Выберите трек для воспроизведения
ਓ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕਿੱਤੀ
ਤੂੰ ਵੀ ਜਾਂ ਦੀ ਏ ਸਾਬ
ਕਿਹਦੇ ਵੇਲੇ ਕੀ ਕੀ ਬੀਤੀ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕਿੱਤੀ
ਤੂੰ ਵੀ ਜਾਂ ਦੀ ਏ ਸਾਬ
ਕਿਹਦੇ ਵੇਲੇ ਕੀ ਕੀ ਬੀਤੀ
ਲਾਏ ਜਿਹਨੇ ਵੀ ਤੂੰ ਲਾਰਿਆਂ ਦਾ
ਲਾਏ ਜਿਹਨੇ ਵੀ ਤੂੰ ਲਾਰਿਆਂ ਦਾ
ਹਿਸਾਬ ਕਰੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੇ ਨੀ
ਜਵਾਬ ਘੜੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕੀਤੀ
ਤੂੰ ਗੱਲਾਂ ਵਾਲੀ ਏ
ਗੱਲਾਂ ਨਾਲ ਠਗਦੀ ਰਹੀ
ਮੂੰਹ ਦੀ ਮਿੱਠੀਏ
ਤਾਹੀਓਂ ਚੰਗੀ ਲਗਦੀ ਰਹੀ
ਤੂੰ ਗੱਲਾਂ ਵਾਲੀ ਏ
ਗੱਲਾਂ ਨਾਲ ਠਗਦੀ ਰਹੀ
ਮੂੰਹ ਦੀ ਮਿੱਠੀਏ
ਤਾਹੀਓਂ ਚੰਗੀ ਲਗਦੀ ਰਹੀ
ਤੂੰ ਰੋ ਰੋ ਮਾਰਨਾ ਏ
ਫੇਰ ਕਿਸੇ ਨਾ ਖੜਨਾ ਏ
ਤੂੰ ਰੋ ਰੋ ਮਾਰਨਾ ਏ
ਫੇਰ ਕਿਸੇ ਨਾ ਖੜਨਾ ਏ
ਜਦੋਂ ਲੱਥੇ ਆਜੋ ਚਿਹਰੇ ਤੇ
ਜਦੋਂ ਲੱਥੇ ਆਜੋ ਚਿਹਰੇ ਤੇ
ਨਕਾਬ ਧਰੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕੀਤੀ
ਖੂਨ ਜਿਗਰ ਦਾ ਪੀਤਾ
ਨੀ ਤੂੰ ਲਾ ਲਾ ਕੇ ਡੀਕਾਂ
ਤੈਨੂੰ ਸੁਣੀਆਂ ਨਾ ਕਯੋ
ਟੂਟੇ ਦਿਲ ਦੀਆਂ ਚੀਕਾਂ
ਖੂਨ ਜਿਗਰ ਦਾ ਪੀਤਾ
ਨੀ ਤੂੰ ਲਾ ਲਾ ਕੇ ਡੀਕਾਂ
ਤੈਨੂੰ ਸੁਣੀਆਂ ਨਾ ਕਯੋ
ਮੇਰੇ ਦਿਲ ਦੀਆਂ ਚੀਕਾਂ
ਤੈਨੂੰ ਪਾਉ ਪਛਤਾਉਣਾ
ਫੇਰ ਕਿੱਸੇ ਵੀ ਨਹੀਂ ਆਉਣਾ
ਤੈਨੂੰ ਪਾਉ ਪਛਤਾਉਣਾ
ਫੇਰ ਕਿੱਸੇ ਵੀ ਨਹੀਂ ਆਉਣਾ
ਨੀ ਤੂੰ ਜਿੰਨੀਆਂ ਨੂੰ ਜਿੰਨੀ ਥਾਈਂ
ਨੀ ਤੂੰ ਜਿੰਨੀਆਂ ਨੂੰ ਜਿੰਨੀ ਥਾਈਂ
ਦਿਲ ਹਰੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੇ ਨੀ
ਜਵਾਬ ਘੜੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕੀਤੀ
ਫਟ ਰਿਸਦੇ ਨੇ ਹੋਰ
ਕਾਰਾਂ ਜਦ ਵੀ ਡਕੋਰਾ
ਉਤੇ ਛੱਡਿਆ ਵਿੰਦੇਰ
ਜਿਥੇ ਤੇਰਿਆ ਸੀ ਲੋਡ ਆਂ
ਫਟ ਰਿਸਦੇ ਨੇ ਹੋਰ
ਕਾਰਾਂ ਜਦ ਵੀ ਡਕੋਰਾ
ਉਤੇ ਛੱਡਿਆ ਵਿੰਦੇਰ
ਜਿਥੇ ਤੇਰਿਆ ਸੀ ਲੋਡ ਆਂ
ਨਥੂਮਜਰਾ ਨੀਲਾਮ
ਨੀ ਤੂੰ ਕੀਤਾ ਸ਼ਰ ਏ ਆਮ
ਨਥੂਮਜਰਾ ਨੀਲਾਮ
ਨੀ ਤੂੰ ਕੀਤਾ ਸ਼ਰ ਏ ਆਮ
ਵਫਾ ਦਾਰ ਏ ਤੂੰ ਹਾਲੇ ਵੀ
ਵਫਾ ਦਾਰ ਏ ਤੂੰ ਹਾਲੇ ਵੀ
ਏ ਜ਼ਿੱਦ ਫੜੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਓਹਨੇ ਨਹੀ ਸਵਾਲ ਮੇਰੇ ਕੋਲ ਤੇਰੇ ਲਈ
ਤੂੰ ਜਿੰਨੇ ਝੂਠੀਏ ਨੀ
ਜਵਾਬ ਘੜੀ ਬੈਠੀ ਏ
ਕੀ ਪੁਛੀਏ ਨੀ ਤੈਥੋਂ
ਬੇਵਫ਼ਾਈ ਕਾਹਤੋਂ ਕੀਤੀ