
ਓਏ, ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਕੱਚ ਦਾ ਸਮਾਨ ਬਿੱਲੋ ਰੱਖ ਸਾਂਭ ਕੇ
ਨੀ ਕਿੱਤੇ ਸੋਹਣੀਏਂ ਤੱੜਕ ਨਾਲ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ yeah baby
Aah baby, yeah (yeah), yeah baby
Aah baby, yeah baby
ਓਏ, ਮੋਰਨੀ ਦੇ ਵਾਂਗਰਾਂ ਤੂੰ ਗਿੱਧੇ ਵਿੱਚ ਨੱਚਦੀ
ਵੀਣੀ ਵਿੱਚ ਪਾਈ ਲਾਲ ਵੰਗ ਬੜੀ ਜੱਚਦੀ (ਵੰਗ ਬੜੀ ਜੱਚਦੀ)
ਓਏ, ਰੁੜਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ
ਵੇਖਦੇ ਆਂ ਮੋਰਨੀ ਅੱਜ ਕਿਵੇਂ ਬੱਚਦੀ?
Sandhu ਕਬੂਤਰੀ ਨੂੰ ਰੱਖ ਸਾਂਭ ਕੇ
Sandhu ਕਬੂਤਰੀ ਨੂੰ ਰੱਖ ਸਾਂਭ ਕੇ
ਓਹ ਕਿੱਤੇ ਹੱਥ 'ਚੋਂ ਭੜਕ ਨਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
Aah baby (Aah baby), yeah (yeah), yeah baby
Aah baby, yeah baby
ਓਏ, ਚੜਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ
ਨੱਖਰੇ ਤੇਰੇ ਦਾ ਤਾਪਮਾਨ ਕਿਵੇਂ ਝੱਲਾਂ?
ਓਏ, ਮੋਟੀ-ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ
ਠੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ
ਓਏ, ਮੁੰਡਿਆ 'ਚ ਸਾਰੇ ਪਾਸੇ ਤੇਰੇ ਚਰਚੇ
ਮੁੰਡਿਆ 'ਚ ਸਾਰੇ ਪਾਸੇ ਤੇਰੇ ਚਰਚੇ
ਡਾਂਗ ਨਾ ਖੜਕ ਕਿੱਤੇ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ
ਹੌਲੀ-ਹੌਲੀ ਗਿੱਧੇ ਵਿੱਚ ਨੱਚ ਪਤਲੋ
ਨੀ ਤੇਰਾ ਲੱਕ ਨਾ ਮਰੋੜਾ ਖਾ ਜਾਵੇ