Выберите трек для воспроизведения
ਨੀ ਪੁੱਤ ਜੱਟਾਂ ਦਾ ਹਾਲ ਵਾਹੁੰਦਾ ਵੱਡੇ ਤੜਕੇ ਦਾ
ਤੇਰੀ ਅਖਾਂ ਮੂਹਰੇ ਨਚਦੀ ਸੂਰਤ ਪਿਆਰੀ
ਚਿਤ ਨਾ ਲਗਦਾ ਤੇਰੇ ਬਾਝੋਂ ਮੇਰੇ ਹਾਣ ਦੀਏ ਸੋਹ ਤੇਰੀ
ਮੈਨੂ ਸੁੰਨੀ ਸੁੰਨੀ ਲਗਦੀ ਦੁਨਿਯਾ ਸਾਰੀ
ਮੈਨੂ ਰਾਂਝਾ ਰਾਂਝਾ ਕਿਹੰਦੀ ਜੁੰਡੀ ਯਾਰਾਂ ਦੀ
ਹੁਣ ਤੂ ਆਪੇ ਬਣ ਗਯੀ ਮੇਰੀ ਹੀਰ ਕੁੰਵਾਰੀ
ਲੇ ਕੇ ਬਾਹਾਂ ਦੇ ਵਿਚ ਹੌਲੀ ਲਗਦੀ ਫੁੱਲਾਂ ਤੋਂ
ਮੈਂ ਸਦਕੇ
ਲਗਦੀ ਓਵੇਂ ਵੇਖਣ ਤੂੰ ਫੁੱਲਾਂ ਤੋਂ ਭਾਰੀ
ਗੋਲ ਘੁਮਨ ਸੇਹਲੀਆਂ ਅਖਾਂ ਕਾਲੇ ਮਿਰਗ ਦੀਆਂ
ਸੀਨੇ ਧਸਦੀ ਜਾਂਦੀ ਨੀ ਸੂਰਮੇ ਦੀ ਧਾਰੀ
ਲੋਕੀਂ ਸੋਹਣੀ ਕਿਹੰਦੇ ਮਹੀਵਾਲ ਦੀ ਸੋਹਣੀ ਨੂੰ
ਨੀ ਕੁੜੀਏ
ਤੇਰੇ ਪਾਸਾਕ ਨਹੀ ਸੀ ਹੋਣੀ ਓ ਵਿਚਾਰੀ
ਤੇਰੀਆਂ ਲਾਲ ਗੁਲਾਬੀ ਗੱਲਾਂ ਸੋਹ ਕਸ਼ਮੀਰ ਦੇ
ਤਿਖਾ ਨੱਕ ਨੀ ਤੇਰਾ ਤਿੱਖੀ ਜਿਵੇ ਕਟਾਰੀ
ਤੇਰਾ ਲੱਕ ਹਨਾਣੇ ਜਿਵੇ ਸੁਰਾਹੀ ਕੱਚ ਦੀ
ਸਚ ਆਖਾਂ
ਲਮੀ ਗਰਦਨ ਕਾਲੀ ਗਾਨੀ ਨਾਲ ਸ਼ਿੰਗਾਰੀ
ਪੁੱਤ ਜੱਟਾਂ ਦੇ ਨੇ ਲੁੱਟ ਲੀ ਤਖਤ ਲੁਹਾਰ ਦਾ
ਲੋਕੀਂ ਕਹਿਣ ਲੈ ਗਿਆ ਹੁਸਨਾ ਦੀ ਸਰਦਾਰੀ
ਸਹਿਬਾ ਵਾਂਗੂ ਵੇਖੀ ਤੂੰ ਕੌਲਾ ਤੋਂ ਹਾਰੀ ਨਾਹ
ਮੈ ਸਦਕੇ
ਮਿਰਜ਼ਾ ਜੱਟ ਮਰਵਾਯਾ ਜੱਗ ਤੋਂ ਮੌਤ ਨਿਯਾਰੀ
ਗਲ ਸੁਣ ਮੇਰੀ ਜਿੰਹੂ ਪਰਖ ਯਾਰ ਦੀ ਹੋਈਵੇ ਨਾਹ
ਓਹਦੀ ਛੋਲਿਆਂ ਦੇ ਵੱਡ ਵਰਗੀ ਹੁੰਦੀ ਯਾਰੀ
ਮਰਦਾ ਮੌਤ ਕਸੂਤੀ ਮਿਲਦੇ ਕਿਧਰੇ ਕੋਈ ਨਾਹ
ਸੱਚ ਆਖਾਂ
ਕਰਦਾ ਜਿਹੜਾ ਆਪਣੇ ਮਿਤਰਾਂ ਨਾਲ ਗੱਦਾਰੀ