ਜੀ ਹਾਂ ਜੀ ਕਰੀ ਜਾਈ ਦੀ
ਮਸਤੀ ਚ ਰਹੀਏ ਗੱਲ - ਓਹ ਬੱਲੇ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫੇਲ ਦੀ
ਚੌਵੀ ਘੰਟੇ ਕਾਟੋ ਰਹਿੰਦੀ ਫੁੱਲਾਂ ਉੱਤੇ ਖੇਲਦੀ
ਪੇਪਰਾਂ ਚ ਫਿਕਰ ਨੀ - ਹੁੰਦੀ ਪਾਸ ਫੇਲ ਦੀ
ਚੌਵੀ ਘੰਟੇ ਕਾਟੋ ਰਹਿੰਦੀ - ਫੁੱਲਾਂ ਉੱਤੇ ਖੇਲਦੀ
ਲੁੱਟੀਏ ਨਜ਼ਾਰੇ ਜ਼ਿੰਦਗੀ ਦੀਨ ਧਾਏ ਦੀ
ਮਸਤੀ ਚ ਰਹੀਏ ਗੱਲ - ਓਹ ਬੱਲੇ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਓਹ ਬੱਲੇ
ਰੱਜ ਕੇ ਸ਼ੌਕੀਨ ਸਾਨੂੰ ਸ਼ੌਕ ਖਾਣ ਪੀਣ ਦਾ
ਲੱਖੀ ਕਹਿੰਦਾ ਸੁਪਨਾ ਨਾ ਵੇਖੀਏ ਐ ਹਸੀਨ ਦਾ
ਰੱਜ ਕੇ ਸ਼ੌਕੀਨ ਸਾਨੂੰ - ਸ਼ੌਕ ਖਾਣ ਪੀਣ ਦਾ
ਲੱਖੀ ਕਹਿੰਦਾ ਸੁਪਨਾ ਨਾ - ਵੇਖੀਏ ਐ ਹਸੀਨ ਦਾ
ਸਾਡੇ ਉੱਤੇ ਰਹਿੰਦੀ ਅੱਖ ਸਾਡਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ - ਓਹ ਬੱਲੇ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨੀ ਲਾਈਦੀ