Выберите трек для воспроизведения
ਹੋ ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਾਹਤੋਂ ਤੂੰ ਕੋਈ ਨੀ ਹਾਮੀ ਭਰਦੀ (El Boii)
ਹੋ ਲੋਕਾਂ ਦੀਆਂ ਗੱਲਾਂ ਵਿੱਚ ਆਈ ਲੱਗਦੀ ਐ
ਯਾ ਦਿਲ ਤੇ ਤੂੰ ਪਹਿਲਾਂ ਈ ਸੱਟ ਖਾਈ ਲੱਗਦੀ ਐ
ਯਾ ਗੱਬਰੂ ਦੇ past ਤੇ ਤੈਨੂੰ ਐ ਕੋਈ doubt
Shout ਆਪਣਾ ਤੂੰ ਅੰਦਰ ਲੁਕਾਈ ਰੱਖਦੀ ਐ
ਲੁਕਾਈ ਰੱਖਦੀ ਐ, ਲੁਕਾਈ ਰੱਖਦੀ ਐ
ਹੋ ਪਿਆਰ ਆਇਆ ਨੀ ਕਿਉਂ ਰਾਸ
ਆਸ ਤੋੜ ਗਏ ਨੇ ਖ਼ਾਸ
ਇਹੀ ਸੋਚ ਸੋਚ ਮੇਰੀ ਜ਼ਿੰਦੜੀ ਐ ਸੜ੍ਹਦੀ
ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਾਹਤੇ ਨੀ ਕੋਈ ਤੂੰ ਹਾਮੀ ਭਰਦੀ
ਹੋ ਉੱਤੋਂ stranger ਤੂੰ ਰਹੇ ਆਖਦੀ
ਅੰਦਰੋਂ ਤੂੰ ਮੇਰੇ ਲਈ ਪਿਆਰ ਢੋਲਦੀ
ਓ ਕਿੱਥੋਂ ਦਾ ਐ ਕਿੱਥੇ ਰਹਿੰਦਾ ਕੀ ਕਰਦਾ
ਲੋਕਾਂ ਕੋਲ ਮੇਰੀਆਂ ਤੂੰ ਸੁਹਾਂ ਫੋਲਦੀ
ਹੋ ਮੇਰੇ ਅੱਗੇ ਰੋਜ਼ ਮੇਰੇ ਪੈਰੀ ਰੋਲਦੀ
ਤੂੰ ਬਾਅਦ ਵਿੱਚ ਉਹਨਾਂ ਨਾਲ ਗੱਲਾਂ ਖੋਲਦੀ
ਕਦਰ ਪਾ ਲੈ ਜੇ ਮਿਲ ਰਿਹਾ ਐ ਦਿਲਦਾਰ
ਸਾਰ ਪਤਾ ਹੀ ਐ ਤੈਨੂੰ ਅੱਜ ਦੇ ਮਾਹੌਲ ਦੀ
ਸਾਰ ਪਤਾ ਹੀ ਐ ਤੈਨੂੰ ਅੱਜ ਦੇ ਮਾਹੌਲ ਦੀ
ਹੋ ਨਿੱਤ ਕਰਕੇ stalk ਮੈਨੂੰ ਕਰੇ ਕਿਉਂ block
ਦੱਸ ਕਾਹਦੀ ਐ ਫ਼ਿਕਰ ਕਿਹੜੀ ਗੱਲੋਂ ਡਰਦੀ
ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਾਹਤੇ ਨੀ ਕੋਈ ਤੂੰ ਹਾਮੀ ਭਰਦੀ
ਤੂੰ ਹਾਮੀ ਭਰਦੀ
ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਾਹਤੇ ਨੀ ਕੋਈ ਤੂੰ ਹਾਮੀ ਭਰਦੀ
ਹੋ ਗੌਰ ਨਾਲ ਗੋਰੇਆਂ ਦੇ ਗੀਤ ਤੂੰ ਸੁਣੇ
ਸੁਣਦੀ ਨਾ ਬਾਤ ਤੈਨੂੰ ਮੇਰੇ ਦਿਲ ਦੀ
ਹੋ ਕੀਮਤੀ ਖ਼ਿਆਲ ਮੇਰੇ ਤੇਰੇ ਕਰਕੇ
On sundays ਵੀ ਖ਼ੁਆਬਾਂ ਚ ਤੂੰ ਆ ਕੇ ਮਿਲਦੀ
ਹੋ ਮੇਰੇ ਬਾਰੇ ਖ਼ੁਦ ਨੂੰ ਤੂੰ ਪੁੱਛ ਇਕ ਵਾਰ
Overthinking ਲੁੱਟ ਲੈਂਦਾ ਐ ਪਿਆਰ
ਪਹਿਲਿਆਂ ਨੂੰ ਛੱਡ ਹੋਣ ਨਵਿਆਂ ਦੇ ਜਿਹੜੇ
ਉਹਨਾਂ ਵਰਗਾ ਨੀ ਸੋਹਣੀਏ ਇਸ਼ਾਨ ਦਾ ਵ੍ਹਿਹਾਰ
ਇਸ਼ਾਨ ਦਾ ਵ੍ਹਿਹਾਰ
ਇਸ਼ਾਨ ਦਾ ਵ੍ਹਿਹਾਰ
ਹੋ ਚੱਲ ਲਾਈਏ ਗੇੜੀ ਬਾਹਰ ਗੱਲ ਲਾਈਏ ਆਰ ਪਾਰ
ਇੱਕ ਲਵਾਂਗੇ frappe ਵਿੱਚੋਂ sip ਭਰ ਲਈ
ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਹਿੰਦੇ ਨੀ ਕੋਈ ਤੂੰ ਹਾਮੀ ਭਰਦੀ
ਭਾਲਦਾ ਫਿਰੇ ਹਾਏ respond ਤੇਰੇ ਵੱਲੋਂ
ਕਿਹੜੀ ਗੱਲੋਂ ਤੂੰ ਮੁੰਡੇ ਨੂੰ ignore ਕਰਦੀ
Online ਵੀ ਤੇ face ਤੇ ਵੀ ਇਜ਼ਹਾਰ ਕੀਤਾ
ਖ਼ੌਰੇ ਕਹਿੰਦੇ ਨੀ ਕੋਈ ਤੂੰ ਹਾਮੀ ਭਰਦੀ