Выберите трек для воспроизведения
Western pendu!
Western pendu!
ਡਰਾ ਕਰ ਲੋਕਾਂ ਨੂੰ ਉਹ ਜੀਤਾ ਹੈ
ਜਿਸਕੀ ਹੱਡੀਆਂ ਵਿੱਚ ਪਾਣੀ ਭਰਾ ਹੋਤਾ ਹੈ
ਮਰਦ ਬਣਨ ਦਾ ਇਤਨਾ ਸ਼ੌਂਕ ਹੈ
ਤਾਂ ਕੁੱਤਿਆਂ ਦਾ ਸਹਾਰਾ ਲੈਣਾ ਛੱਡ ਦੇ ਕਾਟਿਆ
ਮੰਨ ਦੇ ਕਾਕੇ ਜੋਰ ਵੀ ਹਿੱਕ ਦਾ ਸਮਾ ਆਉਂਦਾ ਇੱਥੇ ਹਰ ਇਕ ਦਾ
ਮੰਨ ਦੇ ਕਾਕੇ ਜੋਰ ਵੀ ਹਿੱਕ ਦਾ ਸਮਾ ਆਉਂਦਾ ਇੱਥੇ ਹਰ ਇਕ ਦਾ
ਵਾਂਗ flood’ਆਂ ਨਾਲ ਲੈ ਜਾਈਏ ਰੁੱਸੀ ਟੈਂਕ ਆ ਕੇਹੜਾ ਟਿੱਕਦਾ
ਚੜ੍ਹਤ ਨਾਲੋਂ ਕੰਮ stand ਆਉਂਦੇ ਨੇ ਇਹ ਵੀ ਤੂੰ ਆਜ਼ਮਾ ਲਵੀਂ
ਓਹੀ ਨੰਬਰ ਚੱਲਦਾ ਜੱਟ ਦਾ ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੌਂਕ time ਦਾ ਜਦ ਜੀ ਕਰਦਾ ਪਾ ਲਵੀਂ
Don't Bark
If you can’t bite!
ਓਹੀ ਨੰਬਰ ਚੱਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੌਂਕ time ਦਾ
ਜਦ ਜੀ ਕਰਦਾ ਪਾ ਲਵੀਂ
Pablo, Scarface ਸੁਣਦੇ ਜੋ ਕਾਕੇ
ਸੋਚਦੇ ਆ ਜੱਟ ਨਾਲ ਖਹਿ ਜਾਣਗੇ
ਦੁੱਧ ਆਲੇ ਦੰਦ ਹਾਲੇ ਮੂੰਹੋਂ ਨੀ ਡਿੱਗੇ
ਸਾਲੇ ਮੂਤ ਵਾਲੀ ਛੱਗ ਵਾਂਗੂ ਬਹਿ ਜਾਣਗੇ
ਓ ਬਾਈ ਆਹ ਕੀ ਕਹਿੰਦਾ? (ਤੇ beep ਪਾ ਦੇ)
ਮਾਰ beep ਦੀ!
ਹੋ ਪੁਣ ਵਰਗੀ ਛਾਤੀ ਚੋਂ ਲੰਘ ਜਾਏ
Bullet ਹਾਲੇ ਕੋਈ ਬਣਿਆ ਨਈ
Road roller ਜਿਹੇ ਜੱਟ ਦੇ ਮੁਹਰੇ
ਰੋੜਾ ਬਣ ਕੋਈ ਤਣਿਆ ਨਈ
ਕੇਹੜੇ ਜ਼ਿਲ੍ਹੇ ਕਿੰਨੇ case ਬੋਲਦੇ
RTI ਪਾ ਲਵੀਂ
Group ਹੋਣਾ ਵੱਡਾ
ਪਰ ਮਰਦ ਨੀ ਹੋਣੇ
ਓਹ ਤੈਨੂੰ ਰੋਕਦੇ ਨੀ ਜਿਹੜੇ
ਸਾਲੇ ਹਮਦਰਦ ਨੀ ਹੋਣੇ
ਜਿਹੜੇ ਤੇਰੇ ਮੁਹਰੇ ਚੁੱਪ ਹੋ ਗਏ
ਓਹ ਹੋਣੇ ਕੋਈ ਹੋਰ
ਛੱਡੇ ਪਾੜ੍ਹ ਦੇਈ ਦੇਆ ਪੁੱਤ
ਲਾ ਕੇ 4×4
ਓਹੀ ਨੰਬਰ ਚੱਲਦਾ ਜੱਟ ਦਾ
ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੌਂਕ time ਦਾ
ਜਦ ਜੀ ਕਰਦਾ ਪਾ ਲਵੀਂ
Gang ਅਤੇ ਵੈਲੀਆ ’ਚ ਫਰਕ ਹੁੰਦਾ
ਸਾਡੇ ਨਾਲ ਵੈਰ ਕਾਕਾ ਨਰਕ ਹੁੰਦਾ
ਦੋ ਡੱਬ ਵਿਚ ਦੋ ਜੁਰਾਬਾਂ ’ਚ ਤੁੰਨੇ ਆ
ਤੇਰੇ ਜਿਹਾ stud ਪੁੱਤ ਆਟੇ ਵਾਂਗੂ ਗੁੰਨਿਆ
ਕਾਹਲੇ ਰਹਿੰਦੇ ਰੌਂਦ chamber ਆ ’ਚ ਪੈਣ ਨੂੰ
ਨਿਕਲਾਂ ਮੈਂ Range ’ਤੇ revenge ਲੈਣ ਨੂੰ
ਸੁਣ ਕੇ ਖੜਕ pant ਗਿੱਲੀ ਕਰ ਜਾਂਦੇ ਜਿਹੜੇ
ਦੱਸੋਂ ਕਿੱਥੇ ਕਬਜ਼ਾ ਓਹ ਲੈ ਜਾਣਗੇ
ਦੁੱਧ ਵਾਲੇ ਦੰਦ ਹਾਲੇ ਮੂੰਹ ਚੋਂ ਨੀ ਡਿੱਗੇ
ਸਾਲੇ ਮੂਤ ਆਲੀ ਛੱਗ ਵਾਂਗੂ ਬਹਿ ਜਾਣਗੇ
ਹਾਂ Cheema Cheema ਕਹਿੰਦੇ ਲੋਕੀ
Idol ਮੰਨਦੇ ਯਾਰਾਂ ਨੂੰ
Tiger ਜੱਟ ਲੰਘ ਜਾਂਦਾ ਜਿੱਥੋਂ
ਗਸ਼ੀਆਂ ਪੈਂਦੀਆਂ ਨਾਰਾਂ ਨੂੰ
ਪਹਿਲ ਦੇਈ ਦੀ ਵਾਰ ਕਰਨ ਦੀ
ਜਾ ਤੂੰ ਵੀ ਚਾਹ ਲਾ ਲਵੀਂ
This is ਜੱਟ bro ਜੱਟ !
ਓਹੀ ਨੰਬਰ ਚੱਲਦਾ ਜੱਟ ਦਾ ਜਦ ਜੀ ਕਰਦਾ ਲਾ ਲਵੀਂ
ਹਾਂ ਸੁਣਿਆ ਤੈਨੂੰ ਸ਼ੌਂਕ time ਦਾ ਜਦ ਜੀ ਕਰਦਾ ਪਾ ਲਵੀਂ
ਓਹੀ ਨੰਬਰ ਚੱਲਦਾ ਜੱਟ ਦਾ