Выберите трек для воспроизведения
Сингл / Трек
ਟੱਪਕੇ ਲਾਹੋਰ ਸ਼ਿਅਰ ਦਿਆ ਗਲਿਆ
ਤੋਡ਼ਨ ਚੱਲੀ ਸੀ ਮੈਂ ਕਲਿਆ
ਟੱਪਕੇ ਲਾਹੋਰ ਸ਼ਿਅਰ ਦਿਆ ਗਲਿਆ
ਤੋਡ਼ਨ ਚੱਲੀ ਸੀ ਮੈਂ ਕਲਿਆ
ਓਹਨੂ ਟੱਕੇਯਾ ਤੇ ਮੈਂ ਖੋ ਗਯੀ
ਖੁਲਜਾ ਸਿਮ ਸਿਮ ਹੋ ਗਯੀ
ਏ ਕੋਈ ਜਾਦੂ ਯਾ ਟੋਨਾ
ਯਾ ਕੋਈ ਢੋਂਗ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਹੋ ਅੱਜ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਸ਼ੀਸ਼ੇ ਵਿਚ ਤੂਹੀ ਦਿਸ੍ਦਾ
ਜਦ ਮੈਂ ਵਾਲ ਵੌਉਨੀ ਆ
ਤੇਰੇ ਬਿਨ ਜਾਂ ਨਿਕਲਦੀ
ਸੌ ਦੀ ਇਕ ਮੁਕੌਣੀ ਆ
ਤੇਰੇ ਬਿਨ ਜਾਂ ਨਿਕਲਦੀ
ਸੌ ਦੀ ਇਕ ਮੁਕੌਣੀ ਆ
ਵੇ ਮੈਂ ਹਵਾ ਦੀ ਕੂਡਟੀ ਪਾਵਾਂ
ਕਲਿਆ ਦੇ ਬਟਨ ਲਗਾਵਾ
ਕਿਤੋਂ ਚੜ੍ਹਿਆ ਅਵੱਲਾ
ਮੈਨੂ ਸ਼ੌਂਕ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਹੋ ਅੱਜ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਹਰ ਕੋਈ ਉੱਤੋਂ ਜੁਡ ਦਾ
ਕੋਈ ਅੰਦਰੋਂ ਨਹੀ ਜੁਡ ਸਕੇਯਾ
ਅੱਜ ਤਾਈ ਕਿਸੇ ਨੇ ਮੇਰੇ
ਦਿਲ ਵਿਚ ਵਦਕੇ ਨਈ ਸੀ ਟੱਕੇਯਾ
ਪਰ ਤੂ ਜੀਤ ਲੇਯਾ ਮੈਨੂ ਅਡੇਯਾ
ਸਭ ਕੁਝ ਮੀਟ ਗੇਯਾ ਲਿਖੇਯਾ ਪੜ੍ਹਿਆ
ਨਾ ਹੀ ਸੋਨਾ ਤੇ ਨਾ ਸਿਲ੍ਵਰ
ਮਿਲੇਯਾ ਦਿਲਵਲਾ ਇਕ ਦਿਲਬਰ
ਨੀਂਦਨ ਟੁਟਿਆ ਤੇ ਅਖਾਂ
ਗਈਆਂ ਚੌਂਕ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਹੋ ਅੱਜ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ
ਵੇ ਤੇਰੀ ਲਾਚੀ ਨੂ
ਲਬ ਗੇਯਾ ਲੌਂਗ ਮੁੰਡੇਆ