Выберите трек для воспроизведения
ਬਾਪੂ ਓ ਰੁੱਖ ਏ ਸੱਜਣਾ ਜੋ ਸਾਰੀਆਂ ਰੁੱਤਾਂ ਸਾਰੀਆਂ ਧੁਪਾਂ ਸਹਿ ਕੇ
ਆਪਣੀ ਔਲਾਦ ਨੂੰ ਤੱਤੀ ਵਾ ਨੀ ਲੱਗਣ ਦਿੰਦਾ
ਤੇ ਜਦ ਓ ਰੁੱਖ ਡਿੱਗ ਪੈਂਦਾ ਏ ਨਾ
ਤੇ ਕਿੰਨਾ ਕਿੰਨਾ ਹਾਲਾਤਾਂ ਚੋ ਲੰਗਣਾ ਪੈਂਦਾ ਏ ਨਾ
ਏ ਓਹੀ ਜਾਣਦਾ ਜਿੰਨੇ ਜਿੰਨੇ ਬਾਪੂ ਨੂੰ ਖੋਇਆ ਏ
ਤੇ ਏ ਗੀਤ ਮੇਰਾ ਬਾਪੂ ਸਾਰਿਆਂ ਬਾਪੂਆਂ ਨੂੰ ਸਮ੍ਰਪਿਤ ਏ
ਪਿਛਲੇ ਸਾਲ ਗੀਤ ਆਇਆ ਸੀ ਮੇਰਾ
ਬਾਪੂ ਨੂੰ ਐਸ਼ ਕਰੋਣੀ ਏ
ਬਾਪੂ ਤੂੰ ਤਾ ਯਾਰਾਂ ਇਕ ਸਾਲ ਵੀ ਨਹੀਂ ਦਿੱਤਾ
ਐਸ਼ ਕਰਾਉਣ ਨੂੰ ਐਡੀ ਛੇਤੀ ਧੋਕਾ ਕਰ ਗਿਆ
ਤੇਰਾ ਓਹੀ ਸ੍ਕੂਟਰ ਅਖਾਂ ਸਾਹਂਵੇ ਘੁਮਦਾ ਏ
ਮੈਂ ਖੜ ਕੇ ਮੂਹਰੇ ਸ਼ਹਿਰ ਜਿਹਦੇ ਤੇ ਜਾਂਦਾ ਸੀ
ਦੱਸ ਕਿੱਵੇ ਭੁੱਲਾਂ ਮੈਂ ਪਹਿਲਾਂ ਮੇਰਾ ਸਾਇਕਲ ਓ
ਜੋ ਮੰਡੀਓ ਔਂਦੇ ਰਖ ਟਰਾਲੀ ਆਂਦਾ ਸੀ
ਤੂ ਮੇਰੀਆਂ ਰੀਝਾਂ ਬਾਪੂ ਸਭ ਪੁਗਾਈਆਂ
ਇਕ ਤੇਰੇ ਸਿਰ ਤੇ ਓ ਐਸ਼ਾਂ ਖੂਬ ਉਡਾਈਆਂ
ਖੂਬ ਉਡਾਈਆਂ
ਏਦਾਂ ਜਾਈਦਾ ਨਹੀ ਧੋਖਾ ਕਰਕੇ ਵਾਰੀ ਨੂ
ਜਾਂਦਿਆਂ ਨਾਲ ਕਲੇਜੇ ਲਾ ਕੇ ਨਾ ਸ਼ਾਤੀ ਠਾਰੀ ਤੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਓ ਜਿਹਨਾ ਰਾਹਾਂ ਤੇ ਤੁਰਦਾ ਸੀ ਤੂ ਚਿੱਟਾ ਕੁੜਤਾ ਪਾ ਕੇ ਓਏ
ਓਹੋ ਗਲੀਆਂ ਰੋਈਆਂ ਬਾਪੂ ਮੈਨੂ ਗੱਲ ਨਾਲ ਲਾ ਕੇ ਓਏ
ਓ ਜਿਹਨਾ ਰਾਹਾਂ ਤੇ ਤੁਰਦਾ ਸੀ ਤੂ ਚਿੱਟਾ ਕੁੜਤਾ ਪਾ ਕੇ ਓਏ
ਓਹੋ ਗਲੀਆਂ ਰੋਈਆਂ ਬਾਪੂ ਮੈਨੂ ਗੱਲ ਨਾਲ ਲਾ ਕੇ ਓਏ
ਅਜੇ ਲੰਡੀ ਜੀਪ ਸੀ ਬਾਪੂ ਲੈਕੇ ਔਣੀ
ਜੀਰੇ ਤੋਂ ਸੀ ਮੈਂ ਓ ਕਾਲੀ ਘੋੜੀ ਮੰਗੌਣੀ
ਘੋੜੀ ਮੰਗੌਣੀ
ਕੁਝ ਦੱਸਕੇ ਤਾ ਜਾਂਦਾ ਕਰ ਗਿਆ ਐਨੀ ਕਾਹਲੀ ਤੂ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
Farmtrac ਤੇਰਾ ਬਾਪੂ ਕਿਦਾਂ ਮੈਂ ਚਲਾਊਂਗਾ
ਜਿੰਦ ਸੀ ਤੇਰੀ ਖੇਤ ਜੋ ਬਾਪੂ ਕਿਦਾਂ ਓਹਨਾ ਨੂ ਵਾਹੂਗਾ
ਓ Farmtrac ਤੇਰਾ ਬਾਪੂ ਕਿਦਾਂ ਮੈਂ ਚਲਾਊਂਗਾ
ਜਿੰਦ ਸੀ ਤੇਰੀ ਖੇਤ ਜੋ ਬਾਪੂ ਕਿਦਾਂ ਓਹਨਾ ਨੂ ਵਾਹੂਗਾ
ਖੇਤਾਂ ਦੇ ਰਾਹ ਵੀ ਤੈਨੂ ਚੇਤੇ ਕਰਦੇ
ਹੁਣ ਮੈਂ ਤੇ ਵੀਰਾ ਓ ਬਾਪੂ ਕਦੇ ਨਹੀ ਲੜਦੇ
ਕਦੇ ਨਹੀ ਲੜਦੇ
ਦੋਹਾ ਦੇ ਜਿੰਨੀਆਂ ਮਰਜੀ ਭਾਵੇ ਮਾਰੀ ਤੂ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਰਸ ਕੇ ਤੁਰ ਗਿਆ ਯਾਰਾ ਯਾਰੀ ਨੂ
ਬਾਪੂ ਤੇਰੀ ਧੀ ਵੀ ਰੋਂਦੀ ਕਰ ਕਰ ਚੇਤੇ ਪ੍ਯਾਰ ਤੇਰਾ
ਤੇਰੇ ਰਾਹ ਆ ਤਕਦੀ ਬੈਠੀ ਘਰ ਨੂ ਮੇਰੇ ਮਾਰ ਫੇਰਾ
ਬਾਪੂ ਤੇਰੀ ਧੀ ਵੀ ਰੋਂਦੀ ਕਰ ਕਰ ਚੇਤੇ ਪ੍ਯਾਰ ਤੇਰਾ
ਤੇਰੇ ਰਾਹ ਆ ਤਕਦੀ ਬੈਠੀ ਘਰ ਨੂ ਮੇਰੇ ਮਾਰ ਫੇਰਾ
ਮੈਨੂ ਧੀ ਨਹੀ ਬਾਪੂ ਸੀ ਤੂ ਪੁੱਤ ਸਮਝਦਾ
ਮੇਰੇ ਬਿਨਾ ਹੀ ਦਸਿਆਂ ਮੇਰੇ ਦੁਖ ਸਮਝਦਾ
ਮੇਰੇ ਦੁਖ ਸਮਝਦਾ
ਤੇਰੇ ਪੈਣ ਭੁਲੇਖੇ ਮੂਡ ਮੂਡ ਵੇਖਣ ਬਾਰੀ ਨੂ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਰਸ ਕੇ ਤੁਰ ਗਿਆ ਤੋੜ ਗਿਆ ਯਾਰਾ ਯਾਰੀ ਨੂ
ਹੋ time ਨਾ ਆਜੀ ਘਰ ਨੂ ਫੋਨ ਕਰਕੇ ਕੋਈ ਕਿਹੰਦਾ ਨਹੀ
ਬਾਪੂ ਤੇਰੇ ਵਾਂਗੂ ਮੇਰੇ ਕੋਲ ਕੋਈ ਹੁਣ ਬਹਿੰਦਾ ਨਹੀ
Time ਨਾ ਆਜੀ ਘਰ ਨੂ ਫੋਨ ਕਰਕੇ ਕੋਈ ਕਿਹੰਦਾ ਨਹੀ
ਬਾਪੂ ਤੇਰੇ ਵਾਂਗੂ ਮੇਰੇ ਕੋਲ ਕੋਈ ਹੁਣ ਬਹਿੰਦਾ ਨਹੀ
ਕਹਿਣਾ ਫਿਕਰ ਕਰੀ ਨਾ ਹਜੇ ਬਾਪੂ ਜਿਓੰਦਾ
ਜਿਹੜਾ ਹਰ ਸ਼ਹਿ ਸੀ ਸੀ ਓ ਮੇਰੀ ਝੋਲੀ ਪਾਉਂਦਾ
ਮੇਰੀ ਝੋਲੀ ਪਾਉਂਦਾ
ਤੇਰਾ ਪੁੱਤ ਬਣਾਉ ਨਾ ਤੇਰਾ ਮੁੱਛ ਚਾੜੀ ਤੂ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਓ ਹੁਣ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਤੋੜ ਗਿਆ ਯਾਰਾ ਅਧ ਵਿਚਾਲੇਓ ਯਾਰੀ ਨੂ
ਜਦ ਮੇਰੀ ਵਾਰੀ ਆਈ ਐਸ਼ ਕਰੌਨੇ ਦੀ
ਤੂ ਤਾ ਰਸ ਕੇ ਤੁਰ ਗਿਆ ਤੋੜ ਗਿਆ ਯਾਰਾ ਯਾਰੀ ਨੂ
ਤੂੰ ਜਿਦਾ ਦਾ ਬਣਾਇਆ ਮੈਨੂੰ ਮੈ ਸੇਤੀ ਕਿੱਤੇ ਢਾਹਿਆ ਨੀ
ਪਰ ਬਾਪੂ ਪਾਟ ਜੇ ਕਲੇਜਾ ਜਦੋ ਸੋਚਾਂ ਕਿ ਤੂੰ ਰਿਹਾ ਨੀ