Выберите трек для воспроизведения

Intense
ਪੱਟ 'ਤੇ ਥਾਪੀ ਮਾਰ ਕੇ ਜਿਹੜਾ ਸੁੱਟਦਾ ਛੇ-ਛੇ ਫੁੱਟੇ ਨੀ
ਰੈਲ਼ਾ ਕਰਦੇ bearing ਵਾਗੂੰ ਜੀਹਦੇ ਅੜਦੇ ਕੁੱਤੇ ਨੀ
ਬੜਕ ਮਾਰ ਕੇ ਆਇਆ ਜਿਹੜਾ, ਮਾਫ਼ੀ ਮੰਗ ਕੇ ਛੁੱਟੇ ਨੀ
ਓ, ਮਾਇਆ ਅੱਗ ਲਾਏ ਨੀਂ ਮੁੱਕਦੀ, ਚੋਬਰ ਬੁੱਲੇ ਲੁੱਟੇ ਨੀ
ਉਹ ਅੱਕਿਆ ਨੀਂ, ਗੱਬਰੂ ਨੇ ਲਾਇਆ ਫੱਟ ਨੀ
ਲੱਗਦਾ ਹੈ ਮੈਨੂੰ ਪੂਰਾ ਨੂਰੀ ਨੱਤ ਨੀ
ਛੇਤੀ-ਛੇਤੀ ਮੈਨੂੰ ਉਹਦਾ ਨਾਮ ਦੱਸ ਨੀ
ਉਹਦੀ ਹੋਣਾ, ਨਹੀਂ ਤਾਂ ਲਵੇ ਰੱਬ ਚੱਕ ਨੀ
ਉਹ ਕੌਣ ਆਂ ਨੀ ਜਿਹੜਾ Ghost 'ਤੇ ਆਇਆ ਮੁੰਡਾ?
ਉਹ ਕੌਣ ਆਂ ਨੀ ਜਿਹਨੇ ਸ਼ੀਸ਼ੇ 'ਤੇ ਲਿਖਾਇਆ "ਗੁੰਡਾ"?
ਉਹ ਕੌਣ ਆਂ ਨੀ ਜਿਹਦੇ ink ਆ ਨੀ ਗੁੱਟ ਉੱਤੇ?
ਉਹ ਕੌਣ ਆਂ ਨੀ ਹੁਣੇ ਥਾਣੇ 'ਚੋਂ ਛੁਡਾਇਆ ਮੁੰਡਾ?
ਵੈਰੀ ਨੂੰ ਉਡਾਉਂਦਾ ਜਿਵੇਂ ਵਰਕੇ ਆ ਨੀ
26 ਦੇ, 26 ਦੇ 26, ਪਰਚੇ ਆ ਨੀ
ਬੱਸ ਨੀ ਪਸੰਦ ਮੈਨੂੰ ਜਦੋਂ ਕੁੜੀਆਂ
ਦੇਖਦੀਆਂ ਓਹਨੂੰ ਖੜ੍ਹ-ਖੜ੍ਹ ਕੇ ਨੀ
ਕੱਲ੍ਹ, ਹਾਏ, ਮੈਂ ਕੱਲ੍ਹ ਕੁੜੇ ਨੀ ਵੇਖਿਆ ਉਹਨੂੰ ਨੇੜੇ ਤੋਂ
ਜੀਅ ਕਰਦਾ ਸੀ ਗਲ਼ ਨਾਲ਼ ਲਾ ਲਾਂ, ਫੁੱਟ ਦੂਰ ਸੀ ਮੇਰੇ ਤੋਂ
ਕੱਲ੍ਹ, ਹਾਏ, ਮੈਂ ਕੱਲ੍ਹ ਕੁੜੇ ਨੀ ਵੇਖਿਆ ਉਹਨੂੰ ਨੇੜੇ ਤੋਂ
ਜੀਅ ਕਰਦਾ ਸੀ ਗਲ਼ ਨਾਲ਼ ਲਾ ਲਾਂ, ਫੁੱਟ ਦੂਰ ਸੀ ਮੇਰੇ ਤੋਂ
ਉਹ ਕੌਣ ਆਂ ਨੀ, ਕੰਨੀਂ ਮੁੰਦਰਾਂ ਪਵਾਈ ਫ਼ਿਰੇ?
ਉਹ ਕੌਣ ਆਂ ਨੀ ਜਿਹੜਾ ਫ਼ਿਰਦਾ ਏ ਛਾਇਆ ਮੁੰਡਾ?
ਉਹ ਕੌਣ ਆਂ ਨੀ ਜਿਹਦੇ ink ਆ ਨੀ ਗੁੱਟ ਉੱਤੇ?
ਉਹ ਕੌਣ ਆਂ ਨੀ ਹੁਣੇ ਥਾਣੇ 'ਚੋਂ ਛੁਡਾਇਆ ਮੁੰਡਾ?
Armed and dangerous
Ate too many, can't bank with us
Bag touched down, we running it up
But the work lock up, we cutting it up
Doubling up
Heard you talk shit, get put in a blunt
Let the top off, my truck in the front
Blizzy with Diljit, I had to stunt
Sierpinski mask, I'm smoking on runt
Just get my money, fuck the fame
I got no aspiration to quit the game
Can't walk in my shoes, won't fit the same
They got the drug, they pop the aim
My man in Cali' switching lanes
They shitting in my compass, little vein
For Surrey BC with a load of bag
My phone now jumping on everything
ਚੋਬਰ ਨੇ ਅੱਖ ਕੀ ਮਿਲਾਈ, ਕੁੜੀਓ
ਉਹਦੇ ਅੱਗੇ feel ਕਰਾਂ shy, ਕੁੜਿਓ
"ਹਾਂਜੀ-ਹਾਂਜੀ" ਕਰਦੀ ਦੇ ਸਾਹ ਸੁੱਕਦੇ
ਅੜ ਜਾਂਦੇ ਅੱਖਰ ਆ ਢਾਈ, ਕੁੜਿਓ
Gunachaur ਦੇ ਗਾਣੇ ਵਾਗੂੰ 'ਕੱਲ੍ਹੀ ਬਹਿ ਕੇ think ਕਰਾਂ
Raj ਸਿਆਂ ਜੇ ਹਾਂਮੀਂ ਭਰਦੇ, life ਤੇਰੇ ਨਾਲ਼ sync ਕਰਾਂ
Gunachaur ਦੇ ਗਾਣੇ ਵਾਗੂੰ 'ਕੱਲ੍ਹੀ ਬਹਿ ਕੇ think ਕਰਾਂ
Raj ਸਿਆਂ ਜੇ ਹਾਂਮੀਂ ਭਰਦੇ, life ਤੇਰੇ ਨਾਲ਼ sync ਕਰਾਂ
ਉਹ ਕੌਣ ਆਂ ਨੀ ਜਿਹਦਾ ਪਿੰਡ ਆ Dosanjh Kalan?
ਉਹ ਕੌਣ ਆਂ ਨੀ ਜਿਹਨੇ ਸ਼ਹਿਰ ਪਿੱਛੇ ਲਾਇਆ ਹੁੰਦਾ?