Выберите трек для воспроизведения
ਸਾਡੀਆਂ ਥਾਣਿਆਂ ਕਚਹਰੀਆਂ 'ਚ ਨਿੱਤ ਆਉਣੀ ਜਾਣੀ
ਸਾਡੀ ਜੱਜਾਂ ਤੇ ਵਕੀਲਾਂ ਨਾਲ ਸਾਂਝ ਵੀ ਪੁਰਾਣੀ
ਸਾਡੀਆਂ ਥਾਣਿਆਂ ਕਚਹਰੀਆਂ 'ਚ - ਨਿੱਤ ਆਉਣੀ ਜਾਣੀ
ਜੱਜਾਂ ਤੇ ਵਕੀਲਾਂ ਨਾਲ - ਸਾਂਝ ਵੀ ਪੁਰਾਣੀ
ਇੱਕ ਬੇਇਮਾਨੀਆਂ ਦੀ ਰੱਖਦੇ ਨਾ ਨੀਤ ਅਸੀਂ
ਇੱਕ ਬੇਇਮਾਨੀਆਂ ਦੀ ਰੱਖਦੇ ਨਾ ਨੀਤ ਅਸੀਂ
ਦੂਜਾ ਅਸੀਂ ਕਿਸੇ ਦਾ ਵੀ ਬੁਰਾ ਨਹੀਂ ਤਕਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਹਾਂ ਪਿੱਠ ਨਹੀਂ ਦਿਖਾਉਂਦੇ
ਸੱਚੀ ਪਿੱਠ ਨਹੀਂ ਦਿਖਾਉਂਦੇ
ਸਾਨੂੰ ਵੇਖਦਾ ਨਾ ਕੋਈ ਅੱਖ ਕੱਢ ਕੇ ਵੇ ਜਹਿਰੀ
ਅਸੀਂ ਕਿੰਨੇ ਪਾਣੀ ਵਿੱਚ ਸੜੇ ਜਾਂਦੇ ਨੇ ਵੈਰੀ
ਸਾਨੂੰ ਵੇਖਦਾ ਨਾ ਕੋਈ ਅੱਖ ਕੱਢ ਕੇ ਵੇ ਜਹਿਰੀ
ਅਸੀਂ ਕਿੰਨੇ ਪਾਣੀ ਵਿੱਚ ਸੜੇ ਜਾਂਦੇ ਨੇ ਵੈਰੀ
ਇੱਕ ਅਸੀਂ ਤੱਕਦੇ ਦਾ ਝੱਲੇ ਨਾ ਰੌਬ ਕਦੇ
ਇੱਕ ਅਸੀਂ ਤੱਕਦੇ ਦਾ ਝੱਲੇ ਨਾ ਰੌਬ ਕਦੇ
ਦੂਜਾ ਆਪ ਵੀ ਨਾ ਕਿਸੇ ਮਰੇ ਨੂੰ ਦਬਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਹਾਂ ਪਿੱਠ ਨਹੀਂ ਦਿਖਾਉਂਦੇ
ਸੱਚੀ ਪਿੱਠ ਨਹੀਂ ਦਿਖਾਉਂਦੇ
ਕੋਈ ਨੀਤ 'ਚ ਨਾ ਖੋਟ ਨਾ ਕੋਈ ਮਨ ਵਿੱਚ ਮੈਲ
ਸਾਨੂੰ ਰੱਬ ਤੋਂ ਸਿਵਾਏ ਹੋਰ ਕਿਸੇ ਦਾ ਨਹੀਂ ਵੇਲ
ਕੋਈ ਨੀਤ 'ਚ ਨਾ ਖੋਟ ਨਾ ਕੋਈ ਮਨ ਵਿੱਚ ਮੈਲ
ਸਾਨੂੰ ਰੱਬ ਤੋਂ ਸਿਵਾਏ ਹੋਰ ਕਿਸੇ ਦਾ ਨਹੀਂ ਵੇਲ
ਇੱਕ ਅਸੀਂ ਮੱਦੀ ਮੋਟੀ ਗੱਲ ਪਿੱਛੇ ਨਹੀਂ ਲੜਦੇ
ਇੱਕ ਅਸੀਂ ਮੱਦੀ ਮੋਟੀ ਗੱਲ ਪਿੱਛੇ ਨਹੀਂ ਲੜਦੇ
ਦੂਜਾ ਲੜ ਪਈਏ ਫਿਰ ਪੈਰ ਪਿੱਛੇ ਨਹੀਂ ਹਟਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਹਾਂ ਪਿੱਠ ਨਹੀਂ ਦਿਖਾਉਂਦੇ
ਸੱਚੀ ਪਿੱਠ ਨਹੀਂ ਦਿਖਾਉਂਦੇ
ਸਾਥ ਪੂਰੀ ਖੜ ਜਾਈਏ ਇੱਕ ਵਾਰੀ ਜਿਹੜੇ ਵੱਲ
ਸਾਥ ਦਈਏ ਫਿਰ ਓਹਦਾ ਘੜੀ ਘੜੀ ਪਲ ਪਲ
ਸਾਥ ਪੂਰੀ ਖੜ ਜਾਈਏ ਇੱਕ ਵਾਰੀ ਜਿਹੜੇ ਵੱਲ
ਸਾਥ ਦਈਏ ਫਿਰ ਓਹਦਾ ਘੜੀ ਘੜੀ ਪਲ ਪਲ
ਇੱਕ ਅਸੀਂ ਤੋੜੇ ਕਿਤੇ ਛੱਡੀਏ ਨਾ ਕਿਸੇ ਨੂੰ ਵੀ
ਇੱਕ ਅਸੀਂ ਤੋੜੇ ਕਿਤੇ ਛੱਡੀਏ ਨਾ ਕਿਸੇ ਨੂੰ ਵੀ
ਦੂਜਾ ਛੱਡ ਦਈਏ ਫਿਰ ਕਦੇ ਨਹੀਂ ਬੁਲਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ
ਦੂਜਾ ਅਸੀਂ ਡੁੱਬਦੇ ਨੂੰ
ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨਹੀਂ ਦਿਖਾਉਂਦੇ
ਹਾਂ ਪਿੱਠ ਨਹੀਂ ਦਿਖਾਉਂਦੇ
ਸੱਚੀ ਪਿੱਠ ਨਹੀਂ ਦਿਖਾਉਂਦੇ