ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਸਾਰੀ ਜਿੰਦਗੀ ਨਾ ਪੂਰਾ ਹੁੰਦਾ ਕੁੜੀਏ
ਸਾਰੀ ਜਿੰਦਗੀ ਨਾ ਪੂਰਾ ਹੁੰਦਾ ਕੁੜੀਏ
ਨੁਕਸਾਨ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਸਾਂਭ ਸਾਂਭ ਰੱਖ ਲੈ ਤੂੰ ਅੱਖੀਆਂ ਸ਼ਿਕਾਰਨੇ
ਚੰਨ ਜਿਹੇ ਮੁਖੜੇ ਨੇ ਕਈ ਚੰਨ ਚਾੜਨੇ
ਸਾਂਭ ਸਾਂਭ ਰੱਖ ਲੈ ਤੂੰ ਅੱਖੀਆਂ ਸ਼ਿਕਾਰਨੇ
ਚੰਨ ਜਿਹੇ ਮੁਖੜੇ ਨੇ ਕਈ ਚੰਨ ਚਾੜਨੇ
ਡੱਕ ਗੋਰੀਏ ਨੀ ਅੱਜੇ
ਡੱਕ ਗੋਰੀਏ ਨੀ ਅੱਜੇ ਰੋਕ ਗੋਰੀਏ
ਤੂਫ਼ਾਨ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਚੋਰੀ ਚੋਰੀ ਚੱੜ ਕੇ ਚੁਬਾਰੇ ਤੇ ਨਾ ਹੱਸ ਨੀ
ਲੱੜ ਗਈ ਜੇ ਤੇਰੀ ਕਿੱਸੇ ਗੱਬਰੂ ਨਾ ਅੱਖ ਨੀ
ਚੋਰੀ ਚੋਰੀ ਚੱੜ ਕੇ ਚੁਬਾਰੇ ਤੇ ਨਾ ਹੱਸ ਨੀ
ਲੱੜ ਗਈ ਜੇ ਤੇਰੀ ਕਿੱਸੇ ਗੱਬਰੂ ਨਾ ਅੱਖ ਨੀ
ਖ਼ਾਂਬਾਂ ਤੇ ਖ਼ਿਆਲਾਂ ਵਿੱਚ
ਖ਼ਾਂਬਾਂ ਤੇ ਖ਼ਿਆਲਾਂ ਵਿੱਚ ਰਹਿ ਜੂ ਵੱਸ ਕੇ
ਕੋਈ ਹਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਦੇਖੀ ਮਹਿੰਗਾ ਪੈ ਜੇ ਤੈਨੂੰ ਹਾਰ ਤੇ ਸਿੰਗਾਰ ਨਾ
ਭੋਰੇ ਰਸ ਚੂਸ ਕੇ ਫੁੱਲਾਂ ਦੀ ਲੈਂਦੇ ਸਾਰ ਨਾ
ਦੇਖੀ ਮਹਿੰਗਾ ਪੈ ਜੇ ਤੈਨੂੰ ਹਾਰ ਤੇ ਸਿੰਗਾਰ ਨਾ
ਭੋਰੇ ਰਸ ਚੂਸ ਕੇ ਫੁੱਲਾਂ ਦੀ ਲੈਂਦੇ ਸਾਰ ਨਾ
ਗਿਤਾਜ ਨੂੰ ਬਣਾ ਲੈ
ਗਿਤਾਜ ਬਿੰਦਰੱਖੀਆ ਬਣਾ ਲੈ ਕੂੜੀਏ
ਮਹਿਮਾਨ ਜਵਾਨੀ ਚੜ੍ਹਦੀ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ
ਕਰਿਆ ਨਾ ਕਰਿਆ ਨਾ ਕਰ ਕੁੜੀਏ
ਮਾਣ ਜਵਾਨੀ ਚੜ੍ਹਦੀ ਦਾ