Выберите трек для воспроизведения
ਨੀਲੀ ਛੱਤ ਨੂ ਜੋ ਪਈਆ ਸੀ ਜਵਾਬ ਮਹਲਾਂ ਦਾ
ਮੈਨੂ ਮਾਲਕ ਨੇ ਮਾਲਕ ਬਣਾਇਆ ਮਹਲਾਂ ਦਾ
ਔਖੇ ਹੁੰਦੇ ਕਡਣੇ ਜੋ ਪੱਲ ਨੀ ਰਹੇ
ਟੂਣੇ ਟੱਪੇ ਮਿਤਰਾ ਤੇ ਚੱਲ ਨਹੀ ਰਹੇ
ਕੁਝ ਵਿਚੋ ਵਿਚ ਖੁਸ਼ ਬਡਾ ਮੈਨੂ ਡੁੱਬਕੇ
ਅਸੀ ਬਿਨਾ life ਜੈਕਟਾ ਤੋ ਜਾਈਏ ਤਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ)
ਮੇਰਾ ਸ਼ੁਰੂ ਤੋ ਪੜ੍ਹਾਇਆ ਨਾਲ breakup ਸੀ
ਮੇਰੇ ਦਿਲ ਚ ਕੋਈ ਵੱਖਰਾ start up ਸੀ
ਲਈ ਜਿਨਾ ਨੇ ਆ ਰੱਟ ਬਾਜ਼ੀ ਦਿੰਦੇ ਆ ਪਲਟ
ਸਾਂਝਾ ਓਨਾ ਨਾਲ ਕਰਦਾ ਮੈਂ ਚਾ ਦਾ cup ਸੀ
ਕੁਝ ਦਲਿਆਂ ਦਾ ਬਣਾਇਆ ਨੀ ਕਣ ਭਰਕੇ
ਮੈਂ ਕਿਥੋ ਕਿਥੇ ਪੋਂਹਚ ਗਿਆ ਕੰਮ ਕਰਕੇ
ਅਸੀ ਆਪਣੇ ਸ਼ਿਕਾਰ ਖੁਦ ਆਪ ਕੀਤੇ ਆ
ਲਗੀ ਆਦਤ ਓਨਾ ਨੂ ਰਹਿਣ ਘਾ ਚਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ)
ਪੈਸੇ ਓਨਾ ਕੋ ਬਡੇ ਪਰ ਜੀਣਾ ਨੀ ਆਉਂਦਾ
ਓਹ ਗੁੰਜਲ ਪਾ ਦਿੰਦੇ ਹਜੇ ਸੀਨਾ ਨੀ ਆਉਂਦਾ
ਮੈਂ ਸੋਚ ਲਵਾ ਜੋ ਓ ਨੀ ਸੋਚ ਸਕਦੇ
ਮੈਂ ਜਿਥੇ ਚੱਲੇ ਜਾਵਾ ਓ ਨੀ ਰੋਕ ਸਕਦੇ
ਲਾਵਾ ਰੱਬ ਚ ਧਿਆਨ ਮੈਂ ਸਬਰ ਵਾਸਤੇ
ਮੈਂ ਸਾਰਾ ਕੁਝ ਕਰੂਗਾ ਟੱਬਰ ਵਾਸਤੇ
ਤੇ ਮੈਂ ਯਾਰਾਂ ਨੂ ਵੀ cheating ਮਰਾਉ ਰੱਜ ਕੇ
Fail ਹੁੰਦਾ ਨੀ ਮੈਂ ਜ਼ਿੰਦਗੀ ਨੂ ਆਇਆ ਪੜ੍ਹ ਕੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ
(ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ)
(ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ)
Gur sidhu music(ਘਰੋ ਤਗੜਾ ਨੀ ਤਗੜੇ ਕਿਤੇ ਆ ਘਰਦੇ)