Выберите трек для воспроизведения

ਉਹ ਯਾਰ ਕੱਠੇ ਹੋਕੇ ਰਹਿੰਦੇ ਨਿੱਤ ਗੱਜਦੇ
ਗਾਣੇ ਸਹਿੰਦੇ ਦਿਆ woofer'ਆ 'ਚ ਵਜਦੇ
ਕੱਚ ਦੀ ਗਲਾਸੀ ਅੱਜ ਚਲਣੀ
ਇੱਕ ਦੂਜੇ ਨਾਲੋ ਸਾਰੇ ਬਦ ਸਜਦੇ
ਮਹਿਫ਼ਿਲਾਂ 'ਚ ਹਾਈ ਨੀ ਮਹਿਫ਼ਿਲਾਂ 'ਚ
ਮਹਿਫ਼ਿਲਾਂ 'ਚ bottle'ਆ ਦੇ ਡੱਟ ਖੁਲਨੀ
ਨੀ ਮੈਥੋਂ ਦੂਰ ਰਹਿ ਹੀ ਥੋੜਾ ਮੁਟਿਆਰੇ
ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
ਮੁਕਦੀ ਨਾ ਰੱਖੀਆ drum ਆ ਵਿੱਚ ਬੱਲੀਏ
ਘਾਰ ਦੀ ਕੱਢੀ ਤਾਂ ਪਾਉਂਦੀ ਸੀਨੇ ਖਿੱਚ ਬੱਲੀਏ
ਜਾਰਾਂ ਦਾ ਸਰੂਰ ਸਾਨੂੰ ਚੜਿਆ ਏ ਰਹਿੰਦਾ ਨੀ
ਬਣ ਜਾਂਦਾ bar ਨਿੱਤ ਗੱਡੀ ਵਿੱਚ ਬੱਲੀਏ
ਖੜਕੇ block ਵਿੱਚ ਪੀਂਦੇ ਸ਼ਾਮ ਨੂੰ
ਨੀ ਗਾਣੇ ਚਲਦੇ ਤੇ ਪੈਂਦੇ ਆ ਖਿੱਲਰੇ
ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
ਚੱਕਦੇ!
ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਨੀ ਗੱਭਰੂ ਅੱਲੜਾ ਦੇ
ਸੀਨੇ ਦੇ ਵਿਚ ਧੜਕੇ ਨੀ ਵੇਲੀ ਚੋਟੀ ਦੇ
ਰੋਕ ਲਮਾ ਗੁੱਟ ਫੜਕੇ ਨੀ ਗੱਭਰੂ ਅੱਲੜਾ ਦੇ (ਨੀ ਗੱਭਰੂ ਅੱਲੜਾ ਦੇ)
ਚੱਕ ਦੇਈਏ ਬੰਦਾ ਜਿਹੜਾ ਕਰਦਾ ਚਲਾਕੀਆਂ
ਮਿੱਤਰਾਂ ਨੇ ਗੱਡੀਆਂ 'ਚ ਰੱਖਿਆ ਗੰਡਾਸਿਆਂ (ਇੱਕ)
ਇੱਕ ਦੂਸਰੇ ਤੋਂ ਜਾਣਾ ਵਾਰ ਦੇਈਏ ਹੱਸਕੇ
ਗਿਣਦੇ ਨੀ ਜਦੋਂ ਬਿੱਲੋ ਲਾਉਂਦਿਆ ਗਲਾਸੀਆਂ
Garry Garry ਉਹਨੂੰ ਸੱਦਾ ਕਹਿੰਦੇ ਬੱਲੀਏ
ਨੀ ਜਿਹੜਾ ਦਿਨੇ ਹੀ ਦਿਖਾਉਂਦਾ ਜੱਟ ਤਾਰੇ
ਵੇ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲਕਾਰੇ
ਵੇਖ-ਵੇਖ ਸਾਨੂੰ ਵੈਰੀਆਂ ਦੀ ਜਾਨ ਨਿਕਲੇ
ਨੀ ਪੁੱਤ ਜੱਟਾਂ ਦੇ ਮਾਰਨੇ ਲਲ
ਨੀ ਪੁੱਤ ਜੱਟਾਂ ਦੇ ਮਾਰਨੇ ਲਲ
ਨੀ ਪੁੱਤ ਜੱਟਾਂ ਦੇ ਮਾਰਨੇ ਲਲ
ਪੁੱਤ ਜੱਟਾਂ ਦੇ ਮਾਰਨੇ ਲਲਕਾਰੇ