ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਯਾਦ ਮੇਰੀ ਤਾਂ ਓਹਨੂ
ਭੁੱਲ ਭੁਲੇਖੇ ਔਂਦੀ ਹੋਊ
ਪੀਕ cappuccino ਯਾਰੋਂ
Shift ਆ ਲੌਂਦੀ ਹੋਊ
ਮੈਂ ਤਾਂ ਐਸ਼ ਕਰੌਂਦਾ ਸੀ
ਓਹਨੂ ਕਰਨੀ ਆਯੀ ਨਾ
ਰਾਣੀ ਆ ਵਰਗੀ ਹੁਣ ਤਾਂ ਲਗਦਾ ਏ
ਰੁਲ ਗਯੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਮੇਰੇ ਨਾਲੋਂ ਸੋਹਣਾ ਏ
ਕਿਹੰਦੇ ਮਿਹਬੂਬ ਓਹਦਾ
ਕਾਰੋਬਾਰ ਵੀ ਚਲਦਾ ਏ
ਚਲਦਾ ਏ ਖੂਬ ਓਹਦਾ
ਜਿਹਦੇ ਪਿਛਹੇ ਜੋਬਣ ਚੀਮੇ
ਨੂ ਠੁਕਰਾ ਯਾ ਏ
ਜੁੱਤੀ ਥੱਲੇ ਰਖਦਾ ਏ
ਸੁਣ’ਨੇ ਵਿਚ ਆਯਾ ਏ
ਜਿਹਦੀ ਠੱਗ ਦੀ ਦੇਹ ਵਿਚ ਓਹਨੂ
ਟੋਲਦਾ ਹੋਣਾ ਏ
ਮੈਨੂ ਲਗਦਾਏ ਓਸੇ ਵਿਚ ਹੀ
ਤੁੱਲਦੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਹਾਂ
ਓਹਦੇ ਬਿਨ ਉਂਝ ਟਾਇਮ ਤਾਂ ਮੇਰਾ
ਔਖਾ ਹੀ ਲੰਘਦਾ ਏ
ਪਰ ਮੇਰਾ ਦਿਲ ਅੱਜ ਵੀ ਓਹ੍ਦਿਯਾ
ਖੈਰਾਂ ਮੰਗ੍ਦਾ ਏ
ਜਿਥੇ ਵੀ ਆ ਖੁਸ਼ ਰਖੇ
ਰੱਬ ਰੂਹ ਦੇ ਹਾਨੀ ਨੂ
ਗੀਤਾਂ ਵਿਚ ਬਸ ਮੇਰਾ ਏ
ਮੇਰਾ ਮਰਜਾਨੀ ਨੂ
ਪਿੰਡ ਨਵੇ ਪਿੰਡ ਵਾਲਾ ਮੇਰਾ
ਐਨਾ ਕਰਦਾ ਸੀ
ਸੋਚ ਸੋਚ ਕੇ ਮੇਰੇ ਉੱਤੇ
ਡੁੱਲਦੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ
ਮੇਰੀ ਜਿੰਨਾ ਨਵੇ ਯਾਰ ਨਾਲ
ਖੁੱਲ ਗਯੀ ਹੋਣੀ ਏ
ਮੈਨੂ ਭੁਲਕਡ਼ ਕਿਹਣ ਵਾਲੀ
ਮੈਨੂ ਭੁੱਲ ਗਯੀ ਹੋਣੀ ਏ