Выберите трек для воспроизведения
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਲਾਡੀ ਗਿੱਲ ਦੀ beat ਤੇ
ਓ ਭਾਵੇ ਚਲਦਾ ਜਰੂਰ ਹੇਰ ਫੇਰ time ਦਾ
ਓ ਇਲਾਜ ਵੈਰਿਆ ਦੇ ਕਰਾਗੇ ਜਰੂਰ ਵੇਹਮ ਦਾ
ਓ ਭਾਵੇ ਚਲਦਾ ਜਰੂਰ ਹੇਰ ਫੇਰ time ਦਾ
ਇਲਾਜ ਵੈਰਿਆ ਦੇ ਕਰਾਗੇ ਜਰੂਰ ਵੇਹਮ ਦਾ
ਹਜੇ ਲੇਖਾ ਨਾਲ ਲੜਾਈ ਲਡੀ ਜਾਂਦੇ ਆ
ਪਰ ਜੰਗ ਦੇ ਮੈਦਾਣਾ ਚੋ ਮੁਦੇ ਨਾਹਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ ਓ
ਓ ਪੈਰ ਮੋਡੇ ਤੇ ਧੜਾ ਕੇ ਸਿਰੇ ਚਾੜੇ ਜੋ
ਓਹੀ ਟਾਟ ਮਾਰ ਮਾਰ ਹਾਲ ਪੁੱਛਦੇ
ਓ ਸਾਨੂ ਮੁੱਛਾਂ ਚਾੜ ਚਾੜ ਕੇ ਵਿਖੋਂਦੇ ਆ
ਰਖੇ ਅਸੀ ਜੋ ਬ੍ਣਾ ਕੇ ਵਾਲ ਮੁੱਛ ਦੇ
ਰਖੇ ਅਸੀ ਜੋ ਬ੍ਣਾ ਕੇ ਵਾਲ ਮੁੱਛ ਦੇ
ਸਾਡੀ ਅੱਖ ਨਾਲ ਮਿਲਾਯੀ ਅੱਖ ਜਾਣੀ ਨੀ
ਸਚ ਦੱਸਦੇ ਜਦੋ ਸਾਹਮਣੇ ਖਿਲਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ ਓ
ਓ ਮਾੜੇ ਕਰਦੇ comment ਜਿਹੜੇ ਜਾਂ ਕੇ
ਦੇਖੀ ਛਡਣੇ ਕ੍ੜਾ ਕੇ ਯਾਦ ਨਾਨਕੇ
ਓ ਮਾੜਾ ਕਿਹਾ ਨਾ ਕਿਸੇ ਨੂ ਕਿਹਨ ਦੇਣਾ ਨੀ
ਸ੍ਦਾ ਜ਼ਿੰਦਗੀ ਜੇਓਣਇ ਹਿੱਕ ਤਾਂ ਕੇ
ਓ ਯਾਰਾ ਜਰ ਲੈ ਬਥੇਰੇ ਤਾਣੇ ਮਿਹਣੇ ਜਗ ਦੇ
ਛਡੁ ਸੁਤ ਸਮੇਤ ਪਾਜਿਆ ਨੂ ਤਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ ਓ
ਓ ਸਾਨੂ ਡਿਗ ਡਿਗ ਉੱਠਣਾ ਸਿਖਾਇਆ ਏ
ਯਾਰੀ ਦਿਯਾ ਜਖਮਾ ਦੀ ਪੀਡ ਨਈ
ਰਾਹ ਆਪਣੇ ਬਣੋਣਾ ਆਪ ਜਾਂਦੇ
ਪਿੱਛੇ ਸੀਟਆਂ ਬਥੇਰਾ ਭਾਵੇ ਭੀੜ ਨਈ
ਓ ਗਿੱਲ ਰੌੰਟੇਯਾ ਬ੍ਲਡ ਚ ਨੀ ਟਾਪਣਾ
ਦੁਖ ਸੁਟਞੇ ਤਰੱਕਿਆ ਦੇ ਉਤੋ ਵਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਓ ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ
ਪਾ ਕੇ ਵਖਤਾ ਨੂ ਨਥ ਮੈਂ ਮਿਲਾ ਯੂ ਫਿਰ ਹਥ
ਸਾਨੂ ਸੋਂਦੇ ਆ ਸ਼ਰੀਕ ਜਿਹੜੇ ਨਿਤ ਮਾਰ ਕੇ ਓ