Выберите трек для воспроизведения
ਹਾਏ ਸੋਹਣੇਆ
ਹਾਏ ਸੋਹਣੇਆ
ਓਏ ਸਡਾ ਅੱਖੀਆਂ ਚ ਨੀਰ ਹੁੰਦਾ
ਓਏ ਸਡਾ ਅੱਖੀਆਂ ਚ ਨੀਰ ਹੁੰਦਾ
ਮਾਵਾ ਬਿਨਾ ਪੁੱਤਰਾ ਦਾ ਓਏ
ਕਾਹਦਾ ਦੁਨਿਯਾ ਚ ਸੀਰ ਹੁੰਦਾ
ਓਏ, ਕਾਹਦਾ ਦੁਨਿਯਾ ਚ ਸੀਰ ਹੁੰਦਾ
ਹਾਏ ਸੋਹਣੇਆ ਹਾਏ ਸੋਹਣੇਆ
ਹਾਏ ਸੋਹਣੇਯਾ, ਓਯੀ ਭਵੇਈਂ ਹੋਰ ਸਾਰਾ ਜੱਗ ਵਸਦਾ
ਓਏ ਭਵੇਈਂ ਹੋਰ ਸਾਰਾ ਜੱਗ ਵਸਦਾ
ਸਾਰਾ ਜੱਗ ਕਿਹੰਦਾ ਏ
ਮਾਂ ਦੇ ਪੈਰਾ ਹੇਠਾ ਰੱਬ ਵਸਦਾ ਓਏ
ਮਾਂ ਦੇ ਪੈਰਾ ਹੇਠਾ ਰੱਬ ਵਸਦਾ
ਜਿਵੇ ਸੋਹਣੇਆ
ਓਏ ਜਿਵੇ ਸੋਹਣੇਆ
ਜਿਵੇ ਸੋਹਣੇਯਾ ਘੁੱਟ ਸਬਰਾ ਦਾ ਪੀਣਾ ਏ
ਓਏ ਘੁੱਟ ਸਬਰਾ'ਨ ਦਾ ਪੀਣਾ ਏ
ਜਿਸ ਘਰ ਵਿਰ ਨਹਿਯੋ
ਓਏ ਕਾਹਦਾ ਭੈਣਾ ਦਾ ਜੀਣਾ ਏ
ਓਏ ਕਾਹਦਾ ਭੈਣਾ ਦਾ ਜੀਣਾ ਏ
ਹਾਏ ਸੋਹਣੇਆ
ਹਾਏ ਸੋਹਣੇਆ ਓਏ ਛੱਡ ਅੱਧ-ਵਿਚਕਾਰ ਗੇਯਾ
ਓਏ ਛਡ ਅੱਧ-ਵਿਚਕਾਰ ਗੇਯਾ
ਜਿਦੇ ਪੀਛੇ ਜੇਓਂਦੀ ਸੇਇ ਜਿੰਦੇ
ਓ ਤੈਨੂ ਜੇਓਂਦੀ ਨੂ ਮਾਰ ਗੇਯਾ
ਓ ਤੈਨੂ ਜੇਓਂਦੀ ਨੂ ਮਾਰ ਗੇਯਾ
ਹਾਏ ਸੋਹਣੇਆ
ਓਏ ਹਾਏ ਸੋਹਣੇਆ
ਹਾਏ ਸੋਹਣੇਯਾ ਜਿਹੜੇ ਉਮਰਾ ਦੇ ਸਾਕ ਹੁੰਦੇ
ਓਏ ਜਿਹਦੇ ਉਮਰਾ ਦੇ ਸਾਕ ਹੁੰਦੇ
ਟੁੱਰ ਗੇਯਾ ਸਜ੍ਣਾ ਦੇ ਓਏ ਕੱਡੇ ਰਿਸ਼ਤੇ ਨਾ ਖਾਕ ਹੁੰਦੇ
ਓਏ ਕ੍ਡੇ ਰਿਸ਼ਤੇ ਨਾ ਖਾਕ ਹੁੰਦੇ