Выберите трек для воспроизведения
ਖਾਸ ਨਾ ਕੋਯੀ reason ਸੀ ਟੁੱਟੀ ਯਾਰੀ ਦੇ ਗੱਲਾ-ਬਾਤਾ ਵ੍ਚ ਆਲਾ ਤਾਲਾ ਕਾਰਗੀ
ਏਕੋ ਗੱਲ ਚੰਦਰੀ ਝੀ ਮਾਰੇ ਜੱਟ ਨੂ ਪੇਂਦੀ ਸੱਤੇ ਮੋਹ ਓ ਹੋ ਭਲਾ ਕਾਰਗੀ
Seen ਕ੍ਰ ਛਡੇ reply ਨਾ ਆਏ ਭੇਜ ਦਿਤੇ ਮ੍ਸ੍ਜ਼ ਹਾਏ ਲਿਖ ਭੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ
ਚਾ ਦੇ ਸ਼ੁਕੀਂ ਦੋਵੇ ਕੱਠੇ ਸੀ ਹੁੰਦੇ ਕੌੜੇ ਹੂਨ ਕਿਹਣੂ ਕਾਫੀ ਉੱਤੇ ਵੱਜਣ ਮਾਰਦੀ
Micheal ਨੂ ਏਕ unfollow ਕਰਕੇ
Following ਅੱਗੇ ਨਾਲੋਂ ਵਧ ਗਾਯੀ ਹੈ ਨਾਰ ਦੀ
ਹੋ ਡਰਦਾ ਹੈ ਦਿਲ ਜਾਂ ਨਿਕਲ ਜੌ
ਜ ਮੈਨੂ ਕਿਸੇ ਹੋਰ ਨਾਲ ਓਹੋ ਦਿਖ ਗਯੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ
ਯਾਦ ਨਾ ਹਾਏ ਰਹੇ ਤੈਨੂ ਵਾਦੇ ਤੇਰੇ ਨੀ
ਕੀਤੀਆਂ ਜੋ ਗੱਲਾਂ ਸਬ ਭੁਲ ਭਾਲ ਗਯੀ
ਕਾਨਪੂਰੀ ਅਸਲੇ ਦੇ ਵਰਗੀ ਨਿਕਲੀ ਹਿੱਕ ਨਾਲ ਲਯਾ ਹਥ ਵਿਚ ਈ ਵ੍ਹਲ ਗਯੀ
ਜਿਹਦੇ ਉੱਤੇ ਸਿਰ ਰਖ ਸੌਂਦੀ ਰਹੀ ਤੂ ਦਿੰਦੀ ਆਯ ਉਲਂਭੇ ਮੈਨੂ ਮੇਰੀ ਹਿੱਕ ਭੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ
ਇਕ ਇਕ ਕਰ ਫੋਨ ਕਿਨੇ ਲਾ ਦਿਤੇ ਮਰਜਾਨੀ ਨੇ ਨਾ ਚਕੇਯਾ ਹਾਏ ਏਕ ਭੀ