Выберите трек для воспроизведения
ਹਜੇ ਟਿੱਜੇ ਹੋਇਆ ਮੈਂ
ਟੁੱਟਣਾ ਬਾਕੀ ਐ
ਓੰਨੇ ਕੱਢਤਾ ਦਿਲ ਚੋਂ ਮੈਂ
ਮੇਰਾ ਹੱਥ ਛੁਟਣਾ ਬਾਕੀ ਐ
ਹਜੇ ਟਿੱਜੇ ਹੋਇਆ ਮੈਂ
ਟੁੱਟਣਾ ਬਾਕੀ ਐ
ਓੰਨੇ ਕੱਢਤਾ ਦਿਲ ਚੋਂ ਮੈਂ
ਮੇਰਾ ਹੱਥ ਛੁਟਣਾ ਬਾਕੀ ਐ
ਲਗੇ ਦਿਲ ਤੇ ਜ਼ਖਮਾਂ ਦਾ ਜੱਟ
ਹਿਸਾਬ ਲਈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸੀ ਹਰਾਬ ਲਈ ਬੈਠਾ
ਏਹੇ ਮੈਨੂੰ ਲੈ ਬੈਠੀ
ਕੇ ਮੈਂ ਇੰਨੂੰ ਲਈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਤੰਗ ਕਰਦੇ ਨੇ ਦਾਰੂ ਆਲੇ ਕੀਦਾ
ਤੰਗ ਕਰਦੇ ਨੇ ਦਾਰੂ ਆਲੇ ਕੀੜੇ
ਖਾ ਕੇ ਤੀਰ ਮੁਹੱਬਤ ਦੇ
ਬਾਜ਼ੀ ਵਫ਼ਾ ਏ ਲਾ ਗਿਆ
ਤੈਨੂੰ ਪਾਉਣਾ ਇਕ ਪਾਸੇ
ਮੈਂ ਤਾਂ ਆਪ ਗਾਵਾ ਲਿਆ
ਨੀ ਮੈਂ ਛੱਡੀ ਉਮਰੇ
ਹੱਥਾਂ ਚ ਕਿਉਂ ਗੁਲਾਬ ਲੈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਗੋਰੇ ਹੱਥਾਂ ਦੇ ਵਿਚ ਪਾਇਆ ਚੂੜਾ
ਲਾਲ ਲੈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਇਕ ਸੋਚ ਹੈ ਯਾਦਾਸ਼ਤ ਤੇ ਤੇਰਾ ਪਹਿਰਾ ਐ
ਉੱਤੋਂ ਸ਼ਾਹੀ ਸ਼ਾਇਰ ਦਾ ਓਏ ਖ਼ਿਆਲ ਗਹਿਰਾ ਐ
ਮੈਂ ਹਰ ਲਮਹੇ ਜਲਾਣ ਪਿਆਰ ਤੇਰੇ ਵਿਚ
ਚੈਨ ਗਾਵਾ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਕਿੱਸਾ ਪੀਣੇ ਦਾ ਅਵਾਮ ਚ
ਸ਼ਰੇਆਮ ਲੈ ਬੈਠਾ
ਨੀ ਮੈਂ
ਓ ਤੈਨੂੰ ਵੇਖ ਮੇਰਾ ਕਾਲਜਾਂ ਨਾ ਪੀਦੇ
ਓ ਬੱਸ ਕਰਦੇ ਨੇ ਤੰਗ ਮੈਨੂੰ ਕੀੜੇ
ਓ ਤੈਨੂੰ ਵੇਖ ਮੇਰਾ ਕਾਲਜਾਂ ਨਾ ਪੀਦੇ
ਓ ਬੱਸ ਕਰਦੇ ਨੇ ਤੰਗ ਮੈਨੂੰ ਕੀੜੇ
ਹੁਣ ਨਾ ਚੜੇ ਸ਼ਰਾਬ ਮੈਨੂੰ
ਇੰਨੂੰ ਮੈਂ ਹੀ ਛੱਡ ਜਣਾ
ਦਰਦ ਦਿਲ ਦਾ ਠਹਿਰੇ ਨਾ
ਲੱਖ ਮੈਂ ਤੈਨੂੰ ਭੁੱਲ ਜਣਾ
ਇਸ ਪਾਗਲ ਨੂੰ ਉੱਦਾ ਹੀ ਪਿਆਰ ਲੈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਓ ਤਾਂ ਸੁਣਿਆ ਰਾਤਾਂ ਦਾ
ਜੱਟ ਖ਼ਿਆਲ ਲੈ ਬੈਠਾ
ਨੀ ਮੈਂ ਸਿਖਰ ਦੁਪਹਿਰੇ ਹੱਦਾਂ ਵਿਚ
ਸ਼ਰਾਬ ਲਈ ਬੈਠਾ
ਕਿਉਂ ਸ਼ਰਾਬ ਲੈ ਬੈਠਾ
ਕਿਉਂ ਸ਼ਰਾਬ ਲੈ ਬੈਠਾ
ਕਿਉਂ ਸ਼ਰਾਬ ਲੈ ਬੈਠਾ