Выберите трек для воспроизведения
ਕੁੜੀ ਸੀ ਗੀ ਇਕ ਦਿਲ ਵਿਚ ਵਸ ਦੀ
ਸਾਡੀਆਂ ਗੱਲਾਂ ਤੇ ਵੀ ਸੀ ਹੁੰਦੀ ਹਸਦੀ
ਯਕੀਨ ਵੀ ਸੀ ਥੋੜਾ ਆਪਣੇ ਪ੍ਯਾਰਾ ਤੇ
ਥੋੜੇ ਜਿਹੇ ਪੰਪ ਵੀ ਚੜ੍ਹਾ ਤੇ ਯਾਰਾਂ ਨੇ
ਸੋਚਿਆਂ ਨਾ ਫਰ੍ਕ ਜੋ ਸਾਡੇ ਵਿਚ ਸੀ
ਓ ਅਕੋਂ ਦੀ fan ਛੱਲਾ ਸੁਣਦੇ ਅਸੀ
ਚੀਰਾ ਤੋਂ ਸੀ ਉਹਦੀ ਸਾਨੂ ਯਾਦ ਮਾਰਦੀ
ਜੇਰਾ ਜਿਹੇ ਕਰ ਓਹਨੂ ਆਵਾਜ਼ ਮਾਰਲੀ
ਮੈਂ ਕਿਹਾ ਓਹਨੂ I like you ਨੀ ਪਤਲੋ
ਕਿਹੰਦੀ ਤੁਸੀ ਆਪਣਾ ਪ੍ਯਾਰ ਬਦਲੋ
ਚੰਗਾ ਏ ਤੂ ਦਿਲ ਦਾ ਏ ਕਿਹਕੇ ਸੰਗ ਗਯੀ
ਰਵਾਂਗੇ friend ਐਂਵੇਂ ਕਿਹਕੇ ਲੰਗ ਗਯੀ
ਦੁਖ ਲੱਗਾ ਦਿਲ ਨੂ ਤੇ ਖੁਸ਼ੀ ਵੀ ਹੋਯੀ
ਨਾ ਭਾਵੇ ਕਿਹਗੀ ਪਰ ਦੁਖੀ ਨਾ ਹੋਯੀ
ਕਮਲੀ ਓ ਪ੍ਤਾ ਨੀ ਕੀ ਸੀ ਸੋਚਦੀ ਪਯੀ
ਨਾ ਕਿਹਕੇ ਯਾਰਾ ਨੂ ਫਿਰ ਰੋਣ ਲਗ ਪਯੀ
ਐਦਾਂ ਸਾਡੀ ਗਲ-ਬਾਤ ਹੋਣ ਲਗ ਪਯੀ
ਹੌਲੀ ਹੌਲੀ ਦੋਸਤੀ ਵੀ ਹੋਰ ਵੱਦ ਗਯੀ
Message ਓਹਦੇ ਦੀ wait ਕਰਦਾ ਸੀ ਹੁੰਦਾ
ਸਾਰਾ ਦਿਨ online ਬੈਠ ਦਾ ਸੀ ਮੁੰਡਾ
ਓ ਦਿਨ ਵਿਚ ਟਾਇਮ ਬੰਨ net ਸੀ ਚਲੌਂਦੀ
ਤੇ ਓਹਨੀ ਦੇਰ ਰੱਜ ਕੇ ਸੀ ਸੀਨੇ ਅੱਗਾ ਲੌਂਦੀ
ਗਲਾਂ ਬਾਤਾਂ ਵਿਚ ਸੀ ਮੈਂ ਤੇਜ਼ ਹੋਗਿਆ
ਨਂਬਰ ਵ ਸਾਡਾ exchange ਹੋਗਿਆ
ਨਿੱਤ ਫਿਰ message ਮੈਂ pack ਸੀ ਪਵਾਉਂਦਾ
ਤੇ balance ਵੀ ਓਹਦੇ ਪਿਛੇ ਬਹੁਤ ਸੀ ਗਵੌਂਦਾ
ਓ ਗੱਲਾਂ ਗੱਲਾਂ ਵਿਚ ਫੇਰ ਖੈਂਣ ਲਗ ਪਯੀ
ਤੇ ਮੈਨੂ ਲੱਗਾ ਆਸ਼ਕ਼ੀ ਚ ਪੈਣ ਲਗ ਪਯੀ
ਛੋਟਾ ਸੀ ਦਿਮਾਗ ਮੇਰਾ ਦੇਸੀ ਜਿਹੇ ਦਾ
Feeling ਸੀ ਲੈਂਦਾ ਜਦੋ ਓਹਨੂ ਦੇਖਦਾ
ਖੁਸ਼ ਬਹੁਤ ਹੋਇਆ ਗਲ ਸਿਰੇ ਚਾੜ੍ਹਤੀ
ਯਾਰਾ ਬੇਲਿਯਾ ਚ ਗਲ ਪੂਰੀ ਰਾਡਤੀ
ਪੱਕੇ ਯਾਰਾ ਓਹਦੋ ਮੈਨੂ ਬਹੁਤ ਸਮਝਾਯਾ
ਕੇ ਆਸ਼ਕ਼ੀ ਚ ਗਿੱਲ ਕਿਸੇ ਕੁਛ ਨਾ ਕਮਾਇਆ
ਯਾਰ ਸੀ ਗੇਯਾ ਢੀਠ ਉੱਤੋ ਲਗੇਯਾ ਭੁਲੇਖਾ
ਨਾ ਜਦੋ ਫਿਰ ਹੋਗੀ ਮੂਹਾ ਵਲ ਵੇਖਾ
ਦੁਖੀ ਰਿਹਣ ਲੱਗਾ ਸਾਡਾ ਯਾਰ ਲੋਕੀ ਕਿਹੰਦੇ
ਤੇ ਓਹਦੇ ਪਿਛੇ ਹੋਏ ਬੁਰਾ ਹਾਲ ਓਹਨੂ ਕਿਹੰਦੇ
ਇਕ ਦਿਨ ਕਰਕੇ ਉਂਗਲ ਮੇਰੇ ਵਲ
ਕਿਹੰਦੀ ਇਕਲੇ ਵਿਚ ਕੋਈ ਕਰਨੀ ਏ ਗਲ
ਓਹਲੇ ਜਿਹੇ ਹੋਕੇ ਸਮਝਾਉਣ ਲਗ ਪਯੀ
ਤੇ ਆਸ਼ਕ਼ੀ ਦਾ ਭੂਤ ਸਿਰੋ ਲੌਂਣ ਲਗ ਪਯੀ
ਕਿਹੰਦੀ ਯਾਰਾ ਤੇਰਾ ਆ ਸੁਬਾਹ ਬਡਾ funny
ਮਾਫ ਕਰ ਮੈਨੂ ਕੋਈ ਚਾਹੀਦਾ ਨੀ honey
ਕਿਹੰਦੀ ਮੇਰੇ ਪਿਛੇ ਹੁਣ time ਨਾ ਤੂ ਗਾਲ
ਦਿਲੋ ਮੈਨੂ ਕੱਡ ਦੇ ਤੇ move on ਯਾਰ
ਗਲ ਏ ਯਾਰੋ ਸਾਨੂ ਅੱਜ ਵੀ ਰੜਕ ਦੀ
ਓ ਤਾਂ ਮਰਜਨੀ ਰਿਹਨੀ ਦਿਲ ਚ ਧਡਕ ਦੀ
ਓ ਭਾਵੇ ਭੁਲ ਜਾਵੇ ਸਾਨੂ ਅਸੀ ਨਹੀ ਓ ਭੁਲ੍ਦੇ
ਓਹਦੇ ਤੋਂ ਇਲਾਵਾ ਹੋਰ ਕਿਸੇ ਤੇ ਨਹੀ ਡੁੱਲਦੇ
ਮਰਜਾਣੀ ਹਜੇ ਵ ਤਾਂ ਹੈਗੀ ਏ friend ਜੀ
ਸ਼ਾਇਦ Love story ਹਜੇ ਹੋਯੀ ਨਹੀ the end ਜੀ
ਸ਼ਾਇਦ Love story ਹਜੇ ਹੋਯੀ ਨਹੀ the end ਜੀ