Выберите трек для воспроизведения
Gur Sidhu Music
ਸਾਨੂੰ Chandigarh ਦੂਰ ਲੱਗੇ Pakistan ਤੋਂ
ਨੀ ਤੂੰ ਹਰ ਵਾਰੀ ਕਹਵੇਂ, "आज मिलेंगे शाम को"
"ਹਾਂਜੀ, ਮਿਲਾਂਗੇ-ਮਿਲਾਂਗੇ", ਕਹਿ ਕੇ
ਟਾਲ ਦਿੰਨਾ ਵਾਂ, ਟਾਲ ਦਿੰਨਾ ਵਾਂ
ਸਾਨੂੰ ਮਹਿਫ਼ਿਲ ਯਾਰਾਂ ਦੀ ਸ਼ਾਮੀਂ ਕਰਦੀ ਆ ਚੇਤੇ
ਨੀ ਤੂੰ ਹਰ ਵਾਰੀ ਕਹਵੇਂ, "पीनी छोड़ क्यूँ नहीं देते?"
"ਛੱਡ ਦਵਾਂਗੇ-ਦਵਾਂਗੇ", ਕਹਿ ਕੇ
ਟਾਲ ਦਿੰਨਾ ਵਾਂ, ਟਾਲ ਦਿੰਨਾ ਵਾਂ
ਮੈਨੂੰ CBI ਕਹਿੰਦੀ, "ਤੇਰੀ ਅੱਖ ਸ਼ੱਕੀ ਆ"
ਜਿਹੜੀ ਬਣ America, ਮੈਂ Draco ਰੱਖੀ ਆ
ਵਾਧੂ ਵੰਡਦੇ ਗਿਆਨ, ਨੀ ਮੈਂ ਚਾੜ੍ਹ 'ਤੇ ਲਪੇਟੇ
Mainu illuminati ਕਹਵੇ, "Soul बेच क्यूँ नहीं देते?"
"ਵੇਚ ਦਵਾਂਗਾ-ਦਵਾਂਗਾ", ਕਹਿ ਕੇ
ਟਾਲ ਦਿੰਨਾ ਵਾਂ, ਟਾਲ ਦਿੰਨਾ ਵਾਂ
ਤੇ ਮੈਂ busy ਨਹੀਂ ਹੋਇਆ, ਬੱਸ time ਨਹੀਂ ਦੇਈਦਾ
ਮੇਰੀ ਆਕੜ ਨਹੀਂ ਹੋਈ, ਲਾਗੇ ਬਹਿਣ ਨਹੀਂ ਦੇਈਦਾ
ਕੁੱਝ ਕਹਿਣ ਨਹੀਂ ਦੇਈਦਾ ਉਹਨਾਂ ਦੱਲਿਆਂ ਨੂੰ
ਜਿਹੜੇ ਮਾੜੇ time ਛੱਡ ਗਏ ਸੀ 'ਕੱਲ੍ਹਿਆਂ ਨੂੰ
ਅਸੀਂ ਘਰੋਂ ਕੱਢ ਲਈਏ, ਅੱਖ ਕੱਢ ਕੇ ਤਾਂ ਵੇਖੇ
ਨੀ ਤੂੰ ਹਰ ਵਾਰੀ ਕਹਵੇਂ, "गोली मार क्यूँ नहीं देते?"
"ਮਾਰ ਦਵਾਂਗੇ-ਦਵਾਂਗਾ", ਕਹਿ ਕੇ
ਟਾਲ ਦਿੰਨਾ ਵਾਂ, ਟਾਲ ਦਿੰਨਾ ਵਾਂ
ਅਸੀਂ ਜਾਈਏ Mexico ਕਿਸੇ ਕੰਮ ਵਾਸਤੇ
ਤੈਨੂੰ ਲੱਗਦਾ ਆ ਜਾਂਦੇ ਮੁੰਡੇ fun ਵਾਸਤੇ
ਗੇੜਾ ਰੱਖਣਾ ਆਂ ਪੈਂਦਾ ਮੋਟੇ ਧੰਨ ਵਾਸਤੇ
Pick'e ਸ਼ੌਂਕ ਨੂੰ ਮੈਂ ਰੱੱਖੇ, ਨਹੀਂਓਂ ਕੰਮ ਵਾਸਤੇ
ਮੈਂ ਪਿਆਰ ਜਿੱਥੇ ਪਾਇਆ ਤੇ ਉਡੀਕਾਂ ਪੈ ਗਈਆਂ
ਵੈਰ ਜਿੱਥੇ ਪਾਇਆ ਮੈਂ, ਤਰੀਕਾਂ ਪੈ ਗਈਆਂ
ਭੈੜੇ ਗੁੱਸੇ ਨੇ ਵੀ ਰਿਸ਼ਤੇ ਤੜਾਏ ਬੜੇ ਆ
ਵਿੱਚ ਓਪਰਿਆਂ ਪੈ ਕੇ ਲੜਾਏ ਬੜੇ ਆ
"It happen-happen" ਕਹਿ ਕੇ
ਟਾਲ ਦਿੰਨਾ ਵਾਂ, ਟਾਲ ਦਿੰਨਾ ਵਾਂ
Gur Sidhu Music