Выберите трек для воспроизведения
Yo , Guri Lahoria
Devilo
ਨੀ ਜ਼ਿੰਦਗੀ ਦਾ change ਮੇਰੀ ਕਰਤਾ ਮਹੌਲ
ਤੂੰ ਨੀ ਦੂਰ ਬੈਠੀ ਕਰੀ ਜਾਵੇ ਮੈਨੂੰ control
ਤੂੰ ਨੀ ਚੋਰੀ ਜਿਵੇਂ ਕਰਲੀ ਰਖਾਣੇ ਮੇਰੀ soul ਤੂੰ
ਪਵਾਕੇ ਰੱਖੇ ਹੋਲ ਤੂੰ ਹਾਏ ਕਾਲਜੇ ਨੂੰ ਹੋਲ ਤੂੰ
ਮੈਂ ਜਾਨ ਰੱਖ ਦਵਾ ਮੁਹਰੇ ਬੋਲੇ ਜੇ ਤੂੰ ਪਿਆਰ ਨਾਲ
ਮੈਂ ਮਹਿਫ਼ੂਜ਼ ਕਰਾ feel ਹੋਵੇ ਜਦੋਂ ਕੋਲ ਤੂੰ
ਛੱਡ’ਦੇ ਬਣੋਣੇ ਵੇ ਬਹਾਨੇ ਆ ਦੇ role ਤੂੰ
ਮਿਲਣੀ ਨੀ ਮੇਰੀ ਜੀ ਸ਼ਕਲ ਤੋਲੇ ਤੂੰ
ਇਸ਼ਕ ਚ ਹਾਰਿਆਂ ਤੋਂ ਪੁੱਛ ਮਰਜਾਣਿਆਂ
ਵੇ ਕਿੰਨੀ ਔਖੀ ਜ਼ਿੰਦਗੀ ਬਿਤੌਣੀ ਬਿਨਾ ਯਾਰ ਤੋਂ
ਵੇ ਤੰਗ ਓਹ ਵੀ ਕਰਦੇ ਜੋ ਉੱਡ’ਦੇ ਆਜ਼ਾਦ ਨੇ
ਹਾ ਪੰਛੀ ਜੇਡੇ ਆਉਂਦੇ ਤੇਰੇ ਸ਼ਹਿਰ ਤੋਂ ਜਾਂ ਪਾਰ ਤੋਂ
ਵੇ ਅੱਲੜਾ ਨੂੰ ਹੁੰਦੀਆਂ ਨੇ 100 100 ਮਜਬੂਰੀਆਂ
ਵੇ ਮਿਲਣੇ ਨੂੰ ਦਿਲ ਕਰੀ ਜਾਂਦਾ ਸੀ ਦੁਪਹਿਰ ਤੋਂ
ਹੱਸ ਮੇਰਾ ਕੱਲੇ ਤੇਰੇ ਕੋਲ ਉੱਡ ਆ ਜਾਵਾ
ਵੇ ਦੂਰੀਆਂ ਮੈਂ ਸਭ ਇੱਕ ਮਿੰਟ ‘ਚ ਮੁਕਾ ਦਵਾ
ਵੇ ਐੰਨਾ ਸੌਖਾ ਹੁੰਦਾ ਜੇ ਪਿਆਰ ਨੂੰ ਨਿਭਾਉਣਾ
ਵੇ ਬਣ ਪਰਛਾਵਾਂ ਤੇਰਾ ਡੁੱਬ ਹੀ ਮੁਕਾ ਦਵਾ
ਹਾ ਪੁਛੇ ਤੂੰ ਦੱਸਾਂ ਤਾਂ ਮੈਂ ਕਿੰਨਾ ਤੈਨੂੰ ਚਾਹਵਾ
ਨਾ ਕੋਰੀ ਨਾ ਕੋਰੀ ਨਾ ਮੈਂ ਪਿੱਛੇ ਹਟ ਜਾਵਾ
ਨੀ ਦਿਲ ਕਰੇ ਸਾਹ ਤੇਰੇ ਨਾਮ ਲਗਵੌਣ ਨੂੰ
ਨੀ ਹੱਸਣ ਹਸੋਨ ਨੂੰ ਤੇ ਜ਼ਿੰਦਗੀ ਬਿਤਾਉਣ ਨੂੰ
ਨੀ ਤੇਰੇ ਬਿਨਾ ਕੁਝ ਵੀ ਨਾ ਮੇਰੇ ਕੋਲ ਖੋਣ ਨੂੰ
ਨੀ ਪਿੱਛੇ ਪਛਤਾਉਣ ਨੂੰ ਨੀ ਹਿੱਕ ਤੇ ਲਿਖਣ ਨੂੰ
ਨੀ ਤੇਰਾ ਨਾਂ ਤੇਰਾ ਨਾਂ ਤੇਰਾ ਨਾਂ ਤੇਰਾ ਨਾਂ
ਨੀ ਜੇ ਮੈਂ ਭੁਲਾਂ ਮਰ ਜਾ ਓਸੇ ਥਾਂ ਓਸੇ ਥਾਂ
ਇੱਕ ਮੈਨੂੰ ਨਜ਼ਰਾਂ ਨਾ ਨਜ਼ਰਾਂ ਮਿਲਾ ਕੇ
ਕੋਲ ਮੇਰੇ ਆਕੇ ਸੁੱਤੀ ਨੂੰ ਜਗਾ ਕੇ
ਹਾਲ ਚਾਲ ਪੁੱਛ ਮੇਰਾ ਗੱਲ ਨਾਲ ਲਾ ਕੇ
Coffee ਵੇ ਬਣਾ ਕੇ ਨਾਲੇ ਹੱਥਾਂ ਨਾਲ ਪਿਆ ਕੇ
ਮੈਂ ਤਾਂ ਤੇਰੀ ਆ ਤੇਰੀ ਆ ਤੇਰੀ ਆ
ਵੇ ਨੀੰਦਾਂ ਉੱਡੀਆਂ ਮੇਰੀਆਂ ਮੇਰੀਆਂ ਮੇਰੀਆਂ
ਨੀ ਹੱਥ ਫੜਕੇ ਮੈਂ ਲੈਜਾ ਤੈਨੂੰ ਨਾਲ
ਨੀ ਦੁਨੀਆ ਤੋਂ ਦੂਰ ਜਿੱਥੇ ਹੋਵੇ ਕੋਈ ਨਾ
ਇੱਕ ਤੂੰ ਹੋਵੇ ਇੱਕ ਮੈਂ ਹੋਵਾ
ਵੇ ਜਿੰਨੇ ਵੀ ਨੇ ਸਾਹ ਮੈਂ ਰਹਵਾ ਤੇਰੇ ਨਾਲ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ