Выберите трек для воспроизведения
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਓ ਨੀ ਤੂੰ ਰੱਬ ਨੂੰ ਮਨਾਲੇ ਜਿਉਣ ਜੋਗੀਏ
ਨੀ ਆਪੇ ਯਾਰ ਤੇਰਾ ਜੱਗ ਨੂੰ ਸੰਭਾਲ ਲੂੰ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
Lottery ਦੀ ਕੇ ਏ ਨਿਕਲੇ ਨਾ ਨਿਕਲੇ
ਮਿਹਨਤਾਂ ਨਾਲ ਅੱਲੜੇ ਗਰੀਬੀ ਚੱਕ ਦੂ
ਛੱਡ ਜੀ ਨਾ ਦਿਲ ਮਾਡੇ ਦਿਨ ਦੇਖ ਕੇ
ਔਕੜਾਂ ਦੇ ਛੱਡੇ ਜੋ ਵਰੋਲੇ ਡੱਕ ਦੂੰ
Lottery ਦੀ ਕੇ ਏ ਨਿਕਲੇ ਨਾ ਨਿਕਲੇ
ਮਿਹਨਤਾਂ ਨਾਲ ਅੱਲੜੇ ਗਰੀਬੀ ਚੱਕ ਦੂ
ਛੱਡ ਜੀ ਨਾ ਦਿਲ ਮਾਡੇ ਦਿਨ ਦੇਖ ਕੇ
ਔਕੜਾਂ ਦੇ ਛੱਡੇ ਜੋ ਵਰੋਲੇ ਡੱਕ ਦੂੰ
ਧੂੰਦਲੇ star ਚਮਕੌਣੇ ਨੇ
ਟਾਇਮ ਕਿੰਨਾ ਚਿਰ ਮਿੱਤਰਾਂ ਨੂੰ ਟਾਲ ਲੂੰ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਓ ਰਾਸ਼ੀਆਂ ਮਿਲਾਕੇ ਕੱਟਦੇ ਜੋ ਜ਼ਿੰਦਗੀ
ਨੀ ਓਹਨਾ ਵਿਚੋਂ ਹੈ ਨੀ ਤੇਰਾ ਯਾਰ ਗੋਰੀਏ
ਨੀ ਰਖਨੀ ਏ ਦੁਖਾਂ ਨਾਲ ਜੁਂਗ ਛੇੜ ਕੇ
ਨੀ ਕਰਨਗੇ try ਵਾਰ-ਵਾਰ ਗੋਰੀਏ
ਓ ਰਾਸ਼ੀਆਂ ਮਿਲਾਕੇ ਕੱਟਦੇ ਜੋ ਜ਼ਿੰਦਗੀ
ਨੀ ਓਹਨਾ ਵਿਚੋਂ ਹੈ ਨੀ ਤੇਰਾ ਯਾਰ ਗੋਰੀਏ
ਨੀ ਰਖਨੀ ਏ ਦੁਖਾਂ ਨਾਲ ਜੁਂਗ ਛੇੜ ਕੇ
ਨੀ ਕਰਨਗੇ try ਵਾਰ-ਵਾਰ ਗੋਰੀਏ
ਨੀ ਤੂੰ ਦੇਖ ਲਈ ਤਰੱਕੀ ਪੈਰ ਚੁੰਮਦੀ
ਨੀ ਮੁੰਡਾ ਪਤਿਆਂ ਦੇ ਵਾਂਗੂ ਹਾੜਾ ਚਾਰ ਦੂੰ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਹੋ ਨਾਗਾ ਵਾਲੀ ਮੁੱਡੀ ਡੱਕਾ ਵੀ ਨਾ ਤੋੜਦੀ
ਜੇ ਪੌਣ ਵਾਲੇ ਹੱਥ ਕਂਚੋਰ ਜੱਟੀਏ
ਨੀ ਆਪੇ ਸਚੇ ਪਾਤਸ਼ਾਹ ਲਵਾਦੂੰ ਕਲਗੀ
ਤੂੰ ਰਖ ਨਿੱਤ ਨੇਮ ਉੱਤੇ ਜੋਰ ਜੱਟੀਏ
ਹੋ ਨਾਗਾ ਵਾਲੀ ਮੁੱਡੀ ਡੱਕਾ ਵੀ ਨਾ ਤੋੜਦੀ
ਜੇ ਪੌਣ ਵਾਲੇ ਹੱਥ ਕਂਚੋਰ ਜੱਟੀਏ
ਨੀ ਆਪੇ ਸਚੇ ਪਾਤਸ਼ਾਹ ਲਵਾਦੂੰ ਕਲਗੀ
ਤੂੰ ਰਖ ਨਿੱਤ ਨੇਮ ਉੱਤੇ ਜੋਰ ਜੱਟੀਏ
ਖੂਨ ਰਗਾਂ ਵਿਚ ਸਿਖ ਪਰਿਵਾਰ ਦਾ
ਫੇਰ ਕਿਵੇਂ ਕੋਈ Narinder'ਆ ਪਛਾੜ ਲਾਓ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ
ਜੇ ਲੇਖ ਸੁੱਟੇ ਨੇ ਰਾਕਾਨੇ ਕਾਹਤੋਂ ਡੋਲਦੀ
ਓ ਜੱਟ ਹੋਂਸਲੇ ਦੀ ਆਵਾਜ ਨਾਲ ਉਥਾਲ ਲੂ