Выберите трек для воспроизведения
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
Ruger ਹੁੰਦਾ ਏ ਮੇਰਾ LV ਦੇ bag ਚ
6 ਰੌਂਦ ਪਾ ਕੇ ਤੋੜੇ ਜੱਟ ਨੇ ਹੀ Mag ਚ
ਹੋ ਤੇਰੀ ਮੇਰੀ ਜੋਡ਼ੀ ਜਿਵੇਂ ਫ਼ੀਮ ਨਾਲ ਫਗ ਵੇ
ਜ਼ਿੰਦਗੀ ਜੇਓਣਾ ਤੂ ਵੀ ਵੈਲਿਆ ਦੀ tag ਚ
ਐ ਜੱਟੀ ਵੀ ਅੜਬ ਆ ਮੂਹਰੇ
ਸ਼ੌਂਕ ਨੇ ਮੁੰਡੇਆ ਵਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
Regular Call ਨੀ ਕਰਦਾ
ਕਰਦਾ ਕ੍ਯੂਂ Whats app ਤੇ
ਸੁਨੇਯਾ ਰੇਡ ਜ਼ੋਨ ਆਏ ਬਨੇਯਾ
ਤੋਡਦੇ ਪਿੰਡ ਵਾਲੇ map ਤੇ
ਹੋ ਗਾਏ ਦਿਨ 18-19
ਬੰਦਾ ਸੀ ਮਾਰ ਹੋ ਗਯਾ
ਰਿਹਿੰਦੇ ਸੀ ਕਮ ਹੱਲੇ ਬਾਕੀ
ਤਾਯੋ ਤਾਂ ਫਰਾਰ ਹੋ ਗਯਾ
ਦੇਖੇ ਨੀ ਜਾਂਦੇ ਮੁੰਡੇ ਤੋਂ
ਆੱੜ੍ਦੇ ਜਿਹਦੇ ਮੇਰੇ ਸਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
ਹੋ ਸੂਰਤ ਤੇ ਸੀਰਤ ਦਾ
ਸਮੇ ਕਿਰਦਾਰ ਨੀ
ਕਾਢ ਦਾ ਏ ਚੀਬ ਵੀ
ਫ੍ਲੋ ਤੇਰਾ ਯਾਰ ਨੀ
ਹੋ ਸੂਰਤ ਤੇ ਸੀਰਤ ਦਾ
ਸਮੇ ਕਿਰਦਾਰ ਨੀ
ਕਢ ਦਾ ਏ ਚੀਬ ਵੀ
ਫ੍ਲੋ ਤੇਰਾ ਯਾਰ ਨੀ
ਲਗ ਜਾਂਦਾ ਸਿਧਾ
ਰੌਲੇਯਾ ਤੋਂ ਚੁਪ ਵਟ ਕੇ
ਲੋਕਾਂ ਨੇ ਚਕਤੇ ਸਾਲੇ
ਹਥੀ ਹਤ੍ਯਾਰ ਨੀ
ਲੋਕਾਂ ਨੇ ਚਕਤੇ ਸਾਲੇ
ਹਥੀ ਹਤ੍ਯਾਰ ਨੀ
Happy Raikoti ਲੇਨਾ ਏ
ਪੰਗੇ ਕ੍ਯੂਂ ਉਮਰ ਤੋਂ ਵੱਡੇ
ਉੱਤੋਂ ਸਬਨੂ ਦਸ ਦੇਣੇ
ਆਪਣੇ ਤੂ ਪੱਕੇ ਅੱਡੇ
ਚਲਦਾ ਏ ਸਾਚਾ
ਗੱਬਰੂ ਦੇ ਹਥ ਚੋਂ ਅਸਲਾ
ਤਾਯੋਨ ਤਾਂ ਸਾਡੇ ਮੂਹਰੇ
ਆੱੜਦਾ ਨਹੀ ਅਡੇਯਾ ਮਸਲਾ
ਲੌਂਦੇ ਆ ਅੱਗ ਵੈਲਿਯਾ
ਕਪਦੇ ਤੇਰੇ ਕਾਲੇ ਕਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ
ਸ਼ਕਲੋਂ innocent ਜਿਹਾ ਲਗਦੇ
ਕੱਮ ਨੇ ਤੇਰੇ ਗੁੰਡਿਆਂ ਵਾਲੇ
ਵੈਲੀ ਆਂ ਮੁੱਡ ਤੋਂ ਬਲੀਏ
ਤਾਈਓਂ ਕੰਮ ਗੁੰਡਿਆਂ ਵਾਲੇ