Выберите трек для воспроизведения
ਨੀ ਅੜੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕੰਨੀ ਮੁੰਦਰਾਂ ਨੇ, ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ
ਨੀ ਅੜੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕੰਨੀ ਮੁੰਦਰਾਂ ਨੇ, ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ
ਬਾਰਾਂ ਸਾਲ ਮੱਝੀਆਂ
ਚਰਾਈਆਂ ਰਾਂਝੇ ਚਾਕ ਨੇ
ਤੇਰੀਆਂ ਤੇ ਮੇਰੀਆਂ
ਮੁਹੱਬਤਾਂ ਵੀ ਪਾਕ ਨੇ
ਹੋ ਰਾਣੀ ਸੁੰਦਰਾਂ ਨੇ, ਸੁੰਦਰਾਂ ਨੇ
ਪੂਰਨ ਦੀਆਂ ਤੱਕੀਆਂ ਰਾਵਾਂ
ਨੀ ਅੜੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕੰਨੀ ਮੁੰਦਰਾਂ ਨੇ, ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ
ਫਿਜ਼ਾਵਾਂ ਵਿੱਚ ਤੇਰੀਆਂ
ਮਹਿਕਾਂ ਫਿਰਾਂ ਲੱਭਦਾ
ਦੁਆਵਾਂ ਵਿੱਚ ਤੇਰੀਆਂ
ਖੈਰਾਂ ਫਿਰਾਂ ਲੱਭਦਾ
ਤੇਰੇ 'ਤੇ ਸੋਹਣਾ ਵੀ, ਸੋਹਣਾ ਵੀ
ਲੱਗਦਾ ਸਮਾਂ-ਸਮਾਂ
ਨੀ ਅੜੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਓ ਕੰਨੀ ਮੁੰਦਰਾਂ ਨੇ
ਜੋਗੀ ਨਾ ਬਣ ਜਾਵਾਂ
ਮੱਥੇ ਦੀਆਂ ਲਿਖੀਆਂ 'ਤੇ
ਦੱਸ ਕਿਹਦਾ ਜ਼ੋਰ ਏ
ਤੇਰੇ ਨਾਲੋਂ ਸੋਹਣਾ ਕੋਈ
ਲੱਗਦਾ ਨਾ ਹੋਰ ਏ
ਹਾਂ ਬੱਸ ਤੇਰੇ ਨਾ, ਤੇਰੇ ਨਾ
ਜਿੰਦ ਦੀਆਂ ਜੁੜੀਆਂ ਰਾਵਾਂ
ਨੀ ਅੜੀਏ ਰੂਪ ਤੇਰਾ, ਨੂਰ ਤੇਰਾ
ਰੋਗੀ ਨਾ ਬਣ ਜਾਵਾਂ
ਹੋ ਕੰਨੀ ਮੁੰਦਰਾਂ ਨੇ, ਮੁੰਦਰਾਂ ਨੇ
ਜੋਗੀ ਨਾ
ਜੋਗੀ ਨਾ
ਬਣ ਜਾਵਾਂ
ਸੋਹਣੀਏ ਨੀ