ਕੇਹੜੀ ਗੱਲਾਂ
ਸਾਡੇ ਨਾਲਦੀ
ਨਜ਼ਰਾਂ ਦੇ ਨਾਲ
ਦਿਲ ਤੂੰ ਮੰਗਦੀ
ਕੇਹੜੀ ਗੱਲਾਂ
ਸਾਡੇ ਨਾਲਦੀ
ਨਜ਼ਰਾਂ ਦੇ ਨਾਲ
ਦਿਲ ਤੂੰ ਮੰਗਦੀ
ਜਾਨ ਜਾਨ ਕੇ ਗਲੀ ਚੋਂ ਲੰਘਦੀ
ਜਾਨ ਜਾਨ ਕੇ ਗਲੀ ਚੋਂ ਲੰਘਦੀ
ਹੋਏ ਦੀਵਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
ਲਾਲ ਪਰੰਦੀ
ਲੱਕ ਨਾਲ ਕਹਿੰਦੀ
ਸੋਹ ਨੀ ਸੋਹਣੀਏ
ਸਾਡੀ ਜਿੰਦ ਕੱਢ ਲੈਂਦੀ
ਲਾਲ ਪਰੰਦੀ
ਲੱਕ ਨਾਲ ਕਹਿੰਦੀ
ਸੋਹ ਨੀ ਸੋਹਣੀਏ
ਜਿੰਦ ਕੱਢ ਲੈਂਦੀ
ਧਨੀ ਤੈਨੂੰ ਕੀ ਕੀ ਕਹਿੰਦੀ
ਧਨੀ ਤੈਨੂੰ ਕੀ ਕੀ ਕਹਿੰਦੀ
ਸੁਣ ਲੈ ਜਬਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
ਪਿੰਕ ਜੀ ਕੁਰਤੀ
ਘਾਗਰਾ ਕਾਲਾ
ਮੈਂ ਸਦਕੇ ਜਾਵਾਂ
ਜਚਦਾ ਬਾਲਾ
ਪਿੰਕ ਜੀ ਕੁਰਤੀ
ਘਾਗਰਾ ਕਾਲਾ
ਮੈਂ ਸਦਕੇ ਜਾਵਾਂ
ਜਚਦਾ ਬਾਲਾ
ਗੋਰੀ ਧਾਨ ਦੇ ਉੱਤੇ ਸਜਾ ਲਾ
ਗੋਰੀ ਧਾਨ ਦੇ ਉੱਤੇ ਸਜਾ ਲਾ
ਕਾਲੀ ਗਾਣੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
ਕਾਲੇ ਦੇ ਤੂੰ
ਜਾਨ ਸੋਹਣੀਏ
ਨਿਜ਼ਾਮਪੁਰੀ ਦਾ
ਮਾਨ ਸੋਹਣੀਏ
ਕਾਲੇ ਦੇ ਤੂੰ
ਜਾਨ ਸੋਹਣੀਏ
ਨਿਜ਼ਾਮਪੁਰੀ ਦਾ
ਮਾਨ ਸੋਹਣੀਏ
ਤੇਰੇ ਤੋ ਕੁਰਬਾਨ ਸੋਹਣੀਏ
ਤੇਰੇ ਤੋ ਕੁਰਬਾਨ ਸੋਹਣੀਏ
ਸੋਣ ਜੀਵਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ
GT ਤੇ ਰੌਣਕ ਲੱਗ ਜੁ
ਲਈ ਸੰਭ ਨਿਸ਼ਾਨੀ ਮਿੱਤਰਾਂ ਦੀ