Выберите трек для воспроизведения
ਦੋ ਸਾਲ ਨਿਭੀ ਤੇਰੇ ਨਾਲ
ਨੀਂ ਦੋ ਸਾਲ ਹੋ ਗਏ ਟੁੱਟੀ ਨੂੰ
ਚੱਲ ਟੁੱਟੀ ਦਾ ਹਲ
ਦਾਰੂ ਪੀਕੇ ਕਰ ਲਿਆ ਮੈਂ
ਤੇਰਾ ਗੱਲ ਗੱਲ ਉੱਤੇ ਰੁਸਣ ਦਾ
ਮੈਨੂੰ ਹਲ ਨਾ ਮਿਲਿਆ ਨੀਂ
ਤੈਨੂੰ ਮਿਲ ਗਏ Canada ਵਾਲੇ
ਕਿਨਾਰਾ ਕਰ ਲਿਆ ਮੈਂ
ਜੱਦ ਓਹਨਾ ਨੇ ਠੋਕਰ ਮਾਰੀ
ਤੇਰੀ ਹਵਾ ਨਿੱਕਲਜੁ ਸਾਰੀ
ਦੱਸ ਫੇਰ ਕਿਨੂੰ ਪਰਖੇਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਰਾਹਾਂ ਨੂੰ ਰਾਹ ਮਿਲਦੇ
ਰੂਹਾਂ ਨੂੰ ਰੂਹ ਨੀਂ ਮਿਲਦੀ
ਮੈਨੂੰ ਲੋਕ ਬਥੇਰੇ ਮਿਲਦੇ
ਨੀਂ ਬਸ ਇੱਕ ਤੂੰ ਨੀਂ ਮਿਲਦੀ
ਪਰ ਇੱਹ ਕਮਲਾ ਦਿਲ ਅੱਜ ਵੀ
ਕਮਲੀਏ ਤੈਨੂੰ ਚਾਹੁੰਦਾ
Gill ਚਾਹੁੰਦਾ ਤੈਨੂੰ ਮਿਲਣਾ
ਪਰ ਤੇਰੀ ਸੂਹ ਨੀਂ ਮਿਲਦੀ
ਜਦੋਂ ਉਹ ਝਿੜਕੂਗਾ ਤੈਨੂੰ
ਫਿਰ ਯਾਦ ਕਰੇਗੀ ਮੈਨੂੰ
ਦੱਸ ਫੇਰ ਕਿੱਤੇ ਹਰਕੇਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਹੋ ਚੇਤੇ ਤਾਂ ਤੈਨੂੰ ਇੱਹ ਵੀ ਹੋਣਾ
ਮੈਂ ਸੀ ਕਾਲਾ ਉਹ ਵੀ ਸੋਹਣਾ
ਭੁਲਣ ਦਾ ਮੈਨੂੰ ਹਲ ਤਾਂ ਦੱਸਦੇ
ਭੁਲਣਾ ਤਾਂ ਤੈਨੂੰ ਮੈਂ ਵੀ ਚਾਉਂਦਾ
ਜੋ ਸੱਟ ਖਾਂਦੇ
ਜੋ ਸੱਟ ਖਾਂਦੇ ਬਦਲੇ ਤਾਂ
ਉਹ ਲਈ ਹੀ ਜਾਂਦੇ ਨੇ
ਜੋ ਧੋਖੇ ਦੇਕੇ ਜਾਂਦੇ
ਉਹ ਧੋਖੇ ਹੀ ਖਾਂਦੇ ਨੇ
ਵਕਤ ਬਦਲਣੇ ਔਖੇ ਯਾਰ ਤਾਂ
ਬਦਲ ਹੀ ਜਾਂਦੇ ਨੇ
ਜੋ ਧੋਖੇ ਦੇਕੇ ਜਾਂਦੇ
ਉਹ ਦੋਖੇ ਹੀ ਖਾਂਦੇ ਨੇ
ਵਕਤ ਬਦਲਣੇ ਔਖੇ
ਯਾਰ ਤਾਂ ਬਦਲ ਹੀ ਜਾਂਦੇ ਨੇ
ਇੱਹ ਇਸ਼ਕ ਕਿੱਸੇ ਦਾ ਨੀਂ ਹੋਇਆ
ਸਾਰਾ ਜੱਗ ਜਾਣਦਾ ਐ
ਤੂੰ ਸਾਡੇ ਨਾਲ ਕੀ ਕਿੱਤੀ
ਉਹ ਰੱਬ ਜਾਣਦਾ ਐ
ਕੋਈ ਜ਼ਿੰਦਗੀ ਵਿਚ ਸੀ ਆਇਆ
ਸਾਰੀ ਜ਼ਿੰਦਗੀ ਯਾਦ ਰਹੁ
ਅਮਲੋਹ ਸ਼ਹਿਰ ਦੀਆਂ ਸੜਕਾਂ ਤੇ
ਮੇਰਾ ਇਸ਼ਕ ਆਬਾਦ ਰਹੁ
ਹੁਣ ਕਮੀਆਂ ਗਿਣਾਉਂਦੀ ਫਿਰਦੀ
ਅੱਜ ਦੀ ਨੀਂ ਤੂੰ ਚਿਰਦੀ
ਜਦ ਲੋਕਾਂ ਨੂੰ ਪਰਖੇਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਜਿਵੇੰ ਜੱਟ ਤੇਰੇ ਲਈ ਤੜਫਇਆ
ਇੱਕ ਦਿਨ ਤੂੰ ਵੀ ਤੜਫੇ ਗੀ
ਲੱਖ ਗ਼ੈਰਾਂ ਦੀ ਹੋਜਾ
ਨੀਂ ਸਾਡੇ ਦਿਲ ਵਿਚ ਧੜਕਏਂਗੀ
ਹੋ ਕਿੱਸੇ ਹੀਰ ਦਾ ਪੱਟਿਆ ਲੱਗਦਾ ਐ
ਕੰਨ ਭਾਨਾਈ ਫਿਰਦਾ ਐ
ਤੇਰਾ ਹਾਸਾ ਦੱਸਦਾ ਐ
ਸੱਟਾ ਡੁੰਗੀਆਂ ਖਾਈ ਫਿਰਦਾ ਐ