Выберите трек для воспроизведения
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੋ ਸੋਨਾ ਰੂਪ ਸਜਾਕੇ
ਪੈਰੀ ਝਾੰਝਰ ਪਾਕੇ
ਹੱਥ ਪੇ ਮੇਹੰਦੀ ਲਾਕੇ
ਗਿੱਧਾ ਪਾ ਮੁਟਿਆਰੇ ਸ਼ਰਾਰ
ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਓ ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੋ ਸੋਨਾ ਰੂਪ ਸਜਾਕੇ
ਪੈਰੀ ਝਾੰਝਰ ਪਾਕੇ
ਹੱਥ ਪੇ ਮੇਹੰਦੀ ਲਾਕੇ
ਗਿੱਧਾ ਪਾ ਮੁਟਿਆਰੇ ਸ਼ਰਾਰ
ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਓ ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਕੁੰਡ ਖੋਲ ਕੇ ਬੈਠੀ ਸੀ ਮੈਂ
ਚੌਕੇ ਪੀੜੀ ਦਾਹ ਕੇ
ਸੱਸ ਮੇਰੀ ਨੇ ਦਿਤਾ ਮੈਨੂੰ
ਲਾੜਾ ਦੇ ਵਿਚ ਆਕੇ
ਮੱਕੇ ਦੇ ਰੋਟੀ ਤੇ
ਸਾਗ ਸਰੋਂ ਦਾ ਮੱਖਣ ਪਾਕੇ
ਸਾਗ ਬੜਾ ਸੀ ਕਰਾਰਾ ਸ਼ਰਾਰ
ਖਾਦਾ ਲਾ ਲਾ ਚਟਕਾਰੇ ਸ਼ਰਾਰ
ਓ ਖਾਦਾ ਲਾ ਲਾ ਚਟਕਾਰੇ ਸ਼ਰਾਰ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਨੱਕ ਤੇ ਮੱਕੀ ਬੇਹਂ ਨਾ ਦੇਵੇ
ਦੇਵਰ ਮੇਰਾ ਜ਼ਿੱਦੀ
ਆਕੜ ਆਕੜ ਬਹਿੰਦਾ ਕੋਈ
ਗਲ ਕਰੇ ਨਾ ਸਿਧੀ
ਥੋਡੀ ਕੱਚੀ ਰਹਿ ਗਈ
ਮੇਰੀ ਦਾਲ ਮੈਂ ਰਾਤੀ ਰਿਧੀ
ਵੋ ਗੁੱਸੇ ਵਿਚ ਆਕੇ ਸ਼ਰਾਰ
ਭਾਂਡੇ ਬਣ ਗਿਆ ਸਾਰੇ ਸ਼ਰਾਰ
ਭਾਂਡੇ ਬਣ ਗਿਆ ਸਾਰੇ ਸ਼ਰਾਰ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਮੈਨੂੰ ਰਾਤੀ ਸੋਨ ਨਾ ਦੇਵੇ
ਸੋਰਾ ਦਵੇ ਦਮਰਾ
ਵੇਹੜੇ ਤੇ ਵਿਚ ਦਿਤਾ ਵੱਖਰਾ
ਓਹਨੂੰ ਪਾਕੇ ਧਾਰਾ
ਇਥੇ ਪੱਖਦੀ ਉਥੇ ਜੁਟੀ
ਪਾਵੇ ਬੜਾ ਖਲਾਰਾ
ਮੋਟੇ ਅੱਖੀਆਂ ਦੇ ਸ਼ੀਸ਼ੇ ਸ਼ਰਾਰ
ਉਥੋ ਲੰਗ ਵੀ ਮਾਰੇ ਸ਼ਰਾਰ
ਉਥੋ ਲੰਗ ਵੀ ਮਾਰੇ ਸ਼ਰਾਰ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੋ ਸੋਨਾ ਰੂਪ ਸਜਕੇ
ਪੈਰੀ ਝਾੰਝਰ ਪਾਕੇ
ਹੱਥ ਪੇ ਮੇਹੰਦੀ ਲਾਕੇ
ਗਿੱਧਾ ਪਾ ਮੁਟਿਆਰੇ ਸ਼ਰਾਰ
ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਓ ਚੰਦ ਚੜ੍ਹਿਆ ਚੌਬਾਰੇ ਸ਼ਰਾਰ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ
ਹੁੱਲੇ ਹੁਲਾਰੇ ਹੁੱਲੇ ਹੁੱਲੇ ਹੁੱਲੇ